Home /News /lifestyle /

ਗੇਮ ਖੇਡਣ ਦੇ ਸ਼ੌਕੀਨ ਹੋ ਤਾਂ ਇਹ ਹਨ 70 ਹਜ਼ਾਰ ਤੋਂ ਘੱਟ ਕੀਮਤ ਦੇ ਬੈਸਟ ਗੇਮਿੰਗ ਲੈਪਟਾਪ

ਗੇਮ ਖੇਡਣ ਦੇ ਸ਼ੌਕੀਨ ਹੋ ਤਾਂ ਇਹ ਹਨ 70 ਹਜ਼ਾਰ ਤੋਂ ਘੱਟ ਕੀਮਤ ਦੇ ਬੈਸਟ ਗੇਮਿੰਗ ਲੈਪਟਾਪ

ਗੇਮ ਖੇਡਣ ਦੇ ਸ਼ੌਕੀਨ ਹੋ ਤਾਂ ਇਹ ਹਨ 70 ਹਜ਼ਾਰ ਤੋਂ ਘੱਟ ਕੀਮਤ ਦੇ ਬੈਸਟ ਗੇਮਿੰਹ ਲੈਪਟਾਪ

ਗੇਮ ਖੇਡਣ ਦੇ ਸ਼ੌਕੀਨ ਹੋ ਤਾਂ ਇਹ ਹਨ 70 ਹਜ਼ਾਰ ਤੋਂ ਘੱਟ ਕੀਮਤ ਦੇ ਬੈਸਟ ਗੇਮਿੰਹ ਲੈਪਟਾਪ

ਪਹਿਲਾਂ ਵੀਡੀਓ ਗੇਮਿੰਗ ਨੂੰ ਇੱਕ ਟਾਈਮਪਾਸ ਦਾ ਮਾਧਿਅਮ ਮੰਨਿਆ ਜਾਂਦਾ ਸੀ ਜਾਂ ਬੱਚਿਆਂ ਦੀ ਖੇਡ ਮੰਨਿਆ ਜਾਂਦਾ ਸੀ। ਪਰ ਅੱਜਕਲ ਇਹ ਇੱਕ ਪੇਸ਼ਾ ਬਣ ਗਿਆ ਹੈ। ਗੇਮਿੰਗ ਉਦਯੋਗ ਪਿਛਲੇ ਸਾਲਾਂ ਵਿੱਚ ਕਾਫ਼ੀ ਮਸ਼ਹੂਰ ਹੋ ਗਿਆ ਹੈ, ਅਤੇ ਮਲਟੀਪਲੇਅਰ ਗੇਮਿੰਗ ਅੱਜਕਲ ਕਮਾਈ ਦਾ ਵੀ ਇੱਕ ਜ਼ਰੀਆ ਬਣ ਗਿਆ ਹੈ। ਇਸ ਗੇਮਿੰਨ ਨੂੰ ਯੂਟਿਊਬ ਉੱਤੇ ਸਟ੍ਰੀਮ ਕਰ ਕੇ ਲੋਕ ਕਾਫੀ ਪੈਸਾ ਕਮਾ ਰਹੇ ਹਨ। ਗੇਮਿੰਗ ਦੇ ਵਧਦੇ ਰੁਝਾਨ ਕਾਰਨ ਮਿਡ-ਰੇਂਜ ਗੇਮਿੰਗ ਲੈਪਟਾਪਾਂ ਦੀ ਮੰਗ ਵੀ ਕਾਫੀ ਵਧ ਗਈ ਹੈ। ਅਜਿਹੇ 'ਚ ਜੇਕਰ ਤੁਸੀਂ ਨਵਾਂ ਗੇਮਿੰਗ ਲੈਪਟਾਪ ਖਰੀਦਣ ਬਾਰੇ ਸੋਚ ਰਹੇ ਹੋ, ਤਾਂ ਇੱਥੇ ਅਸੀਂ ਤੁਹਾਨੂੰ ਅਜਿਹੇ ਬਜਟ ਲੈਪਟਾਪ ਬਾਰੇ ਦੱਸਦੇ ਹਾਂ, ਜਿਨ੍ਹਾਂ ਦੀ ਕੀਮਤ 70,000 ਰੁਪਏ ਤੋਂ ਘੱਟ ਹੈ।

ਹੋਰ ਪੜ੍ਹੋ ...
  • Share this:

