HOME » NEWS » Life

ICICI Lombard ਆਪਣੇ ਗਾਹਕਾਂ ਨੂੰ ਹੋਮ ਹੈਲਥਕੇਅਰ ਲਾਭ ਆਫਰ ਕਰਦਾ ਹੈ!

News18 Punjabi | News18 Punjab
Updated: January 6, 2021, 12:33 PM IST
share image
ICICI Lombard ਆਪਣੇ ਗਾਹਕਾਂ ਨੂੰ ਹੋਮ ਹੈਲਥਕੇਅਰ ਲਾਭ ਆਫਰ ਕਰਦਾ ਹੈ!
ICICI Lombard ਆਪਣੇ ਗਾਹਕਾਂ ਨੂੰ ਹੋਮ ਹੈਲਥਕੇਅਰ ਲਾਭ ਆਫਰ ਕਰਦਾ ਹੈ!

ICICI Lombard ਹੈਲਥ ਇੰਸ਼ੋਰੈਂਸ, ਵੱਖੋ-ਵੱਖ ਹੈਲਥ ਇੰਸ਼ੋਰੈਂਸ ਆਫਰ ਕਰਦੀ ਹੈ, ਜੋ  ਤੁਹਾਨੂੰ ਆਪਣੇ ਹੈਲਥਕੇਅਰ ਦੇ ਖਰਚੇ, ਕੈਸ਼ਲੈੱਸ ਅਤੇ ਸਹੀ ਤਰੀਕੇ ਨਾਲ ਮੈਨੇਜ ਕਰਨ ਵਿੱਚ ਮਦਦ ਕਰਦੀ ਹੈ।

  • Share this:
  • Facebook share img
  • Twitter share img
  • Linkedin share img
ਜਿਵੇਂ ਕਿ ਮਹਾਮਾਰੀ ਜਾਣ ਦੇ ਹਾਲੇ ਤੱਕ ਕੋਈ ਆਸਾਰ ਨਜ਼ਰ ਨਹੀਂ ਆ ਰਹੇ, ਜਦੋਂ ਤੁਹਾਨੂੰ ਆਪਣੀ ਸਿਹਤ ਦੀ ਦੇਖਭਾਲ ਲਈ ਹਸਪਤਾਲ ਜਾਣਾ ਪੈਂਦਾ ਹੈ ਉਦੋਂ ਤੁਹਾਡਾ ਜੋਖਮ ਵੀ ਵੱਧ ਜਾਂਦਾ ਹੈ। ਇਸ ਤੋਂ ਇਲਾਵਾ, ਜਦੋਂ ਤੁਸੀਂ ਵਾਪਸ ਆਉਂਦੇ ਹੋ ਤਾਂ ਗੁਆਂਢੀਆਂ ਅਤੇ ਦੋਸਤਾਂ ਨਾਲ ਮੇਲ-ਮਿਲਾਪ ਕਰਨਾ, ਸਾਡੇ ਵਿੱਚੋਂ ਬਹੁਤਿਆਂ ਲਈ ਚਿੰਤਾ ਦਾ ਇੱਕ ਹੋਰ ਕਾਰਨ ਬਣ ਸਕਦਾ ਹੈ। ਅਜਿਹੇ ਔਖੇ ਸਮੇਂ ਵਿੱਚ, ਘਰ ਵਿੱਚ ਰਹਿੰਦੇ ਹੋਏ ਲੋੜੀਂਦੀ ਦੇਖਭਾਲ ਪ੍ਰਾਪਤ ਕਰਨਾ ਸਭ ਤੋਂ ਵਧੀਆ ਵਿਕਲਪ ਹੈ।ICICI Lombard ਹੈਲਥ ਇੰਸ਼ੋਰੈਂਸ, ਵੱਖੋ-ਵੱਖ ਹੈਲਥ ਇੰਸ਼ੋਰੈਂਸ ਆਫਰ ਕਰਦੀ ਹੈ, ਜੋ  ਤੁਹਾਨੂੰ ਆਪਣੇ ਹੈਲਥਕੇਅਰ ਦੇ ਖਰਚੇ, ਕੈਸ਼ਲੈੱਸ ਅਤੇ ਸਹੀ ਤਰੀਕੇ ਨਾਲ ਮੈਨੇਜ ਕਰਨ ਵਿੱਚ ਮਦਦ ਕਰਦੀ ਹੈ। ICICI Lombard ਦਾ ਹੋਮ ਹੈਲਥਕੇਅਰ ਲਾਭ, ਕੰਪਨੀ ਵਲੋਂ ਆਫਰ ਕੀਤਾ ਗਿਆ ਇੱਕ ਅਜਿਹਾ ਕਵਰ ਹੈ, ਜਿਸਦਾ ਮਕਸਦ ਕੋਰੋਨਾਵਾਇਰਸ ਦੇ ਸੁਰੱਖਿਆ ਮਾਪਦੰਡਾਂ ਨੂੰ ਧਿਆਨ ਵਿੱਚ ਰੱਖਦਿਆਂ ਕਵਰੇਜ ਪ੍ਰਦਾਨ ਕਰਨਾ ਹੈ।ਇਹ ਕਵਰ, ਤੁਹਾਨੂੰ ਘਰ ਬੈਠੇ ਲੋੜੀਂਦੇ ਡਾਕਟਰ ਜਾਂ ਟੈਸਟਸ ਆਦਿ ਦੀ ਸੁਵਿਧਾ ਪ੍ਰਦਾਨ ਕਰਦਿਆਂ, ਤੁਹਾਡੇ ਜੀਵਨ ਨੂੰ ਆਰਾਮਦਾਇਕ ਅਤੇ ਸੁਰੱਖਿਅਤ ਬਣਾਉਂਦਾ ਹੈ।
ਹੋਮ ਹੈਲਥਕੇਅਰ ਲਾਭ ਦੀਆਂ ਵਿਸ਼ੇਸ਼ਤਾਵਾਂ

