Home /News /lifestyle /

Instagram ਪੋਸਟਾਂ ਨੂੰ ਇੱਕੋ ਸਮੇਂ Delete ਜਾਂ Archive ਕਰਨ ਲਈ ਜਾਣੋ ਆਸਾਨ ਤਰੀਕਾ

Instagram ਪੋਸਟਾਂ ਨੂੰ ਇੱਕੋ ਸਮੇਂ Delete ਜਾਂ Archive ਕਰਨ ਲਈ ਜਾਣੋ ਆਸਾਨ ਤਰੀਕਾ

ਤੁਹਾਨੂੰ ਦੱਸ ਦੇਈਏ ਕਿ ਸੋਸ਼ਲ ਮੀਡੀਆ ਐਪ ਇੰਸਟਾਗ੍ਰਾਮ ਦੁਆਰਾ ਦਿੱਤੀ ਜਾਣ ਵਾਲੀ ਇਸ ਸਹੂਲਤ ਕਰਕੇ ਇਸਦੇ ਯੂਜ਼ਰਸ ਨੂੰ ਬਹੁਤ ਸੌਖ ਹੋਵੇਗੀ। ਹੁਣ ਯੂਜ਼ਰਸ ਆਪਣੀ ਸਹੂਲਤ ਦੇ ਅਨੁਸਾਰ ਇੰਸਟਾਗ੍ਰਾਮ ਦੀਆਂ ਪੋਸਟਾਂ ਅਤੇ ਰੀਲਾਂ ਨੂੰ ਇੱਕੋਂ ਸਮੇ ਡਿਲੀਟ ਅਤੇ ਆਰਕਾਇਵ ਕਰ ਸਕਦੇ ਹਨ।

  • Share this:

ਸੋਸ਼ਲ ਮੀਡੀਆਂ ਐਪ (Social Media App) ਆਏ ਦਿਨ ਕੋਈ ਨਾ ਕੋਈ ਫੀਚਰ ਅੱਪਡੇਟ ਕਰਦੇ ਰਹਿੰਦੇ ਹਨ। ਇੰਸਟਾਗ੍ਰਾਮ (Instagram) ਨੇ ਨਵੀਆਂ ਵਿਸ਼ੇਸ਼ਤਾਵਾਂ ਪੇਸ਼ ਕੀਤੀਆਂ ਹਨ ਜਿਨ੍ਹਾਂ ਦਾ ਉਦੇਸ਼ ਉਪਭੋਗਤਾਵਾਂ ਨੂੰ ਪੋਸਟਾਂ, ਟਿੱਪਣੀਆਂ ਅਤੇ ਹੋਰ ਪਲੇਟਫਾਰਮ ਗਤੀਵਿਧੀ ਨੂੰ ਆਸਾਨੀ ਨਾਲ ਡਿਲੀਟ ਕਰਨ ਵਿੱਚ ਮਦਦ ਕਰਨਾ ਹੈ। ਤੁਸੀਂ 'ਤੁਹਾਡੀ ਗਤੀਵਿਧੀ' ਨਾਮ ਦੇ ਇੱਕ ਨਵੇਂ ਸੈਕਸ਼ਨ ਦੇ ਤਹਿਤ ਇਹਨਾਂ ਵਿਸ਼ੇਸ਼ਤਾਵਾਂ ਤੱਕ ਪਹੁੰਚ ਕਰ ਸਕਦੇ ਹੋ।

ਇੰਸਟਾਗ੍ਰਾਮ (Instagram) ਦੇ ਯੂਜ਼ਰਸ ਹੁਣ ਪੋਸਟਾਂ, ਕਹਾਣੀਆਂ, ਆਈਜੀਟੀਵੀ (IGTV) ਅਤੇ ਰੀਲਾਂ (Reels) ਵਰਗੀਆਂ ਸਮੱਗਰੀ ਨੂੰ ਇਕੱਠਾ ਡਿਲੀਟ ਜਾਂ ਆਰਕਾਈਵ ਕਰ ਸਕਦੇ ਹਨ। ਇਸਦੇ ਨਾਲ ਹੀ ਹੁਣ ਤੁਸੀਂ ਪਲੇਟਫਾਰਮ 'ਤੇ ਕੀਤੀਆਂ ਗਈਆਂ ਆਪਣੀਆਂ ਟਿੱਪਣੀਆਂ, ਪਸੰਦਾਂ ਸਟੋਰੀ ਸਟਿੱਕਰ ਪ੍ਰਤੀਕਿਰਿਆਵਾਂ ਆਦਿ ਨਾਲ ਵੀ ਅਜਿਹਾ ਕਰ ਸਕਦੇ ਹਨ।