    ਪਹਿਲਾਂ ਵੀਡੀਓ ਗੇਮਿੰਗ ਨੂੰ ਇੱਕ ਟਾਈਮਪਾਸ ਦਾ ਮਾਧਿਅਮ ਮੰਨਿਆ ਜਾਂਦਾ ਸੀ ਜਾਂ ਬੱਚਿਆਂ ਦੀ ਖੇਡ ਮੰਨਿਆ ਜਾਂਦਾ ਸੀ। ਪਰ ਅੱਜਕਲ ਇਹ ਇੱਕ ਪੇਸ਼ਾ ਬਣ ਗਿਆ ਹੈ। ਗੇਮਿੰਗ ਉਦਯੋਗ ਪਿਛਲੇ ਸਾਲਾਂ ਵਿੱਚ ਕਾਫ਼ੀ ਮਸ਼ਹੂਰ ਹੋ ਗਿਆ ਹੈ ਅਤੇ ਮਲਟੀਪਲੇਅਰ ਗੇਮਿੰਗ ਅੱਜਕਲ ਕਮਾਈ ਦਾ ਵੀ ਇੱਕ ਜ਼ਰੀਆ ਬਣ ਗਿਆ ਹੈ। ਇਸ ਗੇਮਿੰਨ ਨੂੰ ਯੂਟਿਊਬ ਉੱਤੇ ਸਟ੍ਰੀਮ ਕਰ ਕੇ ਲੋਕ ਕਾਫੀ ਪੈਸਾ ਕਮਾ ਰਹੇ ਹਨ। ਗੇਮਿੰਗ ਦੇ ਵਧਦੇ ਰੁਝਾਨ ਕਾਰਨ ਮਿਡ-ਰੇਂਜ ਗੇਮਿੰਗ ਲੈਪਟਾਪਾਂ ਦੀ ਮੰਗ ਵੀ ਕਾਫੀ ਵਧ ਗਈ ਹੈ। ਅਜਿਹੇ 'ਚ ਜੇਕਰ ਤੁਸੀਂ ਨਵਾਂ ਗੇਮਿੰਗ ਲੈਪਟਾਪ ਖਰੀਦਣ ਬਾਰੇ ਸੋਚ ਰਹੇ ਹੋ, ਤਾਂ ਇੱਥੇ ਅਸੀਂ ਤੁਹਾਨੂੰ ਅਜਿਹੇ ਬਜਟ ਲੈਪਟਾਪ ਬਾਰੇ ਦੱਸਦੇ ਹਾਂ, ਜਿਨ੍ਹਾਂ ਦੀ ਕੀਮਤ 70,000 ਰੁਪਏ ਤੋਂ ਘੱਟ ਹੈ।

    HP Pavilion Gaming 11th Gen Intel Core i5 (RTX 3050): ਇਸ ਦੇ ਡਿਸਪਲੇ ਦੀ ਗੱਲ ਕਰੀਏ ਤਾਂ ਇਸ ਲੈਪਟਾਪ ਵਿੱਚ 15.6-ਇੰਚ ਦੀ FHD IPS ਡਿਸਪਲੇ ਹੈ, ਜੋ ਕਿ 144 Hz ਰਿਫਰੈਸ਼ ਰੇਟ ਨਾਲ ਆਉਂਦਾ ਹੈ। ਇਸ ਦਾ ਰੈਜ਼ੋਲਿਊਸ਼ਨ 1920×1080 ਪਿਕਸਲ ਹੈ।

    ਓਪਰੇਟਿੰਗ ਸਿਸਟਮ: ਵਿੰਡੋਜ਼ 10

    ਬੈਟਰੀ: Li-Ion

    ਰੈਮ - ਇਸ ਵਿੱਚ 8GB DDR4 ਰੈਮ ਹੈ।

    ਸਟੋਰੇਜ: ਇਸ ਲੈਪਟਾਪ ਵਿੱਚ 512 ਜੀਬੀ ਸਟੋਰੇਜ ਉਪਲਬਧ ਹੈ।

    ਗ੍ਰਾਫਿਕਸ: NVIDIA GeForce RTX 3050 (ਡੈਡੀਕੇਟਿਡ 4GB GDDR6)

    ਪ੍ਰੋਸੈਸਰ: 11th ਜਨਰੇਸ਼ਨ ਇੰਟੇਲ ਕੋਰ i5-11300H ਉਪਲਬਧ ਹੈ।

    ਪ੍ਰੋਸੈਸਰ ਸਪੀਡ: 4.4 GHz ਤੱਕ।

    ਇਸ ਲੈਪਟਾਪ ਦੀ ਕੀਮਤ 69,990 ਰੁਪਏ ਹੈ।

    HP Victus AMD Ryzen 5 5600H

    ਡਿਸਪਲੇ: ਇਸ ਲੈਪਟਾਪ ਵਿੱਚ 16.1-ਇੰਚ ਦੀ FHD IPS ਡਿਸਪਲੇ ਹੈ, ਜੋ 60 Hz ਰਿਫਰੈਸ਼ ਰੇਟ ਦੇ ਨਾਲ ਆਉਂਦੀ ਹੈ। ਇਸ ਦਾ ਰੈਜ਼ੋਲਿਊਸ਼ਨ 1920×1080 ਪਿਕਸਲ ਹੈ।