  • ਗਾਹਕ 31, ਮਾਰਚ, 2021 ਤੱਕ ਹੋਮ ਹੈਲਥਕੇਅਰ ਲਾਭ ਪ੍ਰਾਪਤ ਕਰ ਸਕਦਾ ਹੈ।

  • ਇਹ ਇਲਾਜ ਕਰਨ ਵਾਲੇ ਡਾਕਟਰ ਤੇ ਨਿਰਭਰ ਕਰਦਾ ਹੈ ਕਿ ਚੱਲ ਰਹੇ ਇਲਾਜ ਲਈ, ਉਸਨੇਕਿਸ ਤਰ੍ਹਾਂ ਨਾਲ ਹਸਪਤਾਲ ਭਰਤੀ ਹੋਣ ਦੀ ਸਲਾਹ ਦਿੱਤੀ ਹੈ। ਜੇ ਉਹੀ ਇਲਾਜ ਯੋਗ ਡਾਕਟਰ ਵਲੋਂ ਘਰ ਬੈਠੇ ਵੀ ਕੀਤਾ ਜਾ ਸਕਦਾ ਹੈ, ਤਾਂ ਹਸਪਤਾਲ ਭਰਤੀ ਹੋਣ ਦੀ ਬਜਾਏ, ਘਰ ਬੈਠੇ ਇਲਾਜ ਕਰਵਾਉਣ ਲਈ ਵੀ ਕਲੇਮ ਦਾ ਲਾਭ ਲਿਆ ਜਾ ਸਕਦਾ ਹੈ। ਜੇ ਕਿਸੇ ਡਾਕਟਰ ਵਲੋਂ ਬੀਮਿਤ ਵਿਅਕਤੀ ਨੂੰ ਗੈਰ-ਐਮਰਜੈਂਸੀ ਹਸਪਤਾਲ ਭਰਤੀ ਹੋਣ ਦਾ ਸੁਝਾਅ ਦਿੱਤਾ ਜਾਂਦਾ ਹੈ ਤਾਂ ਬੀਮਿਤ ਵਿਅਕਤੀ ਆਪਣੀ ਮਰਜ਼ੀ ਨਾਲ, ਉਸ ਇਲਾਜ ਨੂੰ ਘਰ ਬੈਠੇ ਵੀ ਕਰਵਾ ਸਕਦਾ ਹੈ।
ਇਸ ਸੁਵਿਧਾ ਰਾਹੀਂ ਖਾਸ ਤੌਰ ਤੇ ਉਨ੍ਹਾਂ ਗਾਹਕਾਂ ਨੂੰ ਲਾਭ ਮਿਲੇਗਾ, ਜੋ ਸਮਾਜਿਕ ਦੂਰੀ ਨੂੰ ਬਣਾਈ ਰੱਖਦਿਆਂ, ਆਪਣੇ ਘਰ ਦੇ ਸੁਰੱਖਿਅਤ ਮਾਹੌਲ ਵਿੱਚ ਇਲਾਜ ਕਰਵਾਉਣਾ ਚਾਹੁੰਦੇ ਹਨ। ਇਸ ਕਵਰ ਵਿੱਚ, ਮੈਡੀਕਲ ਪ੍ਰੈਕਟੀਸ਼ਨਰਸ ਵਲੋਂ ਆਨਲਾਈਨ ਦੇਖਭਾਲ ਤੋਂ ਲੈ ਕੇ ਨਰਸਾਂ, ਡਾਕਟਰਾਂ, ਫਿਜ਼ੀਓਥੈਰੇਪਿਸਟਸ ਆਦਿ ਨੂੰ ਘਰ ਬੁਲਾਉਣ ਵਰਗੀਆਂ ਸੁਵਿਧਾਵਾਂ ਵੀ ਸ਼ਾਮਲ ਹਨ।ਮੌਜੂਦਾ ਹਾਲਾਤਾਂ ਦੇ ਕਾਰਨ, ਕਈਆਂ ਨੇ ਇਸ ਸਮਾਧਾਨ ਨੂੰ ਪ੍ਰਾਥਮਿਕਤਾ ਦਿੱਤੀ ਹੈ, ਕਿਉਂਕਿ ਇਹ ਹਸਪਤਾਲ ਜਾਣ ਦੇ ਜੋਖਮ ਤੋਂ ਬਚਾਉਂਦਾ ਹੈ, ਕਿਫਾਇਤੀ ਹੈ, ਸੁਵਿਧਾਜਨਕ ਹੈ ਅਤੇ ਬਾਕੀ ਹੋਰ ਸਮਾਧਾਨਾਂ ਦੇ ਮੁਕਾਬਲੇ ਵਿੱਚ ਇੱਕ ਵਧੀਆ ਵਿਕਲਪ ਹੈ। ਹੈਲਥ ਕੇਅਰ ਦੇ ਤਹਿਤ ਪ੍ਰੈਸ਼ਰ ਸੋਰ ਮੈਨੇਜਮੈਂਟ, ਸਰਜਰੀ ਤੋਂ ਬਾਅਦ ਦੀ ਦੇਖਭਾਲ, ਟਾਂਕੇ ਹਟਾਉਣੇ, ਯੂਰੀਨਰੀ ਕੈਥੀਟੇਰਾਈਜ਼ੇਸ਼ਨ, ਫਿਜ਼ੀਓਥੈਰੇਪੀ ਤੋਂ ਇਲਾਵਾ ਕਈ ਹੋਰ ਸੁਵਿਧਾਵਾਂ ਕਵਰ ਹਨ।ICICI Lombard ਨੂੰ ਅਜਿਹੇ ਸ਼ਾਨਦਾਰ ਸਮਾਧਾਨਾਂ ਲਈ, ਪਿੱਛਲੇ ਕਈ ਸਾਲਾਂ ਤੋਂ ਜਾਣਿਆ ਜਾਂਦਾ ਹੈ। ICICI Lombard ਨੇ ਹਮੇਸ਼ਾਂ ਤੋਂ ਹੀ ਚੰਗੀਆਂ, ਉਪਯੋਗੀ ਅਤੇ ਆਸਾਨੀ ਨਾਲ ਵਰਤੀਆਂ ਜਾਣ ਵਾਲੀਆਂ ਸੇਵਾਵਾਂ ਅਤੇ ਕਈ ਹੋਰ ਲਾਭ ਮੁਹੱਈਆ ਕਰਵਾ ਕੇ, ਆਪਣੇ ਗਾਹਕਾਂ ਦੀ ਚੰਗੀ ਸਿਹਤ ਨੂੰ ਸਭ ਤੋਂ ਵੱਧ ਅਹਿਮੀਅਤ ਦਿੱਤੀ ਹੈ।

