Home /News /lifestyle /

India Post Recruitment 2022: ਸਰਕਾਰੀ ਨੌਕਰੀ ਦੇ ਚਾਹਵਾਨਾਂ ਲਈ ਸੁਨਹਿਰੀ ਮੌਕਾ, 10ਵੀਂ ਪਾਸ ਨੌਜਵਾਨ ਇੰਝ ਕਰਨ ਅਪਲਾਈ

India Post Recruitment 2022: ਦੇਸ਼ ਵਿੱਚ ਬੇਰੁਜ਼ਗਾਰੀ ਵਧਦੀ ਜਾ ਰਹੀ ਹੈ ਜਿਸ ਕਾਰਨ ਸਰਕਾਰੀ ਨੌਕਰੀ ਦੀ ਇੱਛਾ ਰੱਖਣ ਵਾਲੇ ਜ਼ਿਆਦਾਤਰ ਨੌਜਵਾਨ ਪ੍ਰਾਈਵੇਟ ਨੌਕਰੀਆਂ ਵਿੱਚ ਰੁਝੇ ਹੋਏ ਹਨ। ਇਸ ਤੋਂ ਇਲਾਵਾ ਸਰਕਾਰੀ ਨੌਕਰੀ ਹਾਸਲ ਕਰਨ ਲਈ ਕਈ ਤਰ੍ਹਾਂ ਦੇ ਟੈਸਟ ਦੇਣੇ ਪੈਂਦੇ ਹਨ। ਫਿਰ ਵੀ ਤੁਹਾਡੀ ਚੋਣ ਹੋ ਜਾਵੇ ਇਹ ਜ਼ਰੂਰੀ ਨਹੀਂ ਹੁੰਦਾ। ਪਰ ਲੋਕ ਕੋਸ਼ਿਸ਼ ਕਰਦੇ ਰਹਿੰਦੇ ਹਨ।

ਹੋਰ ਪੜ੍ਹੋ ...
  • Share this:

ਅਜਿਹੇ ਨੌਜਵਾਨਾਂ ਲਈ ਇੱਕ ਸੁਨਿਹਰੀ ਮੌਕਾ ਹੈ ਜੋ India Post ਵੱਲੋਂ ਦਿੱਤਾ ਜਾ ਰਿਹਾ ਹੈ। ਜੀ ਹਾਂ India Post ਵੱਲੋਂ ਬੇਂਗਲੁਰੂ ਲਈ ਮੋਟਰ ਡਾਕ ਸੇਵਾ (Motor Post Service) ਦੇ ਤਹਿਤ ਡ੍ਰਾਈਵਰਾਂ ਦੀਆਂ ਆਸਾਮੀਆਂ ਲਈ ਭਰਤੀ ਕੱਢੀ ਹੈ। ਜਿਸ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।

ਇੰਡੀਆ ਪੋਸਟ ਭਰਤੀ 2022) ਦੀਆਂ ਅਸਾਮੀਆਂ 'ਤੇ ਭਰਤੀ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਡ੍ਰਾਈਵਰ ਦੀ ਸਰਕਾਰੀ ਨੌਕਰੀ ਲਈ ਦਿਲਚਸਪੀ ਰੱਖਣ ਵਾਲੇ ਨੌਜਵਾਨ ਆਨਲਾਈਨ ਅਰਜ਼ੀ ਵੀ ਦੇ ਸਕਦੇ ਹਨ। ਜਿਸ ਲਈ ਨੌਜਵਾਨ India Post ਦੀ ਅਧਿਕਾਰਤ ਵੈੱਬਸਾਈਟ indiapost.gov.in ਤੋਂ ਆਨਲਾਈਨ ਅਪਲਾਈ ਕਰ ਸਕਦੇ ਹਨ। India Post ਦੀ ਅਧਿਕਾਰਤ ਵੈੱਬਸਾਈਟ ਤੋਂ ਇਲਾਵਾ, ਨੌਜਵਾਨ https://www.indiapost.gov.in/ ਲਿੰਕ ਰਾਹੀਂ ਇਨ੍ਹਾਂ ਅਸਾਮੀਆਂ ਦੀ ਭਰਤੀ ਲਈ ਸਿੱਧੇ ਤੌਰ 'ਤੇ ਅਪਲਾਈ ਕਰ ਸਕਦੇ ਹਨ। ਅਪਲਾਈ ਕਰਨ ਦੇ ਨਾਲ-ਨਾਲ ਇਸ ਲਿੰਕ ਨੂੰ ਓਪਨ ਕਰ India Post ਰਿਕਰੂਟਮੈਂਟ 2022 ਸਬੰਧੀ ਨੋਟੀਫਿਕੇਸ਼ਨ ਪੀਡੀਐੱਫ ਤੇ ਅਧਿਕਾਰਤ ਨੋਟੀਫਿਕੇਸ਼ਨ ਦੋਨੋ ਹੀ ਪ੍ਰਾਪਤ ਕਰ ਸਕਦੇ ਹੋ।