    ਓਪਰੇਟਿੰਗ ਸਿਸਟਮ: ਵਿੰਡੋਜ਼ 10

    ਬੈਟਰੀ: Li-Ion

    ਰੈਮ - ਇਸ ਵਿੱਚ 8GB DDR4 ਰੈਮ ਹੈ।

    ਸਟੋਰੇਜ: ਇਸ ਲੈਪਟਾਪ ਵਿੱਚ 512 ਜੀਬੀ ਸਟੋਰੇਜ ਉਪਲਬਧ ਹੈ।

    ਗ੍ਰਾਫਿਕਸ: ਇਸ ਵਿੱਚ Radeon RX5500M ਗ੍ਰਾਫਿਕਸ (ਡੈਡੀਕੇਟਿਡ 4GB GDDR6) ਹਨ।

    ਪ੍ਰੋਸੈਸਰ: AMD Ryzen ਉਪਲਬਧ ਹੈ।

    ਪ੍ਰੋਸੈਸਰ ਸਪੀਡ: 3.3 GHz ਬੇਸ ਕਲਾਕ ਸਪੀਡ।

    ਇਸ ਲੈਪਟਾਪ ਦੀ ਕੀਮਤ 60,490 ਰੁਪਏ ਹੈ।

    Dell New G15-5515 ਗੇਮਿੰਗ ਲੈਪਟਾਪ, AMD Ryzen5-5600H

    ਡਿਸਪਲੇ: ਇਸ ਲੈਪਟਾਪ ਵਿੱਚ 15.6-ਇੰਚ ਦੀ ਫੁੱਲ HD IPS ਡਿਸਪਲੇ ਹੈ।

    ਓਪਰੇਟਿੰਗ ਸਿਸਟਮ: ਵਿੰਡੋਜ਼ 10

    ਬੈਟਰੀ: Li-Ion

    ਰੈਮ - ਇਸ ਵਿੱਚ 8GB DDR4 ਰੈਮ ਹੈ।

    ਸਟੋਰੇਜ: ਇਸ ਲੈਪਟਾਪ ਵਿੱਚ 512 ਜੀਬੀ ਸਟੋਰੇਜ ਉਪਲਬਧ ਹੈ।

    ਗ੍ਰਾਫਿਕਸ: NVIDIA RTX 3050 (ਸਮਰਪਿਤ 4GB GDDR6)

    ਪ੍ਰੋਸੈਸਰ: AMD Ryzen5-5600H

    ਪ੍ਰੋਸੈਸਰ ਸਪੀਡ: 3.30 GHz ਬੇਸ ਕਲਾਕ ਸਪੀਡ, 4.20 GHz ਅਧਿਕਤਮ ਬੂਸਟ ਕਲਾਕ ਉਪਲਬਧ ਹੈ।

    ਇਸ ਲੈਪਟਾਪ ਦੀ ਕੀਮਤ 69,990 ਰੁਪਏ ਹੈ।

    Lenovo Ideapad Gaming 3 Intel Core i7 10th Gen

    ਡਿਸਪਲੇ: ਇਸ ਲੈਪਟਾਪ ਵਿੱਚ 15.6-ਇੰਚ ਦੀ FHD ਡਿਸਪਲੇ ਹੈ, ਜਿਸਦਾ ਰੈਜ਼ੋਲਿਊਸ਼ਨ 1920×1080 ਪਿਕਸਲ ਹੈ।

    ਓਪਰੇਟਿੰਗ ਸਿਸਟਮ: ਵਿੰਡੋਜ਼ 10

    ਬੈਟਰੀ: Li-Ion

    ਰੈਮ - ਇਸ ਵਿੱਚ 8GB DDR4 ਰੈਮ ਹੈ।

    ਸਟੋਰੇਜ: ਇਸ ਲੈਪਟਾਪ ਵਿੱਚ 512 ਜੀਬੀ ਸਟੋਰੇਜ ਉਪਲਬਧ ਹੈ।

    ਗ੍ਰਾਫਿਕਸ: NVIDIA GTX 1650 (4GB GDDR6)

    ਪ੍ਰੋਸੈਸਰ: 10th ਜਨਰੇਸ਼ਨ ਇੰਟੇਲ ਕੋਰ i7 10750H ਉਪਲਬਧ ਹੈ।

    ਪ੍ਰੋਸੈਸਰ ਸਪੀਡ: 2.6 GHz ਬੇਸ ਕਲਾਕ ਸਪੀਡ, 5.0 GHz ਅਧਿਕਤਮ ਬੂਸਟ ਕਲਾਕ ਉਪਲਬਧ ਹੈ।

    ਇਸ ਲੈਪਟਾਪ ਦੀ ਕੀਮਤ 62,990 ਰੁਪਏ ਹੈ।

    Published by:Sarafraz Singh
    First published:

    Tags: Gaming, Laptop, Tech News