ਕੁਝ ਹੈਲਥ ਇੰਸ਼ੋਰੈਂਸ ਪ੍ਰੋਡਕਟਸ ਅਤੇ ਅੱਜ ਹੀ ਇੱਕ ਤੇਜ਼, ਚਿੰਤਾ-ਮੁਕਤ ਹੈਲਥਕੇਅਰ ਕਵਰੇਜ ਨੂੰ ਅਨੁਭਵ ਕਰਨ ਦੇ ਕਈ ਹੋਰ ਤਰੀਕਿਆਂ ਦੀ ਜਾਣਕਾਰੀ ਲਈ, ਇੱਥੇ ਕਲਿੱਕ ਕਰੋ।ਇਹ ਇੱਕ ਸਪਾਂਸਰ ਕੀਤੀ ਗਈ ਪੋਸਟ ਹੈ

 

DISCLAIMER: Home Healthcare benefit is available with ICICI Lombard Complete Health Insurance, Health Booster & Health Care Plus and it is applicable till March 31, 2021   The advertisement contains only an indication of the cover offered. For complete details on risk factors, terms, conditions, coverages and exclusions, please read the sales brochure carefully before concluding a sale.  ICICI trade logo displayed above belongs to ICICI Bank and is used by ICICI Lombard GIC Ltd. under license and Lombard logo belongs to ICICI Lombard GIC Ltd. ICICI Lombard General Insurance Company Limited, ICICI Lombard House, 414, Veer Savarkar Marg, Prabhadevi, Mumbai – 400025. IRDA Reg.No.115. Toll Free 1800 2666. Fax No – 022 61961323. CIN (L67200MH2000PLC129408). customersupport@iciclombard.com.

www.icicilombard.com   Product Name: ICICI Lombard Complete Health Insurance, Misc 128, ICIHLIP21383V052021 Health Booster, Misc 140,

UIN: ICIHLIP21516V022021, Health Care Plus, MISC 113 UIN ICIHLGP21390V032021.ADV/10925
Published by: Ashish Sharma
First published: January 6, 2021, 12:24 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading