Home /News /lifestyle /

ਜੇਕਰ ਤੁਹਾਡਾ ਬੱਚਾ ਵੀ ਮਾਂ ਦਾ ਦੁੱਧ ਪੀਣ ਤੋਂ ਬਾਅਦ ਰਹਿੰਦਾ ਹੈ ਭੁੱਖਾ, ਤਾਂ ਅਪਣਾਓ ਇਹ ਟਿਪਸ

ਜੇਕਰ ਤੁਹਾਡਾ ਬੱਚਾ ਵੀ ਮਾਂ ਦਾ ਦੁੱਧ ਪੀਣ ਤੋਂ ਬਾਅਦ ਰਹਿੰਦਾ ਹੈ ਭੁੱਖਾ, ਤਾਂ ਅਪਣਾਓ ਇਹ ਟਿਪਸ

Tips to increase fat in breast milk: ਜਨਮ ਲੈਣ ਤੋਂ ਬਾਅਦ ਬੱਚੇ ਦੀ ਪਹਿਲੀ ਖੁਰਾਕ ਹੁੰਦੀ ਹੈ ਮਾਂ ਦਾ ਦੁੱਧ, ਜੋ ਮਾਂ ਉਸਨੂੰ ਆਪਣੀ ਛਾਤੀ ਨਾਲ ਲਗਾ ਕੇ ਪਿਆਉਂਦੀ ਹੈ। ਇਹ ਸਭ ਤੋਂ ਵਧੀਆ ਅਤੇ ਸੰਪੂਰਨ ਭੋਜਨ ਮੰਨਿਆ ਜਾਂਦਾ ਹੈ। ਬੱਚੇ ਦੇ ਪ[ਆਲਨ-ਪੋਸ਼ਣ ਵਿੱਚ ਮਾਂ ਦੇ ਦੁੱਧ ਦਾ ਹੀ ਸਭ ਤੋਂ ਮਹੱਤਵਪੂਰਨ ਹਿੱਸਾ ਹੁੰਦਾ ਹੈ।

ਹੋਰ ਪੜ੍ਹੋ ...
  • Share this:

ਕੁੱਝ ਬੱਚੇ ਦਿਨ ਵਿੱਚ ਬਾਕੀ ਬੱਚਿਆਂ ਨਾਲੋਂ ਜ਼ਿਆਦਾ ਵਾਰ ਦੁੱਧ ਪੀਂਦੇ ਹਨ ਪਰ ਫਿਰ ਵੀ ਉਹਨਾਂ ਦਾ ਢਿੱਡ ਨਹੀਂ ਭਰਦਾ ਅਤੇ ਉਹ ਭੁੱਖੇ ਹੀ ਰਹਿੰਦੇ ਹਨ। ਇਸ ਦਾ ਇੱਕ ਕਾਰਨ ਹੋ ਸਕਦਾ ਹੈ ਮਾਂ ਦੇ ਦੁੱਧ ਵਿੱਚ ਜ਼ਰੂਰੀ ਫੈਟ ਦੀ ਕਮੀ। ਫੈਟ ਬੱਚੇ ਦੀ ਖੁਰਾਕ ਦਾ ਇੱਕ ਜ਼ਰੂਰੀ ਤੱਤ ਹੈ। ਜੇਕਰ ਬੱਚੇ ਨੂੰ ਇਹ ਪੌਸ਼ਟਿਕ ਤੱਤ ਨਾ ਮਿਲੇ ਤਾਂ ਉਸ ਨੂੰ ਵਾਰ-ਵਾਰ ਭੁੱਖ ਲੱਗੇਗੀ ਅਤੇ ਉਹ ਬਹੁਤ ਪਰੇਸ਼ਾਨ ਵੀ ਹੋਵੇਗਾ।

ਫੈਟ ਨਾ ਸਿਰਫ ਬੱਚੇ ਦੇ ਪੇਟ ਨੂੰ ਭਰਨ ਵਿਚ ਮਦਦਗਾਰ ਹੁੰਦੀ ਹੈ, ਸਗੋਂ ਉਸ ਨੂੰ ਊਰਜਾ ਦੇਣ, ਉਸ ਦੇ ਦਿਮਾਗ ਅਤੇ ਸਰੀਰ ਦੇ ਵਿਕਾਸ ਵਿਚ ਵੀ ਮਦਦ ਕਰਦੀ ਹੈ। ਕਈ ਵਾਰ ਮਾਂ ਦੇ ਦੁੱਧ ਵਿੱਚ ਫੈਟ ਦੀ ਮਾਤਰਾ ਬਹੁਤ ਘੱਟ ਹੋ ਜਾਂਦੀ ਹੈ। ਹਾਲਾਂਕਿ ਦੁੱਧ 'ਚ ਫੈਟ ਦੀ ਮਾਤਰਾ ਬਰਾਬਰ ਹੀ ਰਹਿੰਦੀ ਹੈ ਪਰ ਜੇਕਰ ਫੈਟ ਇੰਨੀ ਘੱਟ ਹੋ ਜਾਂਦੀ ਹੈ ਕਿ ਬੱਚੇ ਦਾ ਪੇਟ ਨਹੀਂ ਭਰਦਾ ਤਾਂ ਕੁਝ ਨੁਸਖੇ ਤੁਹਾਡੀ ਮਦਦ ਕਰ ਸਕਦੇ ਹਨ।

ਫੈਟ ਵਧਾਉਣ ਦੇ ਤਰੀਕਿਆਂ ਨੂੰ ਸਮਝਣ ਤੋਂ ਪਹਿਲਾਂ ਜ਼ਰੂਰੀ ਫੈਟ ਨੂੰ ਸਮਝਣਾ।

ਬ੍ਰੈਸਟ ਮਿਲਕ ਵਿੱਚ ਮੌਜੂਦ ਫੈਟ

ਮਾਂ ਦੇ ਦੁੱਧ ਵਿੱਚ ਕਈ ਤਰ੍ਹਾਂ ਦੀ ਤੱਤ ਹੁੰਦੇ ਹਨ ਜਿਵੇਂ ਕਿ ਟ੍ਰਾਈਗਲਿਸਰਾਈਡਜ਼, ਪੌਲੀਅਨਸੈਚੁਰੇਟਿਡ ਫੈਟੀ ਐਸਿਡ, ਓਮੇਗਾ 3 ਫੈਟੀ ਐਸਿਡ, ਓਮੇਗਾ 6 ਫੈਟੀ ਐਸਿਡ, ਕੋਲੈਸਟ੍ਰੋਲ ਅਤੇ ਮੋਨੋਸੈਚੁਰੇਟਿਡ ਫੈਟੀ ਐਸਿਡ। ਇਹਨਾਂ ਸਾਰਿਆਂ ਦਾ ਸਹੀ ਮਾਤਰਾ ਵਿੱਚ ਹੋਣਾ ਜ਼ਰੂਰੀ ਹੈ ਅਤੇ ਇਹ ਬੱਚੇ ਦਾ ਢਿੱਡ ਭਰਨ ਵਿੱਚ ਮਦਦ ਕਰਦੇ ਹਨ।

ਤੁਸੀਂ ਦੁੱਧ ਦੇ ਫੈਟ ਨੂੰ ਵਧਾਉਣ ਲਈ ਇਹਨਾਂ ਤਰੀਕਿਆਂ ਦੀ ਮਦਦ ਲੈ ਸਕਦੇ ਹੋ:

MomJunction ਦੇ ਅਨੁਸਾਰ, ਬੱਚੇ ਨੂੰ ਪਹਿਲਾਂ ਇੱਕ ਪਾਸੇ ਮਾਂ ਦਾ ਦੁੱਧ ਪਿਲਾਓ। ਜਦੋਂ ਤੱਕ ਇੱਕ ਪਾਸੇ ਦਾ ਦੁੱਧ ਪੂਰੀ ਤਰ੍ਹਾਂ ਖਤਮ ਨਾ ਹੋ ਜਾਵੇ, ਉਸ ਨੂੰ ਦੂਜੇ ਪਾਸੇ ਨਾ ਜਾਣ ਦਿਓ। ਇਸ ਤਰ੍ਹਾਂ ਕਰਨ ਨਾਲ ਉਸ ਛਾਤੀ ਵਿੱਚ ਦੁੱਧ ਦੁਬਾਰਾ ਬਣਨਾ ਸ਼ੁਰੂ ਹੋ ਜਾਵੇਗਾ ਅਤੇ ਫੈਟ ਦੀ ਮਾਤਰਾ ਵਿੱਚ ਵੀ ਸੁਧਾਰ ਹੋ ਸਕਦਾ ਹੈ। ਜੇਕਰ ਬੱਚਾ ਇੱਕ ਪਾਸੇ ਤੋਂ ਪੂਰਾ ਦੁੱਧ ਨਹੀਂ ਪੀਂਦਾ ਹੈ, ਤਾਂ ਇੱਕ ਬ੍ਰੈਸਟ ਪੰਪ ਦੀ ਵਰਤੋਂ ਕੀਤੀ ਜਾ ਸਕਦੀ ਹੈ, ਤਾਂ ਜੋ ਉਸ ਦੁੱਧ ਨੂੰ ਸਟੋਰ ਕੀਤਾ ਜਾ ਸਕੇ ਅਤੇ ਛਾਤੀ ਨੂੰ ਖਾਲੀ ਕੀਤਾ ਜਾ ਸਕੇ।

ਸੰਤੁਲਿਤ ਭੋਜਨ

ਇਹ ਤਾਂ ਸਭ ਨੂੰ ਪਤਾ ਹੈ ਕਿ ਜੇਕਰ ਮਾਂ ਖਾਵੇਗੀ ਤਾਂ ਹੀ ਦੁੱਧ ਬਣੇਗਾ। ਇਸ ਲਈ ਜੇਕਰ ਮਾਂ ਦੀ ਖੁਰਾਕ ਚੰਗੀ ਹੋਵੇਗੀ ਤਾਂ ਮਾਂ ਦੇ ਦੁੱਧ ਵਿੱਚ ਫੈਟ ਦੀ ਮਾਤਰਾ ਵੀ ਵਧੀਆ ਹੋਵੇਗੀ। ਇਸ ਲਈ ਮਾਂ ਨੂੰ ਸੰਤੁਲਿਤ ਭੋਜਨ ਦਾ ਸੇਵਨ ਕਰਨਾ ਚਾਹੀਦਾ ਹੈ। ਸਿਹਤਮੰਦ ਚੀਜ਼ਾਂ ਨੂੰ ਛੱਡ ਕੇ ਬਾਹਰ ਦੀਆਂ ਚੀਜ਼ਾਂ ਖਾਣ ਤੋਂ ਪਰਹੇਜ ਕਰਨਾ ਚਾਹੀਦਾ ਹੈ।

ਮਸਾਜ

ਜੇਕਰ ਦੁੱਧ ਚੁੰਘਾਉਣ ਦੌਰਾਨ ਜਾਂ ਬਾਅਦ ਵਿੱਚ ਛਾਤੀ ਦੀ ਮਾਲਿਸ਼ ਕੀਤੀ ਜਾਂਦੀ ਹੈ, ਤਾਂ ਇਹ ਦੁੱਧ ਦੀ ਨਲੀ ਨੂੰ ਸਾਫ਼ ਕਰਨ ਵਿੱਚ ਵੀ ਮਦਦ ਕਰਦਾ ਹੈ। ਇਹ ਫੈਟ ਦੀ ਮਾਤਰਾ ਨੂੰ ਵਧਾਉਣ ਵਿੱਚ ਮਦਦ ਕਰਦਾ ਹੈ। ਛਾਤੀ ਦੀ ਮਸਾਜ ਫੈਟ ਵਾਲਾ ਦੁੱਧ ਪ੍ਰਾਪਤ ਕਰਨ ਵਿੱਚ ਮਦਦ ਕਰ ਸਕਦੀ ਹੈ।

Published by:Drishti Gupta
First published:

Tags: Breast, Child care, Milk, Parenting