Home /News /lifestyle /

Travel: ਤਾਮਿਲਨਾਡੂ 'ਚ ਕੁਦਰਤ ਤੇ ਧਰਮ ਦਾ ਹੈ ਅਨੋਖਾ ਸੰਗਮ, ਜਰੂਰ ਦੇਖਣ ਜਾਓ ਇਹ ਵੱਖਰੀਆਂ ਥਾਵਾਂ

ਜੇਕਰ ਤੁਸੀਂ ਨਵੀਆਂ ਥਾਵਾਂ 'ਤੇ ਘੁੰਮਣ ਦੇ ਸ਼ੌਕੀਨ ਹੋ ਅਤੇ ਘੁੰਮਣ ਜਾਣ ਦੀ ਯੋਜਨਾ ਬਣਾ ਰਹੇ ਹੋ, ਤਾਂ ਤਾਮਿਲਨਾਡੂ (Tamil Nadu) ਤੁਹਾਡੇ ਲਈ ਇੱਕ ਚੰਗਾ ਵਿਕਲਪ ਹੈ। ਤੁਹਾਨੂੰ ਇੱਕ ਵੱਖਰੇ ਅਨੁਭਵ ਲਈ ਇਸ ਵਾਰ ਦੱਖਣੀ ਭਾਰਤੀ ਰਾਜ ਤਾਮਿਲਨਾਡੂ ਜ਼ਰੂਰ ਜਾਣਾ ਚਾਹੀਦਾ ਹੈ। ਇੱਥੇ ਤੁਹਾਨੂੰ ਕੁਦਰਤ ਅਤੇ ਧਰਮ ਦਾ ਅਨੋਖਾ ਸੰਗਮ ਦੇਖਣ ਨੂੰ ਮਿਲੇਗਾ। ਇੱਥੇ ਤੁਹਾਨੂੰ ਇੱਕ ਵਿਲੱਖਣ ਅਨੁਭਵ ਹੋਵੇਗਾ।

ਹੋਰ ਪੜ੍ਹੋ ...
  • Share this:

ਤਾਮਿਲਨਾਡੂ (Tamil Nadu) ਵਿੱਚ ਘੁੰਮਣ ਫਿਰਨ ਲਈ ਬਹੁਤ ਵੱਖੋ ਵੱਖਰੀਆਂ ਥਾਵਾਂ ਹਨ। ਇੱਥੇ ਤੁਹਾਨੂੰ ਬਹੁਤ ਸਾਰੇ ਧਾਰਮਿਕ ਸਥਾਨਾਂ ਦੇ ਨਾਲ ਨਾਲ ਐਂਡਵੈਂਚਰ ਭਰਪੂਰ ਕੁਦਰਤੀ ਥਾਵਾਂ ਵੀ ਦੇਖਣ ਨੂੰ ਮਿਲਣਗੀਆਂ। ਜੇਕਰ ਤੁਸੀਂ ਇੱਕ ਵਾਰ ਵਿੱਚ ਪੂਰੇ ਤਾਮਿਲਨਾਡੂ ਨੂੰ ਕਵਰ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਲੰਬੀਆਂ ਛੁੱਟੀਆਂ ਦੀ ਲੋੜ ਹੈ। ਇਸ ਜਗ੍ਹਾਂ ਦੀ ਖੂਬਸੂਰਤੀ ਤੁਹਾਨੂੰ ਵਾਰ-ਵਾਰ ਇਸ ਜਗ੍ਹਾ 'ਤੇ ਜਾਣ ਲਈ ਮਜ਼ਬੂਰ ਕਰੇਗੀ। ਆਓ ਜਾਣਦੇ ਹਾਂ ਤਾਮਿਲਨਾਡੂ ਦੀਆਂ ਪ੍ਰਮੁੱਖ ਥਾਵਾਂ ਬਾਰੇ ।

ਤਾਮਿਲਨਾਡੂ ਦੀਆਂ ਘੁੰਮਣਯੋਗ ਪ੍ਰਮੁੱਖ ਥਾਵਾਂ

ਆਦਿਯੋਗੀ ਸ਼ਿਵ ਦੀ ਮੂਰਤੀ: ਜੇਕਰ ਤੁਸੀਂ ਤਾਮਿਲਨਾਡੂ ਦੀ ਯਾਤਰਾ 'ਤੇ ਗਏ ਹੋ, ਤਾਂ ਤੁਹਾਨੂੰ ਇੱਕ ਵਾਰ ਆਦਿਯੋਗੀ ਸ਼ਿਵ ਦੀ ਮੂਰਤੀ ਨੂੰ ਦੇਖਣ ਜ਼ਰੂਰ ਜਾਣਾ ਚਾਹੀਦਾ ਹੈ। ਇਸ ਵੱਡੀ ਮੂਰਤੀ ਨੂੰ ਤੁਸੀਂ ਇੰਟਰਨੈੱਟ 'ਤੇ ਹੀ ਦੇਖਿਆ ਹੋਵੇਗਾ। ਭਗਵਾਨ ਸ਼ਿਵ ਦੀ ਇਸ ਮੂਰਤੀ ਨੂੰ ਦੇਖ ਕੇ ਤੁਸੀਂ ਖੁਸ਼ੀ ਮਹਿਸੂਸ ਕਰੋਗੇ।

