HOME » NEWS » Life

ਪਤੀਆਂ ਨੂੰ ਕੁੱਟਣ ਦੇ ਮਾਮਲੇ 'ਚ ਭਾਰਤੀ ਪਤਨੀਆਂ ਤੀਜੇ ਨੰਬਰ ਤੇ, ਇਜ਼ਿਪਟ ਪਹਿਲੇ ਨੰਬਰ ਤੇ

News18 Punjab
Updated: July 19, 2019, 4:14 PM IST
ਪਤੀਆਂ ਨੂੰ ਕੁੱਟਣ ਦੇ ਮਾਮਲੇ 'ਚ ਭਾਰਤੀ ਪਤਨੀਆਂ ਤੀਜੇ ਨੰਬਰ ਤੇ, ਇਜ਼ਿਪਟ ਪਹਿਲੇ ਨੰਬਰ ਤੇ
News18 Punjab
Updated: July 19, 2019, 4:14 PM IST
ਅਕਸਰ ਅਸੀਂ ਘਰੇਲੂ ਹਿੰਸਾ ਵਿਚ ਪਤੀਆਂ ਵੱਲੋਂ ਸਤਾਈ ਪਤਨੀਆਂ ਦੀਆਂ ਕਹਾਣੀਆਂ ਸੁਣਦੇ ਹਾਂ, ਪਰ ਇਕ ਸੱਚ ਹੈ ਕਿ ਪਤੀਆਂ ਨੂੰ ਵੱਡੀ ਮਾਤਰਾ ਵਿਚ ਸਤਾਇਆ ਜਾ ਰਿਹਾ ਹੈ. ਸੰਯੁਕਤ ਰਾਸ਼ਟਰ ਵੱਲੋਂ ਕਰਵਾਏ ਗਏ ਇੱਕ ਅਧਿਐਨ ਵਿੱਚ, ਪਤੀਆਂ ਤੇ ਹੋਏ ਘਰੇਲੂ ਹਿੰਸਾ ਦੇ ਹੈਰਾਨ ਕਰਨ ਵਾਲੇ ਅੰਕੜੇ ਉੱਭਰੇ ਹਨ ਇਹ ਅੰਕੜੇ ਦਿਖਾਉਂਦੇ ਹਨ ਕਿ ਇਜ਼ਿਪਟ ਵਿਚ ਘਰੇਲੂ ਹਿੰਸਾ ਦੇ ਤਹਿਤ ਜ਼ਿਆਦਾਤਰ ਪਤੀਆਂ ਨੂੰ ਕੁੱਟਿਆ ਜਾਂਦਾ ਹੈ. ਇਸ ਸ਼੍ਰੇਣੀ ਵਿੱਚ ਦੂਜਾ ਨਾਂ ਯੂਕੇ ਹੈ ਅਤੇ ਭਾਰਤ ਤੀਜੇ ਨੰਬਰ 'ਤੇ ਹੈ.ਅੰਕੜੇ ਦਿਖਾਉਂਦੇ ਹਨ ਕਿ ਪਤੀ ਨੂੰ ਮਾਰਨ ਲਈ, ਪਤਨੀਆਂ ਬੇਲਣਾ, ਬੈਲਟਾਂ, ਜੁੱਤੇ ਅਤੇ ਹੋਰ ਰਸੋਈ ਦੇ ਬਰਤਨ ਵਰਤਦੀਆਂ ਹਨ. ਇੱਥੇ ਕੁੱਝ ਲੋਕਾਂ ਨੂੰ ਇਹ ਗੱਲ ਸੁਣਨ ਲਈ ਮਜ਼ੇਦਾਰ ਲੱਗ ਸਕਦੀ ਹੈ, ਪਰ ਭਾਰਤ ਇਸ ਹਿੰਸਾ ਵਿਚ ਤੀਜੇ ਨੰਬਰ ਤੇ ਹੈ ਅਤੇ ਇਹ ਕਿਸੇ ਵੀ ਤਰੀਕੇ ਨਾਲ ਮਾਣ ਵਾਲੀ ਗੱਲ ਨਹੀਂ ਹੋ ਸਕਦੀ.

First published: July 19, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...