Home /News /lifestyle /

Investment Tips: ਰਿਟਾਇਰਮੈਂਟ ਲਈ ਇਸ ਤਰ੍ਹਾਂ ਬਣਾਓ ਯੋਜਨਾ, ਬੁੱਢਾਪਾ ਰਹੇਗਾ ਸੁਖੀ

ਸਹੀ ਸਮੇਂ 'ਤੇ ਕੀਤਾ ਨਿਵੇਸ਼ ਤੁਹਾਨੂੰ ਆਉਣ ਵਾਲੇ ਸਮੇਂ ਵਿੱਚ ਇੱਕ ਸਹਾਰੇ ਵਾਂਗ ਮਿਲਦਾ ਹੈ। ਅੱਜਕੱਲ੍ਹ ਹਰ ਕੋਈ ਆਪਣੇ ਭਵਿੱਖ ਨੂੰ ਲੈ ਕੇ ਯੋਜਨਾ ਬਣਾਉਂਦਾ ਹੈ ਅਤੇ ਆਪਣੀ ਰਿਟਾਇਰਮੈਂਟ ਲਈ ਫ਼ੰਡ ਜਮ੍ਹਾਂ ਕਰਦਾ ਹੈ। ਜੇਕਰ ਤੁਸੀਂ ਵੀ ਰਿਟਾਇਰਮੈਂਟ ਲਈ ਇੱਕ ਵੱਡੀ ਰਕਮ ਇੱਕਠੀ ਕਰਨਾ ਚਾਹੁੰਦਾ ਹੋ ਤਾਂ ਅੱਜ ਅਸੀਂ ਤੁਹਾਨੂੰ ਇਸ ਲਈ ਕੁੱਝ ਟਿਪਸ ਦੱਸਾਂਗੇ ਜਿਹਨਾਂ ਨਾਲ ਤੁਸੀਂ ਆਪਣੀ ਰਿਟਾਇਰਮੈਂਟ ਲਈ ਚੰਗੀ ਰਕਮ ਜਮ੍ਹਾਂ ਕਰ ਸਕਦੇ ਹੋ।

ਹੋਰ ਪੜ੍ਹੋ ...
  • Share this:

ਸਭ ਤੋਂ ਪਹਿਲੀ ਗੱਲ ਇਹ ਹੈ ਕਿ ਨਿਵੇਸ਼ ਦੀ ਆਦਤ ਨੂੰ ਲੰਬੇ ਸਮੇਂ ਦੀ ਆਦਤ ਬਣਾ ਕੇ ਚੱਲੋ। ਮਸ਼ਹੂਰ ਦਾਰਸ਼ਨਿਕ ਫਰੀਡਰਿਕ ਨੀਤਸ਼ੇ ਦਾ ਇਕੱਕ ਵਿਚਾਰ ਹੈ ਕਿ ਆਜ਼ਾਦੀ ਆਪਣੇ ਆਪ ਲਈ ਜ਼ਿੰਮੇਵਾਰ ਹੋਣ ਦੀ ਇੱਛਾ ਹੈ। ਨਿਵੇਸ਼ ਵੀ ਆਪਣੇ ਆਪ ਲਈ ਜ਼ਿੰਮੇਵਾਰ ਬਣਨਾ ਹੁੰਦਾ ਹੈ। ਆਮ ਤੌਰ 'ਤੇ ਲੋਕ ਲੰਬੇ ਸਮੇਂ ਤੱਕ ਨਿਵੇਸ਼ ਕਰਨ ਵਿੱਚ ਪਿੱਛੇ ਰਹਿ ਜਾਂਦੇ ਹਨ। ਇਸ ਤਰ੍ਹਾਂ ਕਰਨ ਕਰਕੇ ਉਹ ਵਿੱਤੀ ਤੌਰ 'ਤੇ ਆਜ਼ਾਦ ਨਹੀਂ ਹੋ ਪਾਉਂਦੇ।

