Home /News /lifestyle /

ਸਰਦਾਰ ਜੀ ਦਾ ਪੀਜ਼ਾ ਖਾਣ ਤੋਂ ਬਾਅਦ ਚੱਟਦੇ ਰਹਿ ਜਾਓਗੇ ਉਂਗਲਾਂ, ਦੂਰ-ਦੁਰਾਡੇ ਤੋਂ ਪਹੁੰਚਦੇ ਹਨ ਲੋਕ

ਸਰਦਾਰ ਜੀ ਦਾ ਪੀਜ਼ਾ ਖਾਣ ਤੋਂ ਬਾਅਦ ਚੱਟਦੇ ਰਹਿ ਜਾਓਗੇ ਉਂਗਲਾਂ, ਦੂਰ-ਦੁਰਾਡੇ ਤੋਂ ਪਹੁੰਚਦੇ ਹਨ ਲੋਕ

ਅੱਜ ਦਾ ਸਮਾਂ ਫਾਸਟ ਫੂਡ ਦਾ ਸਮਾਂ ਹੈ। ਫਾਸਟ ਫੂਡ ਸਾਡੇ ਜੀਵਨ ਦਾ ਹਿੱਸਾ ਬਣਦਾ ਜਾ ਰਿਹਾ ਹੈ। ਹਰ ਉਮਰ ਦੇ ਲੋਕ ਫਾਸਟ ਫੂਡ ਖਾਣਾ ਪਸੰਦ ਕਰਦੇ ਹਨ। ਫਾਸਟ ਫੂਡ ਦੇ ਵਿੱਚ ਪੀਜ਼ੇ ਨੂੰ ਵਿਸ਼ੇਸ਼ ਪ੍ਰਸਿੱਧੀ ਹਾਸਿਲ ਹੋਈ ਹੈ। ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਪੀਜ਼ਾ ਖਾਣਾ ਪਸੰਦ ਕੀਤਾ ਜਾਂਦਾ ਹੈ। ਕੀ ਤੁਸੀਂ ਵੀ ਪੀਜ਼ਾਂ ਲਵਰ ਹੋ। ਜੇ ਹਾਂ ਤਾਂ ਅੱਜ ਅਸੀਂ ਤੁਹਾਡੇ ਨਾਲ ਇੱਕ ਮਸ਼ਹੂਰ ਪੀਜ਼ਾ ਸ਼ਾਪ ਬਾਰੇ ਗੱਲ ਕਰਨ ਜਾ ਰਹੇ ਹਾਂ।

ਹੋਰ ਪੜ੍ਹੋ ...
  • Share this:

ਅੱਜ ਦਾ ਸਮਾਂ ਫਾਸਟ ਫੂਡ ਦਾ ਸਮਾਂ ਹੈ। ਫਾਸਟ ਫੂਡ ਸਾਡੇ ਜੀਵਨ ਦਾ ਹਿੱਸਾ ਬਣਦਾ ਜਾ ਰਿਹਾ ਹੈ। ਹਰ ਉਮਰ ਦੇ ਲੋਕ ਫਾਸਟ ਫੂਡ ਖਾਣਾ ਪਸੰਦ ਕਰਦੇ ਹਨ। ਫਾਸਟ ਫੂਡ ਦੇ ਵਿੱਚ ਪੀਜ਼ੇ ਨੂੰ ਵਿਸ਼ੇਸ਼ ਪ੍ਰਸਿੱਧੀ ਹਾਸਿਲ ਹੋਈ ਹੈ। ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਪੀਜ਼ਾ ਖਾਣਾ ਪਸੰਦ ਕੀਤਾ ਜਾਂਦਾ ਹੈ। ਕੀ ਤੁਸੀਂ ਵੀ ਪੀਜ਼ਾਂ ਲਵਰ ਹੋ। ਜੇ ਹਾਂ ਤਾਂ ਅੱਜ ਅਸੀਂ ਤੁਹਾਡੇ ਨਾਲ ਇੱਕ ਮਸ਼ਹੂਰ ਪੀਜ਼ਾ ਸ਼ਾਪ ਬਾਰੇ ਗੱਲ ਕਰਨ ਜਾ ਰਹੇ ਹਾਂ। ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਨਾਲ ਲੱਗਦੇ ਜ਼ਿਲ੍ਹੇ ਵਿੱਚ ਸਰਦਾਰ ਜੀ ਦੀ ਮਸ਼ਹੂਰ ਪੀਜ਼ਾ ਸ਼ਾਪ ਹੈ। ਇੱਥੋਂ ਦਾ ਪੀਜ਼ਾ ਬਹੁਤ ਮਸ਼ਹੂਰ ਹੈ। ਲੋਕ ਦੂਰੋ ਦੂਰੋ ਇੱਥੇ ਪੀਜ਼ਾ ਖਾਣ ਆਉਂਦੇ ਹਨ। ਜੇਕਰ ਤੁਸੀਂ ਵੀ ਵੱਖਰੀ ਤਰ੍ਹਾਂ ਦਾ ਸਵਾਦੀ ਪੀਜ਼ਾ ਖਾਣਾ ਚਾਹੁੰਦੇ ਹੋ ਤਾਂ ਇੱਥੇ ਜਾ ਸਕਦੇ ਹੋ। ਆਓ ਜਾਣਦੇ ਹਾਂ ਸਰਦਾਰ ਜੀ ਪੀਜ਼ਾ ਸ਼ਾਪ ਸੰਬੰਧੀ ਡਿਟੇਲ ਜਾਣਕਾਰੀ-