ਇਹ ਵੀ ਦੱਸ ਦਈਏ ਕਿ India Post ਵੱਲੋਂ ਡ੍ਰਾਈਵਰ ਦੀਆਂ ਭਰਤੀਆਂ ਲਈ 19 ਆਸਾਮੀਆਂ ਕੱਢੀਆਂ ਗਈਆਂ ਹਨ। ਆਓ ਜਾਣਦੇ ਹਾਂ India Post ਦੀਆਂ ਇਨ੍ਹਾਂ ਆਸਾਮੀਆਂ ਦੀ ਭਰਤੀ ਲਈ ਆਖਰੀ ਮਿਤੀ, ਯੋਗਤਾ ਤੇ ਹੋਰ ਵੇਰਵੇ-

India Post ਭਰਤੀ 2022 ਲਈ ਮਹੱਤਵਪੂਰਨ ਮਿਤੀ ਦੀ ਗੱਲ ਕਰੀਏ ਤਾਂ ਇਨ੍ਹਾਂ ਆਸਾਮੀਆਂ ਦੀ ਭਰਤੀ ਦੀ ਆਖਰੀ ਮਿਤੀ 26 ਸਤੰਬਰ ਹੈ। ਇਸ ਤੋਂ ਇਲਾਵਾ India Post ਵੱਲੋਂ ਕੁੱਲ 19 ਆਸਾਮੀਆਂ ਦੀ ਭਰਤੀ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ। ਉਮੀਦਵਾਰ ਦੀ ਵਿੱਦਿਅਕ ਯੋਗਤਾ ਲਈ 10ਵੀਂ ਜਮਾਤ ਪਾਸ ਹੋਣਾ ਜ਼ਰੂਰੀ ਹੈ ਤੇ ਨਾਲ ਹੀ ਉਮੀਦਵਾਰ ਕੋਲ ਵੈਧ ਡ੍ਰਾਈਵਿੰਗ ਲਾਇਸੰਸ ਵੀ ਮੌਜੂਦ ਹੋਣਾ ਚਾਹੀਦਾ ਹੈ। ਇਨ੍ਹਾਂ ਆਸਾਮੀਆਂ ਲਈ ਉਮਰ ਸੀਮਾ ਵੀ ਨਿਰਧਾਰਤ ਕੀਤੀ ਗਈ ਹੈ।

ਉਮੀਦਵਾਰ ਦੀ ਉਮਰ 18 ਸਾਲ ਤੋਂ 27 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਉਮੀਦਵਾਰ ਨੂੰ ਇਨ੍ਹਾਂ ਆਸਾਮੀਆਂ ਲਈ ਅਪਲਾਈ ਕਰਨ ਲਈ ਬਿਨੈ-ਪੱਤਰ ਭਰਨ ਦੇ ਨਾਲ ਸਬੰਧਿਤ ਦਸਤਾਵੇਜ਼ ਨੱਥੀ ਕਰ ਕੇ ਦਿ ਮੈਨੇਜਰ, ਮੇਲ ਮੋਟਰ ਸਰਵਿਰ ਬੈਂਗਲੁਰੂ-560001 ਨੂੰ ਭੇਜਣੇ ਪੈਣਗੇ। ਜਿਸ ਤੋਂ ਬਾਅਦ ਯੋਗਤਾ ਅਨੁਸਾਰ ਉਨ੍ਹਾਂ ਦੀ ਚੋਣ ਕੀਤੀ ਜਾਵੇਗੀ।

Published by:Drishti Gupta
First published:

Tags: Government jobs, Jobs, Jobs in india, Jobs news