ਤੁਸੀਂ ਨਿਵੇਸ਼ ਦੇ ਲਈ ਵੱਖ-ਵੱਖ ਵਿਕਲਪ ਚੁਣ ਸਕਦੇ ਹੋ। ਅੱਜਕਲ੍ਹ ਨਿਵੇਸ਼ ਦਾ ਬਹੁਤ ਵਧੀਆ ਵਿਕਲਪ SIP ਰਹੀ ਨਿਵੇਸ਼ ਕਰਨਾ ਹੈ। ਤੁਸੀਂ ਕਿਸੇ ਵਿੱਤੀ ਸਲਾਹਕਾਰ ਨਾਲ ਗੱਲ ਕਰਕੇ SIP ਚੁਣ ਸਕਦੇ ਹੋ। ਇੱਥੇ ਤੁਸੀਂ ਇੱਕ ਵਾਰ ਜਾਂ ਫਿਰ ਹਰ ਮਹੀਨੇ ਨਿਵੇਸ਼ ਕਰ ਸਕਦੇ ਹੋ। ਬਾਜ਼ਾਰ ਵਿੱਚ ਬਹੁਤ ਸਾਰੀਆਂ SIP ਅਜਿਹੀਆਂ ਹਨ ਜੋ ਤੁਹਾਨੂੰ ਪੈਸੇ ਨੂੰ ਕਢਾਉਣ ਦੀ ਆਗਿਆ ਵੀ ਦਿੰਦੀਆਂ ਹਨ। ਜਿਹਨਾਂ ਵਿੱਚੋਂ ਇੱਕ ICICI Prudential Freedom SIP ਹੈ।

ਇੱਥੇ ਨਿਵੇਸ਼ ਕਰਨ ਦਾ ਇੱਕ ਲਾਭ ਇਹ ਹੁੰਦਾ ਹੈ ਕਿ ਜਿੰਨਾ ਲੰਬਾ ਸਮਾਂ ਤੁਸੀਂ ਨਿਵੇਸ਼ ਕਰੋਗੇ ਰਿਟਰਨ ਵੀ ਓਨੇ ਵਧੀਆ ਮਿਲਦੇ ਹਨ। ਤੁਸੀਂ ਇਸਨੂੰ ਪਹਿਲੇ ਕੁੱਝ ਸਾਲਾਂ ਲਈ ਜਮਾਂ ਕਰ ਸਕਦੇ ਹੋ ਅਤੇ ਫਿਰ ਇਸਨੂੰ ਆਪਣੇ ਵਿੱਤੀ ਨਿਸ਼ਾਨੇ ਵੱਲ ਮੋੜ ਸਕਦੇ ਹੋ। ਰਿਟਾਇਰਮੈਂਟ ਤੱਕ ਤੁਸੀਂ ਇਸਨੂੰ ਨਿਸ਼ਚਿਤ ਆਮਦਨ ਵਿੱਚ ਬਦਲ ਸਕਦੇ ਹੋ।

ਇਸ ਤਰ੍ਹਾਂ Prudential Freedom SIP ਵਿੱਚ ਨਿਵੇਸ਼ ਕਰਨ ਨਾਲ ਤੁਹਾਨੂੰ ਇੱਕ ਐਕਸਟਰਾ ਆਮਦਨ ਹੋਣੀ ਸ਼ੁਰੂ ਹੋ ਜਾਂਦੀ ਹੈ। ਤੁਸੀਂ ਆਪਣੀ ਰਿਟਾਇਰਮੈਂਟ ਲਈ ਸਹੀ ਸਮਾਂ ਚੁਣ ਸਕਦੇ ਹੋ ਅਤੇ ਉਸ ਤਰੀਕੇ ਨਾਲ ਰਿਟਾਇਰਮੈਂਟ ਪਲਾਨ ਕਰ ਸਕਦੇ ਹੋ।

Published by:Drishti Gupta
First published:

Tags: Business, Investment, Retirement