ਸਰਦਾਰ ਜੀ ਪੀਜ਼ਾ ਸ਼ਾਪ ਦੀ ਲੁਕੇਸ਼ਨ

ਸਰਦਾਰ ਜੀ ਪੀਜ਼ਾ ਸ਼ਾਪ ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਜ਼ਿਲ੍ਹੇ ਵਿੱਚ ਛਾਇਆ ਚੌਰਾਹੇ ਦੇ ਕੋਲ ਹੈ। ਇੱਸ ਥਾਂ ਉੱਤੇ ਪੀਜ਼ਾ ਹੱਟ ਤੇ ਡੋਮਿਨੋਜ ਵਰਗੀਆਂ ਹਾਈਫਾਈ ਥਾਵਾਂ ਵੀ ਹਨ। ਪਰ ਇਨ੍ਹਾਂ ਥਾਵਾਂ ਉੱਤੇ ਪੀਜ਼ਾ ਬਹੁਤ ਮਹਿੰਗਾ ਮਿਲਦਾ ਹੈ। ਜੇਕਰ ਤੁਸੀਂ ਪੀਜ਼ਾ ਲਵਰ ਹੋ ਤਾਂ ਤੁਹਾਨੂੰ ਸਰਦਾਰ ਜੀ ਜੀ ਪੀਜ਼ਾ ਸ਼ਾਪ ਉੱਤੇ ਇੱਕਦਮ ਤਾਜ਼ਾ, ਸਵਾਦ ਭਰਪੂ, ਹੈਲਦੀ ਪੀਜ਼ਾ ਮਿਲੇਗਾ। ਇਨ੍ਹਾਂ ਨੇ ਆਪਣੇ ਪੀਜ਼ੇ ਦੀਆਂ ਕੀਮਤਾਂ ਵੀ ਵਾਜਿਬ ਰੱਖੀਆਂ ਹੋਈਆਂ ਹਨ। ਜੇਕਰ ਤੁਸੀਂ ਕਦੇ ਇੱਥੇ ਜਾਓ ਤਾਂ ਸਰਦਾਰ ਜੀ ਦਾ ਪੀਜ਼ਾ ਜ਼ਰੂਰ ਖਾ ਕੇ ਆਇਓ।

