ਤੁਹਾਨੂੰ ਚੱਕਰਾਂ ਵਿਚ ਪਾ ਦੇਵੇਗੀ ਇਹ ਤਸਵੀਰ, ਇਸ ਤਸਵੀਰ ਵਿਚ ਦੋ ਨਹੀਂ ਬਲਕਿ 3 ਜਾਨਵਰ ਹਨ, ਜੇ ਤੁਸੀਂ....

ਇਸ ਨੂੰ ਆਪਟੀਕਲ ਇਲੀਊਜਨ ਕਿਹਾ ਜਾਂਦਾ ਹੈ। ਆਪਟੀਕਲ ਇਲੀਊਜਨ ਸਾਡੇ ਦਿਮਾਗ ਨੂੰ ਚੱਕਰਾਂ ਵਿਚ ਪਾ ਦਿੰਦੇ ਹਨ। ਜਿਸ ਕਾਰਨ ਅਸੀਂ ਸਾਹਮਣੇ ਪਈਆਂ ਚੀਜਾਂ ਨੂੰ ਨਹੀਂ ਵੇਖ ਸਕਦੇ। ਜੇਕਰ ਤੁਸੀਂ ਅਜੇ ਵੀ ਤਸਵੀਰ ਵਿਚ ਸ਼ੇਰ ਨੂੰ ਨਹੀਂ ਵੇਖ ਸਕੇ ਤਾਂ ਉਸ ਨੂੰ ਦੁਬਾਰਾ ਵੇਖੋ, ਜੇਕਰ ਤੁਸੀਂ ਇਸ ਨੂੰ ਗੌਰ ਨਾਲ ਵੇਖੋਗੇ ਤਾਂ ਤੁਹਾਨੂੰ ਦਿੱਸੇਗਾ ਕਿ ਜੋ ਝਾੜੀਆਂ ਦਿੱਸ ਰਹੀਆਂ ਹਨ, ਉਸ ਵਿਚ ਵਿਚ ਇਕ ਸ਼ੇਰ ਦੀ ਤਸਵੀਰ ਉਭਰ ਰਹੀ ਹੈ। ਖਰਗੋਸ਼ ਬਾਗ ਦੇ ਮੂੰਹ ਵਿਚ ਬੈਠਾ ਹੈ। ਹੁਣ ਉਮੀਦ ਹੈ ਕਿ ਤੁਸੀਂ ਸਫਲ ਹੋ ਗਏ ਹੋਵੋਗੇ।

Updated: February 5, 2019, 3:27 PM IST

ਇਹ ਤਸਵੀਰ ਤੁਹਾਡੇ ਦਿਮਾਗ ਦੀ ਕਸਰਤ ਕਰਵਾਉਣ ਵਾਲੀ ਹੈ। ਇਸ ਤਸਵੀਰ ਵਿਚ ਦਾਅਵਾ ਕੀਤਾ ਗਿਆ ਹੈ ਕਿ ਇਸ ਵਿਚ ਲੂੰਬੜੀ ਤੇ ਖਰਗੋਸ਼ ਤੋਂ ਇਲਾਵਾ ਇਕ ਸ਼ੇਰ ਲੁਕਿਆ ਹੋਇਆ ਹੈ। ਇਹ ਤਸਵੀਰ ਜਿਸ ਕਿਸੇ ਦੇ ਵੀ ਸਾਹਮਣੇ ਆਉਂਦੀ ਹੈ, ਉਹ ਸੋਚਾਂ ਵਿਚ ਪੈ ਜਾਂਦਾ ਹੈ। ਇਹ ਸੋਸ਼ਲ ਮੀਡੀਆ ਉਤੇ ਖੂਬ ਵਾਇਰਲ ਹੋ ਰਹੀ ਹੈ ਤੇ ਹਰ ਕੋਈ ਆਪਣੇ ਹਿਸਾਬ ਨਾਲ ਇਸ ਨੂੰ ਵੇਖ ਰਿਹਾ ਹੈ।