ਤੁਹਾਨੂੰ ਦੱਸ ਦੇਈਏ ਕਿ ਸੋਸ਼ਲ ਮੀਡੀਆ ਐਪ ਇੰਸਟਾਗ੍ਰਾਮ ਦੁਆਰਾ ਦਿੱਤੀ ਜਾਣ ਵਾਲੀ ਇਸ ਸਹੂਲਤ ਕਰਕੇ ਇਸਦੇ ਯੂਜ਼ਰਸ ਨੂੰ ਬਹੁਤ ਸੌਖ ਹੋਵੇਗੀ। ਹੁਣ ਯੂਜ਼ਰਸ ਆਪਣੀ ਸਹੂਲਤ ਦੇ ਅਨੁਸਾਰ ਇੰਸਟਾਗ੍ਰਾਮ ਦੀਆਂ ਪੋਸਟਾਂ ਅਤੇ ਰੀਲਾਂ ਨੂੰ ਇੱਕੋਂ ਸਮੇ ਡਿਲੀਟ ਅਤੇ ਆਰਕਾਇਵ ਕਰ ਸਕਦੇ ਹਨ।

ਪੋਸਟਾਂ ਨੂੰ ਇੱਕੋਂ ਸਮੇਂ ਡਿਲੀਟ ਕਰਨ ਦਾ ਤਰੀਕਾ

ਇਹ ਜਾਣਨ ਲਈ ਕਿ ਇੰਸਟਾਗ੍ਰਾਮ (Instagram) ਦੀਆਂ ਕਈ ਪੋਸਟਾਂ ਨੂੰ ਇੱਕ ਵਾਰ ਵਿੱਚ ਕਿਵੇਂ ਡਿਲੀਟ ਜਾਂ ਆਰਕਾਈਵ ਕਰਨਾ ਹੈ, ਤੁਸੀਂ ਹੇਠਾਂ ਦਿੱਤੇ ਕਦਮਾਂ ਦੀ ਪਾਲਣਾ ਕਰ ਸਕਦੇ ਹੋ-

• ਆਪਣੇ ਐਂਡਰਾਇਡ ਜਾਂ ਆਈਓਐਸ ਸਮਾਰਟਫੋਨ 'ਤੇ, ਇੰਸਟਾਗ੍ਰਾਮ ਐਪ ਖੋਲ੍ਹੋ।

• ਪੰਨੇ ਦੇ ਹੇਠਲੇ ਸੱਜੇ ਕੋਨੇ ਵਿੱਚ ਆਈਕਨ 'ਤੇ ਟੈਪ ਕਰਕੇ ਆਪਣੀ ਪ੍ਰੋਫਾਈਲ 'ਤੇ ਜਾਓ।

• ਉੱਪਰਲੇ ਸੱਜੇ ਕੋਨੇ ਵਿੱਚ ਤਿੰਨ ਬਿੰਦੀਆਂ 'ਤੇ ਟੈਪ ਕਰੋ ਅਤੇ ਫਿਰ ਮੀਨੂ ਤੋਂ, ਆਪਣੀ ਗਤੀਵਿਧੀ 'ਤੇ ਟੈਪ ਕਰੋ।

• ਹੋਰ ਵਿਕਲਪ - ਫੋਟੋਆਂ ਅਤੇ ਵੀਡੀਓ ਦਿਖਾਈ ਦੇਵੇਗਾ, ਇਸ 'ਤੇ ਟੈਪ ਕਰੋ।

• ਇਸ ਤੋਂ ਬਾਅਦ ਪੋਸਟਾਂ 'ਤੇ ਟੈਪ ਕਰੋ

• ਤੁਸੀਂ ਇੱਥੇ ਆਪਣੀਆਂ ਸਾਰੀਆਂ ਪੋਸਟਾਂ ਦੇਖ ਸਕੋਗੇ। ਤੁਸੀਂ ਕ੍ਰਮਬੱਧ ਅਤੇ ਫਿਲਟਰ ਵਿਕਲਪ ਰਾਹੀਂ ਪੋਸਟਾਂ ਨੂੰ ਆਪਣੀ ਸਹੂਲਤ ਅਨੁਸਾਰ ਛਾਂਟ ਸਕਦੇ ਹੋ। ਇਸਦੇ ਨਾਲ ਹੀ ਤੁਸੀਂ ਛਾਂਟੀਆਂ ਪੋਸਟਾ ਨੂੰ ਆਪਣੀ ਸਹੂਲਤ ਅਨੁਸਾਰ ਕ੍ਰਮਬੱਧ ਕਰ ਸਕਦੇ ਹੋ।

• ਉੱਪਰ ਸੱਜੇ ਕੋਨੇ 'ਤੇ ਚੁਣੋ ਵਿਕਲਪ 'ਤੇ ਟੈਪ ਕਰੋ।

• ਉਹਨਾਂ ਪੋਸਟਾਂ 'ਤੇ ਟੈਪ ਕਰੋ ਜਿਨ੍ਹਾਂ ਨੂੰ ਤੁਸੀਂ ਮਿਟਾਉਣਾ ਜਾਂ ਆਰਕਾਈਵ ਕਰਨਾ ਚਾਹੁੰਦੇ ਹੋ।

• ਮਨਪਸੰਦ ਪੋਸਟ ਨੂੰ ਚੁਣਨ ਤੋਂ ਬਾਅਦ, ਆਰਕਾਈਵ ਜਾਂ ਡਿਲੀਟ ਵਿਕਲਪ 'ਤੇ ਟੈਪ ਕਰੋ।

Published by:Amelia Punjabi
First published:

Tags: Instagram, Social media, Tech News, Technology