ਸਰਦਾਰ ਜੀ ਦੇ ਪੀਜ਼ੇ ਦਾ ਅਨੋਖਾ ਸਵਾਦ

ਸਰਦਾਰ ਜੀ ਪੀਜ਼ਾ ਸ਼ਾਪ ਉੱਤੇ ਕਈ ਤਰ੍ਹਾਂ ਦਾ ਪੀਜ਼ਾ ਮਿਲਦਾ ਹੈ। ਇਨ੍ਹਾਂ ਦੇ ਪੀਜ਼ੇ ਦਾ ਸਵਾਦ ਐਨਾ ਵਧੀਆਂ ਹੈ ਕਿ ਲੋਕ ਦੂਰੋਂ ਦੂਰੋਂ ਪੀਜ਼ਾ ਖਾਣ ਲਈ ਇੱਥੇ ਆਉਂਦੇ ਹਨ। ਇੱਥੇ ਆ ਕੇ ਪੀਜ਼ਾ ਖਾਣ ਵਾਲੇ ਲੋਕਾਂ ਦਾ ਮੰਨਣਾ ਹੈ ਕਿ ਸਰਦਾਰ ਜੀ ਦੇ ਪੀਜ਼ੇ ਦਾ ਸਵਾਦ ਪੀਜ਼ਾ ਹੱਟ ਤੇ ਡੋਮਿਨੋਜ਼ ਦੇ ਪੀਜ਼ੇ ਨਾਲੋਂ ਵੀ ਵਧੀਆਂ ਹੈ। ਇਸਦੇ ਨਾਲ ਹੀ ਸਰਦਾਰ ਜੀ ਪੀਜ਼ਾ ਸ਼ਾਪ ਉੱਤੇ ਤੁਹਾਨੂੰ ਪੀਜ਼ਾ ਹਮੇਸ਼ਾ ਤਾਜ਼ਾ ਹੀ ਮਿਲੇਗਾ। ਇੱਥੇ ਵੱਖ ਵੱਖ ਤਰ੍ਹਾਂ ਦੇ ਪੀਜ਼ੇ ਬਣਾਉਣ ਲਈ ਵਰਤੀਆਂ ਜਾਂਦੀਆਂ ਸਬਜ਼ੀਆਂ ਤੋ ਹੋਰ ਸਮੱਗਰੀ ਤਾਜ਼ੀ ਹੁੰਦੀ ਹੈ। ਇਸ ਤੋਂ ਇਲਾਵਾ ਇੱਥੇ ਸਫ਼ਾਈ ਦਾ ਬਹੁਤ ਹੀ ਧਿਆਨ ਰੱਖਿਆ ਜਾਂਦਾ ਹੈ। ਕੁੱਲ ਮਿਲਾ ਕੇ ਤੁਹਾਨੂੰ ਇੱਥੇ ਆ ਕੇ ਇੱਕ ਸਿਹਤਮੰਦ ਪੀਜ਼ਾ ਵਾਜਿਬ ਕੀਮਤਾਂ ਉੱਤੇ ਮਿਲਦਾ ਹੈ। ਜੇਕਰ ਤੁਸੀਂ ਉੱਤਰ ਪ੍ਰਦੇਸ਼ ਦੇ ਇਸ ਇਲਾਕੇ ਵਿੱਚ ਜਾਂ ਇਸਦੇ ਆਸ ਪਾਸ ਰਹਿ ਰਹੇ ਹੋ ਤਾਂ ਸਰਦਾਰ ਜੀ ਪੀਜ਼ਾ ਘਰ ਬੈਠੇ ਹੀ ਮੰਗਵਾ ਸਕਦੇ ਹੋ। ਤੁਸੀਂ ਇੱਥੋਂ ਲਗਭਗ ਹਰ ਤਰ੍ਹਾਂ ਪੀਜ਼ਾ ਆਨਲਾਈਨ ਮੰਗਵਾ ਸਕਦੇ ਹੋ।

ਸਰਦਾਰ ਜੀ ਪੀਜ਼ਾ ਸ਼ਾਪ ਦਾ ਮਾਲਿਕ ਹਰਮੀਤ ਸਿੰਘ ਹੈ। ਉਸਨੇ ਦੱਸਿਆ ਕਿ ਉਨ੍ਹਾਂ ਦੁਆਰਾ ਆਪਣੇ ਗਾਹਕਾਂ ਦਾ ਬਹੁਤ ਧਿਆਨ ਰੱਖਿਆ ਜਾਂਦਾ ਹੈ। ਉਹ ਪੀਜ਼ੇ ਵਿੱਚ ਹਮੇਸ਼ਾ ਤਾਜ਼ੀਆਂ ਸਬਜ਼ੀਆਂ ਤੇ ਤਾਜ਼ੇ ਮਸਾਲਿਆਂ ਦੀ ਵਰਤੋਂ ਕਰਦੇ ਹਨ। ਇਸਦੇ ਨਾਲ ਹੀ ਉਹ ਪੀਜ਼ੇ ਲਈ ਕੁਝ ਵੀ ਬਾਹਰ ਦੀ ਰੈਡੀਮੇਟ ਚੀਜ਼ ਨਹੀਂ ਵਰਤਦੇ ਤੇ ਸਫ਼ਾਈ ਦਾ ਵੀ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਹੈ।

ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਲਗਭਗ ਸਾਰੇ ਤਰ੍ਹਾਂ ਦਾ ਪੀਜ਼ਾ ਉਪਲੱਬਧ ਹੈ। ਉਹ ਰੇਟ ਤੇ ਗੁਣਵੱਤਾ ਦੋਵਾਂ ਚੀਜ਼ਾਂ ਦਾ ਹੀ ਧਿਆਨ ਰੱਖਦੇ ਹਨ। ਉਹ ਆਪਣੇ ਗਾਹਕਾਂ ਨੂੰ ਵਾਜਿਬ ਤੇ ਸਸਤੇ ਰੇਟਾਂ ਉੱਤੇ ਚੰਗਾ ਪੀਜ਼ਾ ਉਪਲੱਬਧ ਕਰਵਾਉਣ ਦੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਪੀਜ਼ਾ ਖਾਣ ਲਈ ਗਾਹਕ ਦੂਰੋਂ ਦੂਰੋਂ ਆਉਂਦੇ ਹਨ।

Published by:Rupinder Kaur Sabherwal
First published:

Tags: Fast food, Food, Healthy Food, Recipe