HOME » NEWS » Life

Lucky Coins: 10 ਲੱਖ'ਕਮਾਉਣ ਦਾ ਮੌਕਾ! ਵੈਸ਼ਨੋ ਮਾਤਾ ਦਾ 5-10 ਰੁਪਏ ਦਾ ਸਿੱਕਾ ਬਣਾਏਗਾ ਮਾਲਾਮਾਲ...

News18 Punjabi | News18 Punjab
Updated: January 13, 2021, 2:12 PM IST
share image
Lucky Coins: 10 ਲੱਖ'ਕਮਾਉਣ ਦਾ ਮੌਕਾ! ਵੈਸ਼ਨੋ ਮਾਤਾ ਦਾ 5-10 ਰੁਪਏ ਦਾ ਸਿੱਕਾ ਬਣਾਏਗਾ ਮਾਲਾਮਾਲ...
10 ਲੱਖ'ਕਮਾਉਣ ਦਾ ਮੌਕਾ! ਵੈਸ਼ਨੋ ਮਾਤਾ ਦਾ 5-10 ਰੁਪਏ ਦਾ ਸਿੱਕਾ ਬਣਾਏਗਾ ਮਾਲਾਮਾਲ...

  • Share this:
  • Facebook share img
  • Twitter share img
  • Linkedin share img
ਨਵੇਂ ਸਾਲ ਵਿੱਚ ਤੁਸੀਂ ਘਰ ਬੈਠੇ ਲੱਖਪਤੀ ਬਣ ਸਕਦੇ ਹੋਂ। ਇਸ ਵਾਸਤੇ ਤੁਹਾਡੇ ਕੋਲ ਸਿਰਫ਼ 5 ਅਤੇ 10 ਰੁਪਏ ਦਾ ਸਿੱਕਾ ਹੋਣਾ ਚਾਹੀਦਾ ਹੈ। ਤੁਹਾਂਨੂੰ ਇਸ ਐਂਟੀਕ ਪੁਰਾਤਨ ਸਿੱਕੇ ਦਾ ਸਿਰਫ਼ ਫ਼ੋਟੋ ਇੱਕ ਵੈੱਬਸਾਈਟ ਉੱਤੇ ਅੱਪਲੋਡ ਕਰਨਾ ਹੋਵੇਗਾ, ਜਿਸਤੋਂ ਬਾਅਦ ਇਨ੍ਹਾਂ ਸਿੱਕੇਆਂ ਦੀ ਬੋਲੀ ਲਾਈ ਜਾਵੇਗੀ ਅਤੇ ਤੁਸੀਂ ਜਿਸਨੂੰ ਚਾਹੋ ਇਹ ਸਿੱਕੇ ਲੱਖਾਂ ਰੁਪਏ 'ਚ ਵੇਚ ਸਕਦੇ ਹੋਂ। ਆਓ ਤੁਹਾਂਨੂੰ ਦੱਸ ਦਈਏ ਕਿ ਤੁਹਾਂਨੂੰ ਇਸ ਲਈ ਕਿਹੜੇ 5 ਤੇ 10 ਦੇ ਸਿੱਕੇ ਚਾਹੀਦੇ ਤੇ ਤੁਸੀਂ ਕਿਸ ਤਰਾਂਹ ਕਰ ਸਕਦੇ ਹੋਂ ਕਮਾਈ।

