HOME » NEWS » Life

ਤਿੰਨ ਸਾਲ ਦੀ ਉਮਰੇ ਲਗਜ਼ਰੀ ਕਾਰ ਜਿੱਤਣ ਵਾਲੀ ਭਾਰਤੀ ਬੱਚੀ ਨੇ ਦੁਬਈ ਵਿਚ ਮੁੜ ਜਿੱਤੇ 7 ਕਰੋੜ

News18 Punjab
Updated: April 17, 2019, 3:53 PM IST
share image
ਤਿੰਨ ਸਾਲ ਦੀ ਉਮਰੇ ਲਗਜ਼ਰੀ ਕਾਰ ਜਿੱਤਣ ਵਾਲੀ ਭਾਰਤੀ ਬੱਚੀ ਨੇ ਦੁਬਈ ਵਿਚ ਮੁੜ ਜਿੱਤੇ 7 ਕਰੋੜ

  • Share this:
  • Facebook share img
  • Twitter share img
  • Linkedin share img
ਨੌਂ ਸਾਲ ਦੀ ਇਕ ਭਾਰਤੀ ਲੜਕੀ ਨੇ ਮੰਗਲਵਾਰ ਨੂੰ ਦੁਬਈ ਵਿਚ ਡਿਊਟੀ ਫਰੀ ਦੇ ਮਿਲੇਨੀਅਮ ਮਿਲਿਓਨੇਅਰ ਵਿਚ ਇਕ ਮਿਲੀਅਨ ਡਾਲਰ (7 ਕਰੋੜ) ਦਾ ਜੈਕਪਾਟ ਜਿੱਤੀਆ ਹੈ। ਸੱਤ ਸਾਲ ਪਹਿਲਾਂ ਉਸ ਨੇ ਇਸੇ ਲਾਟਰੀ ਵਿਚ ਲਗਜ਼ਰੀ ਕਾਰ ਮੈਕਲੇਰਨ ਕੂਪ ਜਿੱਤੀ ਸੀ। ਅਲਿਜਾ ਐਮ ਲਈ ਲਾਟਰੀ ਦਾ ਟਿਕਟ ਉਸ ਦੇ ਪਿਤਾ ਨੇ ਖਰੀਦਿਆ ਸੀ।

ਆਪਣੀ ਇਸ ਜਿੱਤ ਉਤੇ ਲੜਕੀ ਦੇ ਪਿਤਾ ਨੇ ਕਿਹਾ ਕਿ ਉਹ ਸਾਲ 2004 ਵਿਚ ਦੁਬਈ ਡਿਊਟੀ ਫਰੀ ਮਿਲੇਨੀਅਮ ਮਿਲਿਓਨੇਅਰ ਪ੍ਰਮੋਸ਼ਨ ਵਿਚ ਨਿਯਮਤ ਹਿੱਸੇਦਾਰ ਸਨ। ਖਲੀਜ ਟਾਇਮਜ਼ ਮੁਤਾਬਕ ਇਹ ਲੜਕੀ ਇਸ ਤੋਂ ਪਹਿਲਾਂ ਵੀ ਇਹ ਇਨਾਮ ਜਿੱਤ ਚੁੱਕੀ ਹੈ। 2013 ਵਿਚ ਉਸ ਦੇ ਇਕ ਲਗਜ਼ਰੀ ਕਾਰ ਜਿੱਤੀ ਸੀ। ਅਲਿਜਾ ਐਮ ਦੁਬਈ ਦੀ ਇਹ ਲਾਟਰੀ ਜਿੱਤਣ ਵਾਲੀ 140ਵੀਂ ਭਾਰਤੀ ਨਾਗਰਿਕ ਬਣ ਗਈ ਹੈ।
First published: April 17, 2019
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading