Huge Discount Available on Amazon: ਸਰਦੀਆਂ ਦਾ ਮੌਸਮ ਆਉਂਦੇ ਹੀ ਸਭ ਤੋਂ ਵਧ ਝੰਜਟ ਵਾਲਾ ਕੰਮ ਲਗਦਾ ਹੈ ਨਹਾਉਣ ਜਾਂ ਕੱਪੜੇ ਧੋਣ ਲਈ ਪਾਣੀ ਗਰਮ ਕਰਨ ਦਾ। ਹਾਲਾਂਕਿ ਜਿਨ੍ਹਾਂ ਦੇ ਘਰਾਂ ਵਿੱਚ ਗੀਜ਼ਰ ਲੱਗਾ ਹੈ ਉਨ੍ਹਾਂ ਨੂੰ ਜ਼ਿਆਦਾ ਦਿੱਕਤ ਨਹੀਂ ਆਉਂਦੀ। ਜੋ ਲੋਕ ਆਮ ਤੌਰ ਉੱਤੇ ਸਵੇਰੇ ਸਵੇਰੇ ਪਾਣੀ ਗਰਮ ਕਰ ਕੇ ਘਰ ਦੇ ਕਮਾਂ ਦੀ ਸ਼ੁਰੂਆਤ ਕਰਦੇ ਹਨ ਉਨ੍ਹਾਂ ਦੇ ਕੰਮ ਨੂੰ ਆਸਾਨ ਕਰਨ ਲਈ ਟੈਪ ਵਾਟਰ ਹੀਟਰ ਕੰਮ ਆਉਂਦਾ ਹੈ। ਇਹ ਟੈਪ ਵਾਟਰ ਹੀਟਰ ਥੋੜੇ ਮਹਿੰਗੇ ਹੁੰਦੇ ਹਨ ਪਰ ਤੁਹਾਡੇ ਲਈ ਇਸ ਵਾਰ ਤਿਉਹਾਰੀ ਸੀਜ਼ਨ ਵਿੱਚ ਇਹ ਕਾਫੀ ਘਟ ਕੀਮਤ ਉੱਤੇ ਮਿਲ ਰਹੇ ਹਨ।
ਅਸਲ 'ਚ Amazon ਗ੍ਰੇਟ ਇੰਡੀਅਨ ਫੈਸਟੀਵਲ ਸੇਲ ਚੱਲ ਰਹੀ ਹੈ। ਇਸ ਸੇਲ ਵਿੱਚ ਕਈ ਤਰ੍ਹਾਂ ਦੇ ਪ੍ਰਾਡਕਟ ਕਾਫੀ ਘੱਟ ਕੀਮਤ ਤੇ ਚੰਗੇ ਡਿਸਕਾਉਂਟ ਉੱਤੇ ਮਿਲ ਰਹੇ ਹਨ। ਇਸੇ ਸੇਲ ਵਿੱਚ ਟੈਪ ਵਾਟਰ ਹੀਟਰ ਵੀ ਬਹੁਤ ਘੱਟ ਕੀਮਤ ਵਿੱਚ ਮਿਲ ਰਹੇ ਹਨ ਤੇ ਅਸੀਂ ਤੁਹਾਡੇ ਲਈ ਕੁੱਝ ਅਜਿਹੇ ਆਪਸ਼ਨ ਲੈ ਕੇ ਆਏ ਹਾਂ ਜਿਨ੍ਹਾਂ ਵਿੱਚੋਂ ਤੁਸੀਂ ਆਪਣੇ ਘਰ ਲਈ ਚੁਣ ਸਕਦੇ ਹੋ ਤੇ ਆਪਣੇ ਘਰਦਿਆਂ ਦਾ ਕੰਮ ਥੋੜਾ ਆਸਾਨ ਬਣਾ ਸਕਦੇ ਹੋ।
APN Instant Heating Water Tap: APN™ ਇੰਸਟੈਂਟ ਹੀਟਿੰਗ ਵਾਟਰ ਟੈਪ ਵਾਲ ਮਾਊਂਟਿੰਡ ਡਿਜੀਟਲ ਡਿਸਪਲੇ ਨਾਲ ਆਉਂਦੀ ਹੈ। ਇਹ 2500W ਤੱਕ ਪਾਵਰ ਲੈਂਦੀ ਹੈ। ਇਸ ਇੰਸਟੈਂਟ ਹੀਟਿੰਗ ਟੈਪ ਸਫੈਦ ਰੰਗ ਦੇ ਆਪਸ਼ਨ ਵਿੱਚ ਮਿਲਦੀ ਹੈ। ਗਾਹਕ ਇਸ ਨੂੰ ਸੇਲ 'ਚ 3,999 ਰੁਪਏ ਦੀ ਬਜਾਏ ਸਿਰਫ 1999 ਰੁਪਏ 'ਚ ਘਰ ਲਿਆ ਸਕਦੇ ਹਨ।
Nilzone Electric Kitchen Water Heater Tap: Amazon ਸੇਲ ਵਿੱਚ ਗਾਹਕਾਂ ਨੂੰ ਇਹ 2599 ਰੁਪਏ ਦੀ ਬਜਾਏ ਸਿਰਫ਼ 1835 ਰੁਪਏ ਵਿੱਚ ਮਿਲੇਗਾ। ਇਸ 'ਤੇ ਗਾਹਕਾਂ ਨੂੰ 29 ਫੀਸਦੀ ਦੀ ਛੋਟ ਦਿੱਤੀ ਜਾ ਰਹੀ ਹੈ। ਇਹ ਮਲਟੀ-ਲੇਅਰ ਦੇ ਨਾਲ ਆਉਂਦੀ ਹੈ ਅਤੇ ਇਸ ਟੂਟੀ ਵਿੱਚ ਪਾਣੀ ਕੁਝ ਸਕਿੰਟਾਂ ਵਿੱਚ ਗਰਮ ਹੋ ਜਾਂਦਾ ਹੈ।
Belanto Instant Electric Water Heater Tap: ਬੇਲੈਂਟੋ ਇੰਸਟੈਂਟ ਇਲੈਕਟ੍ਰਿਕ ਵਾਟਰ ਹੀਟਰ ਟੈਪ ਇੱਕ LED ਇਲੈਕਟ੍ਰਿਕ ਟੂਟੀ ਹੈ ਅਤੇ ਇਸ ਨੂੰ ਘਰ ਵਿੱਚ ਆਸਾਨੀ ਨਾਲ ਇੰਸਟਾਲ ਕੀਤਾ ਜਾ ਸਕਦਾ ਹੈ। ਐਮਾਜ਼ਾਨ ਸੇਲ 'ਚ ਗਾਹਕਾਂ ਨੂੰ ਇਹ 2,499 ਰੁਪਏ ਦੀ ਬਜਾਏ ਸਿਰਫ 1299 ਰੁਪਏ 'ਚ ਮਿਲੇਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Amazon, Diwali, Tech News, Tech updates, Technology