ਕਿਹੜਾ ਸਿੱਕਾ ਬਣਾ ਸਕਦਾ ਹੈ ਲੱਖਪਤੀ?
ਮੀਡੀਆ ਰਿਪੋਰਟ ਮੁਤਾਬਿਕ, ਇੰਡੀਆ ਮਾਰਟ ਦੀ ਵੈੱਬਸਾਈਟ ਤੇ ਪੁਰਾਣੇ ਸਿੱਕਿਆਂ ਤੇ ਨੋਟਾਂ ਦੀ ਨੀਲਾਮੀ ਚੱਲ ਰਹੀ ਹੈ। ਜੇ ਤੁਸੀਂ ਪੁਰਾਣੀ ਚੀਜ਼ਾਂ ਕੱਠੀ ਕਰਨ ਦਾ ਸ਼ੌਕ ਰੱਖਦੇ ਹੋਂ ਤਾਂ ਤੁਹਾਡੀ ਇਹ ਹੌਬੀ ਤੁਹਾਂਨੂੰ ਲੱਖਪਤੀ ਬਣਾ ਸਕਦੀ ਹੈ। ਇਸ ਵਾਸਤੇ ਤੁਹਾਂਨੂੰ 5 ਅਤੇ 10 ਰੁਪਏ ਦਾ ਸਿੱਕਾ ਚਾਹੀਦਾ ਹੈ ਜਿਸ ਉੱਤੇ ਮਾਤਾ ਵੈਸ਼ਨੋ ਦੇਵੀ ਦੀ ਫੋਟੋ ਉਲੀਕੀ ਹੋਵੇ।
ਵੈਸ਼ਨੋ ਮਾਤਾ ਦੀ ਫੋਟੋ ਵਾਲੇ 5 ਅਤੇ 10 ਦੇ ਸਿੱਕੇਆਂ ਦੀ ਡਿਮਾਂਡ ਹੈ ਤੇਜ਼
ਪੈਸੇ ਕਮਾਉਣ ਦਾ ਇੱਕ ਨਵਾਂ ਜ਼ਰੀਆ ਅੱਜਕਲ ਈ ਕਾਮਰਸ ਵੈੱਬਸਾਈਟ ਉੱਤੇ ਟਰੈਂਡ ਕਰ ਰਿਹਾ ਹੈ। ਜੇ ਤੁਹਾਡੇ ਕੋਲ ਮਾਤਾ ਵੈਸ਼ਨੋ ਦੇਵੀ (Mata Vaishno Devi) ਦੇ 5 ਅਤੇ 10 ਦੇ ਸਿੱਕੇ ਹਨ ਤਾਂ ਤੁਸੀਂ ਇਨ੍ਹਾਂ ਤੋਂ ਪੈਸੇ ਕਮਾ ਸਕਦੇ ਹੋਂ। ਦੱਸ ਦੇਈਏ ਇਨ੍ਹਾਂ ਸਿੱਕਿਆਂ ਨੂੰ ਸਾਲ 2002 ਵਿੱਚ ਜਾਰੀ ਕੀਤਾ ਗਿਆ ਸੀ। ਮਾਤਾ ਰਾਣੀ ਦੀ ਤਸਵੀਰ ਹੋਣ ਕਰਕੇ ਲੋਕ ਇਨ੍ਹਾਂ ਸਿੱਕੇਆਂ ਨੂੰ ਕਾਫ਼ੀ ਖੁਸ਼ਨਸੀਬ ਮੰਨ ਰਹੇ ਹਨ। ਹਿੰਦੂ ਧਰਮ ਵਿੱਚ ਦੇਵੀ ਮਾਂ ਵੈਸ਼ਨੋ ਦੇਵੀ ਦੀ ਪੂਜਾ ਕੀਤੀ ਜਾਂਦੀ ਹੈ। ਇਸ ਲਈ ਲੋਕ ਇਸ ਤਰਾਂਹ ਦੇ ਸਿੱਕਿਆਂ ਲਈ ਲੋਕ ਲੱਖਾਂ ਰੁਪਏ ਖ਼ਰਚ ਕਰ ਰਹੇ ਹਨ।

ਕਿੰਨੇ ਰੁਪਏ ਕਮਾ ਸਕਦੇ ਹਾਂ?
ਇੰਮਹਾ ਸਿੱਕਿਆਂ ਨੂੰ ਐਕਸ਼ਨ ਵਿੱਚ ਵੇਚ ਕੇ ਤੁਸੀਂ 10 ਲੱਖ ਰੁਪਏ ਤੱਕ ਕਮਾ ਸਕਦੇ ਹੋਂ। ਇਸ ਤੋਂ ਇਲਾਵਾ ਤੁਸੀਂ ਇਨ੍ਹਾਂ ਸਿੱਕੇਆਂ ਦੀ ਬੋਲੀ ਵਿੱਚ ਹਿੱਸਾ ਲੈ ਸਕਦੇ ਹੋਂ।

ਕਿੱਥੇ ਵੇਚੇ ਜਾ ਸਕਦੇ ਹਨ ਇਹ ਸਿੱਕੇ?
ਦੱਸ ਦੇਈਏ ਕਿ ਇੰਡੀਆ ਮਾਰਟ ਇਨ੍ਹਾਂ ਸਿੱਕਿਆਂ ਲਈ ਲੱਖਾਂ ਰੁਪਏ ਵਿੱਚ ਵੇਚੇ ਜਾ ਸਕਦੇ ਹਨ। ਇਸ ਈ ਕਾਮਰਸ ਪਲੇਟਫਾਰਮ ਉੱਤੇ ਇਨ੍ਹਾਂ ਸਿੱਕਿਆਂ ਲਈ ਚੰਗੀ ਕੀਮਤ ਮਿਲ ਸਕਦੀ ਹੈ।

https://dir.indiamart.com/impcat/old-coins.html
https://in.pinterest.com/080841052o/sell-old-coins/
http://www.indiancurrencies.com/
Published by: Anuradha Shukla
First published: January 13, 2021, 1:51 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading