Home /News /lifestyle /

ICICI ਬੈਂਕ ਦਾ Senior Citizen ਨੂੰ ਤੋਹਫਾ, Golden Year FD ਸਕੀਮ ਦੀ ਵਿਆਜ ਦਰਾਂ 'ਚ ਵਾਧਾ

ICICI ਬੈਂਕ ਦਾ Senior Citizen ਨੂੰ ਤੋਹਫਾ, Golden Year FD ਸਕੀਮ ਦੀ ਵਿਆਜ ਦਰਾਂ 'ਚ ਵਾਧਾ

ਧਿਆਨ ਯੋਗ ਹੈ ਕਿ ਸੀਨੀਅਰ ਨਾਗਰਿਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬੈਂਕਾਂ ਵੱਲੋਂ ਇਹ ਸਕੀਮ ਸ਼ੁਰੂ ਕੀਤੀ ਗਈ ਸੀ। ਗੋਲਡਨ ਈਅਰਜ਼ ਐਫਡੀ (Golden Years FD) ਸਕੀਮ ਵਿੱਚ, ਸੀਨੀਅਰ ਨਾਗਰਿਕਾਂ ਨੂੰ ਵਾਧੂ ਵਿਆਜ ਦਿੱਤਾ ਜਾਂਦਾ ਹੈ।

  • Share this:

ਭਾਰਤੀ ਰਿਜ਼ਰਵ ਬੈਂਕ ਯਾਨੀ RBI ਨੇ ਇਸ ਮਹੀਨੇ ਰੈਪੋ ਰੇਟ (Repo Rate) ਵਿੱਚ ਵਾਧਾ ਕੀਤਾ ਸੀ। ਰੈਪੋ ਰੇਟ (Repo Rate) 'ਚ 40 ਬੇਸਿਸ ਪੁਆਇੰਟ ਜਾਂ 0.40 ਫੀਸਦੀ ਦਾ ਵਾਧਾ ਹੋਇਆ ਹੈ। ਇਸ ਤੋਂ ਬਾਅਦ ਜਿੱਥੇ ਇਕ ਪਾਸੇ ਕਰਜ਼ਿਆਂ 'ਤੇ ਵਿਆਜ ਦਰਾਂ ਵਧ ਰਹੀਆਂ ਹਨ, ਉਥੇ ਹੀ ਦੂਜੇ ਪਾਸੇ ਬੈਂਕਾਂ 'ਚ ਜਮ੍ਹਾ ਰਾਸ਼ੀ 'ਤੇ ਵੀ ਵਿਆਜ ਦਰਾਂ ਵਧਣ ਲੱਗੀਆਂ ਹਨ। ਇਸੇ ਕੜੀ 'ਚ ਹੁਣ ਨਿੱਜੀ ਖੇਤਰ ਦਾ ICICI ਬੈਂਕ ਸੀਨੀਅਰ ਨਾਗਰਿਕਾਂ ਨੂੰ ਰਾਹਤ ਦੇਣ ਜਾ ਰਿਹਾ ਹੈ।

ਬੈਂਕ ਦੁਆਰਾ ਚਲਾਈ ਜਾਣ ਵਾਲੀ ਵਿਸ਼ੇਸ਼ ਐਫਡੀ ਸਕੀਮ ‘ਗੋਲਡਨ ਈਅਰਜ਼ ਐਫਡੀ’ (Golden Years FD) ਦੀਆਂ ਵਿਆਜ ਦਰਾਂ ਵਿੱਚ ਵਾਧਾ ਕੀਤਾ ਗਿਆ ਹੈ।

ਨਵੀਆਂ ਦਰਾਂ 21 ਮਈ 2022 ਤੋਂ ਲਾਗੂ ਹੋ ਗਈਆਂ ਹਨ। ਗੋਲਡਨ ਈਅਰਜ਼ ਐਫਡੀ ਸਕੀਮ ਵਿੱਚ ਸੀਨੀਅਰ ਨਾਗਰਿਕਾਂ ਨੂੰ 6.35 ਫੀਸਦੀ ਵਿਆਜ ਦਿੱਤਾ ਜਾਂਦਾ ਸੀ। ਹੁਣ ਇਸ ਨੂੰ ਵਧਾ ਕੇ 6.50 ਫੀਸਦੀ ਕਰ ਦਿੱਤਾ ਗਿਆ ਹੈ।

ਗੋਲਡਨ ਈਅਰਜ਼ FD (Golden Years FD) ਸਕੀਮ ਮਈ 2020 ਵਿੱਚ ਸ਼ੁਰੂ ਕੀਤੀ ਗਈ ਸੀ : ਧਿਆਨ ਯੋਗ ਹੈ ਕਿ ਸੀਨੀਅਰ ਨਾਗਰਿਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬੈਂਕਾਂ ਵੱਲੋਂ ਇਹ ਸਕੀਮ ਸ਼ੁਰੂ ਕੀਤੀ ਗਈ ਸੀ। ਗੋਲਡਨ ਈਅਰਜ਼ ਐਫਡੀ (Golden Years FD) ਸਕੀਮ ਵਿੱਚ, ਸੀਨੀਅਰ ਨਾਗਰਿਕਾਂ ਨੂੰ ਵਾਧੂ ਵਿਆਜ ਦਿੱਤਾ ਜਾਂਦਾ ਹੈ।

ICICI ਬੈਂਕ FD ਦਰਾਂ (2 ਕਰੋੜ ਤੋਂ ਘੱਟ, 21 ਮਈ ਤੋਂ ਲਾਗੂ)

  • 7 ਤੋਂ 14 ਦਿਨ - 2.50%

  • 15 ਤੋਂ 29 ਦਿਨ - 2.50%

  • 30 ਤੋਂ 45 ਦਿਨ - 3.00%

  • 46 ਤੋਂ 60 ਦਿਨ - 3.00%

  • 61 ਤੋਂ 90 ਦਿਨ - 3.00%

  • 91 ਤੋਂ 120 ਦਿਨ - 3.50%

  • 121 ਤੋਂ 150 ਦਿਨ - 3.50%

  • 151 ਤੋਂ 184 ਦਿਨ - 3.50%

  • 185 ਤੋਂ 210 ਦਿਨ - 4.40%

  • 211 ਤੋਂ 270 ਦਿਨ - 4.40%

  • 271 ਤੋਂ 289 ਦਿਨ - 4.40%

  • 290 ਦਿਨ ਤੋਂ 1 ਸਾਲ ਤੋਂ ਘੱਟ- 4.50%

  • 1 ਸਾਲ ਤੋਂ 389 ਦਿਨ - 5.10%

  • 390 ਦਿਨ ਤੋਂ 15 ਮਹੀਨਿਆਂ ਤੋਂ ਘੱਟ - 5.10%

  • 15 ਮਹੀਨਿਆਂ ਤੋਂ 18 ਮਹੀਨਿਆਂ ਤੋਂ ਘੱਟ - 5.10%

  • 18 ਮਹੀਨੇ ਤੋਂ 2 ਸਾਲ - 5.10%

  • 2 ਸਾਲ 1 ਦਿਨ ਤੋਂ 3 ਸਾਲ - 5.40%

  • 3 ਸਾਲ 1 ਦਿਨ ਤੋਂ 5 ਸਾਲ - 5.60%

  • 5 ਸਾਲ 1 ਦਿਨ ਤੋਂ 10 ਸਾਲ - 5.75%

  • 5 ਸਾਲ (80C FD) – ਅਧਿਕਤਮ ₹1.50 ਲੱਖ – 5.60%

Published by:Amelia Punjabi
First published:

Tags: FD rates, ICICI bank, MONEY, Systematic investment plan