ਜੇਕਰ ਤੁਸੀਂ ਤਸਵੀਰ ਵਿਚੋਂ ਸ਼ੇਰ ਨਹੀਂ ਲੱਭ ਸਕੇ ਤਾਂ ਆਪਣੇ ਦੋਸਤਾਂ ਦੀ ਮਦਦ ਲੈ ਸਕਦੇ ਹੋ ਪਰ ਜੇਕਰ ਤੁਸੀਂ ਸ਼ੇਰ ਲੱਭਣ ਵਿਚ ਸਫਲ ਹੋਏ ਹੋ ਤਾਂ ਇਸ ਨਾਲ ਆਪਣੇ ਦੋਸਤਾਂ ਦੇ ਦਿਮਾਗ ਦੀ ਵੀ ਪਰਖ ਕਰ ਸਕਦੇ ਹੋ। ਇਸ ਤਰ੍ਹਾਂ ਦੀਆਂ ਤਸਵੀਰਾਂ ਨੂੰ ਇਸ ਤਰ੍ਹਾਂ ਬਣਾਇਆ ਜਾਂਦਾ ਹੈ ਕਿ ਜੋ ਤੁਹਾਡੀਆਂ ਅੱਖਾਂ ਦੇ ਸਾਹਮਣੇ ਹੈ, ਉਸ ਨੂੰ ਵੀ ਤੁਸੀਂ ਆਸਾਨੀ ਨਾਲ ਵੇਖ ਨਹੀਂ ਸਕਦੇ।

ਤੁਹਾਨੂੰ ਚੱਕਰਾਂ ਵਿਚ ਪਾ ਦੇਵੇਗੀ ਇਹ ਤਸਵੀਰ,

ਇਸ ਨੂੰ ਆਪਟੀਕਲ ਇਲੀਊਜਨ ਕਿਹਾ ਜਾਂਦਾ ਹੈ। ਆਪਟੀਕਲ ਇਲੀਊਜਨ ਸਾਡੇ ਦਿਮਾਗ ਨੂੰ ਚੱਕਰਾਂ ਵਿਚ ਪਾ ਦਿੰਦੇ ਹਨ। ਜਿਸ ਕਾਰਨ ਅਸੀਂ ਸਾਹਮਣੇ ਪਈਆਂ ਚੀਜਾਂ ਨੂੰ ਨਹੀਂ ਵੇਖ ਸਕਦੇ। ਜੇਕਰ ਤੁਸੀਂ ਅਜੇ ਵੀ ਤਸਵੀਰ ਵਿਚ ਸ਼ੇਰ ਨੂੰ ਨਹੀਂ ਵੇਖ ਸਕੇ ਤਾਂ ਉਸ ਨੂੰ ਦੁਬਾਰਾ ਵੇਖੋ, ਜੇਕਰ ਤੁਸੀਂ ਇਸ ਨੂੰ ਗੌਰ ਨਾਲ ਵੇਖੋਗੇ ਤਾਂ ਤੁਹਾਨੂੰ ਦਿੱਸੇਗਾ ਕਿ ਜੋ ਝਾੜੀਆਂ ਦਿੱਸ ਰਹੀਆਂ ਹਨ, ਉਸ ਵਿਚ ਵਿਚ ਇਕ ਸ਼ੇਰ ਦੀ ਤਸਵੀਰ ਉਭਰ ਰਹੀ ਹੈ। ਖਰਗੋਸ਼ ਬਾਗ ਦੇ ਮੂੰਹ ਵਿਚ ਬੈਠਾ ਹੈ। ਹੁਣ ਉਮੀਦ ਹੈ ਕਿ ਤੁਸੀਂ ਸਫਲ ਹੋ ਗਏ ਹੋਵੋਗੇ।
First published: February 5, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...