ਵੀਜੀਪੀ ਸਨੋਅ ਕਿੰਗਡਮ (VGP Snow Kingdom)- ਜੇਕਰ ਤੁਸੀਂ ਗਰਮੀਆਂ ਵਿੱਚ ਵੀ ਬਰਫ਼ਬਾਰੀ ਦਾ ਆਨੰਦ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਇੱਕ ਦਿਨ ਤਾਮਿਲਨਾਡੂ ਵਿੱਚ ਸਥਿਤ ਵੀਜੀਪੀ ਸਨੋਅ ਕਿੰਗਡਮ (VGP Snow Kingdom) ਵਿੱਚ ਬਿਤਾ ਸਕਦੇ ਹੋ। ਤੁਸੀਂ ਇੱਥੇ ਬਹੁਤ ਮਸਤੀ ਕਰ ਸਕਦੇ ਹੋ। ਇੱਥੇ ਤੁਹਾਨੂੰ ਬਹੁਤ ਆਨੰਦ ਆਵੇਗਾ।

ਮਦੁਰਾਈ ਮੀਨਾਕਸ਼ੀ ਅੱਮਾਨ ਮੰਦਿਰ: ਇਹ ਮੰਦਿਰ ਦੱਖਣੀ ਭਾਰਤ ਵਿੱਚ ਸਭ ਤੋਂ ਮਸ਼ਹੂਰ ਹੈ ਅਤੇ ਲੱਖਾਂ ਲੋਕ ਇੱਥੇ ਆਉਂਦੇ ਹਨ। ਇਹ ਮੰਦਿਰ ਵਿਸ਼ਵਾਸ ਦਾ ਇੱਕ ਇਤਿਹਾਸਕ ਅਤੇ ਪ੍ਰਮੁੱਖ ਕੇਂਦਰ ਹੈ। ਤੁਹਾਨੂੰ ਵੀ ਇਸ ਮੰਦਿਰ ਨੂੰ ਦੇਖਣ ਜ਼ਰੂਰ ਜਾਣਾ ਚਾਹੀਦਾ ਹੈ। ਇਸ ਮੰਦਿਰ ਵਿੱਚ ਜਾ ਕੇ ਤੁਸੀਂ ਕੁਝ ਵੱਖਰਾ ਅਨੁਭਵ ਕਰੋਗੇ।

ਕੋਕਰਸ ਵਾਕ: ਇੱਥੇ ਪੈਦਲ ਚੱਲਣ ਦੇ ਨਾਲ-ਨਾਲ ਖੂਬਸੂਰਤ ਪਹਾੜਾਂ ਦਾ ਨਜ਼ਾਰਾ ਦੇਖਿਆ ਜਾ ਸਕਦਾ ਹੈ। ਇੱਥੇ ਜਾ ਕੇ ਤੁਸੀਂ ਕੁਦਰਤ ਨੂੰ ਨੇੜਿਓਂ ਮਹਿਸੂਸ ਕਰ ਸਕੋਗੇ।

ਧਨੁਸ਼ਕੋਡੀ ਬੀਚ ਪੁਆਇੰਟ: ਜੇਕਰ ਤੁਸੀਂ ਬੀਚ ਪ੍ਰੇਮੀ ਹੋ ਅਤੇ ਕੁਝ ਵਾਟਰ ਸਪੋਰਟਸ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਇਸ ਬੀਚ 'ਤੇ ਜਾ ਸਕਦੇ ਹੋ। ਇਹ ਜਗ੍ਹਾਂ ਬਿਲਕੁਲ ਵਿਲੱਖਣ ਹੈ। ਇੱਥੋਂ ਦੇ ਮਨਮੋਹਕ ਦ੍ਰਿਸ਼ ਤੁਹਾਨੂੰ ਬਹੁਤ ਆਨੰਦ ਦੇਣਗੇ।

Published by:Drishti Gupta
First published:

Tags: Tamil Nadu, Tourism, Travel