Home /News /lifestyle /

Jio, Airtel: ਇਹ ਸ਼ਾਨਦਾਰ ਪਲਾਨ ਘੱਟ ਕੀਮਤ 'ਤੇ ਦੇਣਗੇ ਪੂਰੇ ਸਾਲ ਲਈ Disney+Hotstar

Jio, Airtel: ਇਹ ਸ਼ਾਨਦਾਰ ਪਲਾਨ ਘੱਟ ਕੀਮਤ 'ਤੇ ਦੇਣਗੇ ਪੂਰੇ ਸਾਲ ਲਈ Disney+Hotstar

ਹੁਣ ਟੈਲੀਕਾਮ ਕੰਪਨੀਆਂ ਵੀ ਅਜਿਹੇ ਪਲਾਨ ਪੇਸ਼ ਕਰ ਰਹੀਆਂ ਹਨ, ਜਿਸ 'ਚ Disney+ Hotstar ਦੀ ਸਰਵਿਸ ਮੁਫਤ ਦਿੱਤੀ ਗਈ ਹੋਵੇ। ਜੇਕਰ ਤੁਸੀਂ ਵੀ ਅਜਿਹੇ ਪਲਾਨ ਦੀ ਤਲਾਸ਼ ਕਰ ਰਹੇ ਹੋ ਜੋ ਡਿਜ਼ਨੀ + ਹੌਟਸਟਾਰ (Disney+Hotstar) ਦੇ ਨਾਲ-ਨਾਲ ਹੋਰ ਡਾਟਾ, ਕਾਲਿੰਗ ਦੀ ਪੇਸ਼ਕਸ਼ ਕਰਦਾ ਹੈ, ਤਾਂ ਅੱਜ ਅਸੀਂ ਤੁਹਾਨੂੰ ਜੀਓ (Jio) ਅਤੇ ਏਅਰਟੈੱਲ (Airtel) ਦੇ ਸਭ ਤੋਂ ਸਸਤੇ Disney+ Hotstar ਪਲਾਨ ਬਾਰੇ ਦੱਸਦੇ ਹਾਂ।

ਹੋਰ ਪੜ੍ਹੋ ...
  • Share this:

ਆਈਪੀਐਲ (IPL) ਕਾਰਨ ਡਿਜ਼ਨੀ + ਹੌਟਸਟਾਰ (Disney+Hotstar) ਦਾ ਕ੍ਰੇਜ਼ ਕਾਫੀ ਵਧ ਗਿਆ ਹੈ। ਲੋਕ ਹੁਣ ਆਪਣੇ ਫੋਨ 'ਚ ਐਪ ਰੱਖ ਕੇ ਚੱਲਦੇ-ਫਿਰਦੇ ਲਾਈਵ ਮੈਚ ਦੇਖਦੇ ਹਨ। ਸ਼ਾਇਦ ਇਹੀ ਕਾਰਨ ਹੈ ਕਿ ਹੁਣ ਟੈਲੀਕਾਮ ਕੰਪਨੀਆਂ ਵੀ ਅਜਿਹੇ ਪਲਾਨ ਪੇਸ਼ ਕਰ ਰਹੀਆਂ ਹਨ, ਜਿਸ 'ਚ Disney+ Hotstar ਦੀ ਸਰਵਿਸ ਮੁਫਤ ਦਿੱਤੀ ਗਈ ਹੋਵੇ। ਜੇਕਰ ਤੁਸੀਂ ਵੀ ਅਜਿਹੇ ਪਲਾਨ ਦੀ ਤਲਾਸ਼ ਕਰ ਰਹੇ ਹੋ ਜੋ ਡਿਜ਼ਨੀ + ਹੌਟਸਟਾਰ (Disney+Hotstar) ਦੇ ਨਾਲ-ਨਾਲ ਹੋਰ ਡਾਟਾ, ਕਾਲਿੰਗ ਦੀ ਪੇਸ਼ਕਸ਼ ਕਰਦਾ ਹੈ, ਤਾਂ ਅੱਜ ਅਸੀਂ ਤੁਹਾਨੂੰ ਜੀਓ (Jio) ਅਤੇ ਏਅਰਟੈੱਲ (Airtel) ਦੇ ਸਭ ਤੋਂ ਸਸਤੇ Disney+ Hotstar ਪਲਾਨ ਬਾਰੇ ਦੱਸਦੇ ਹਾਂ।

ਜੀਓ (Jio) ਆਪਣੇ ਗਾਹਕਾਂ ਨੂੰ 499 ਰੁਪਏ ਦੇ ਸਸਤੇ ਪ੍ਰੀਪੇਡ ਪਲਾਨ ਵਿੱਚ 28 ਦਿਨਾਂ ਦੀ ਵੈਧਤਾ ਦਿੰਦਾ ਹੈ। ਖਾਸ ਗੱਲ ਇਹ ਹੈ ਕਿ 28 ਦਿਨਾਂ ਤੱਕ ਗਾਹਕ ਹਰ ਦਿਨ 2 ਜੀਬੀ ਡੇਟਾ ਦਾ ਫਾਇਦਾ ਲੈ ਸਕਦੇ ਹਨ। ਇਸਤੋਂ ਇਲਾਵਾ ਗਾਹਕ 499 ਰੁਪਏ ਦਾ ਰੀਚਾਰਜ ਕਰਵਾ ਕੇ ਕਿਸੇ ਵੀ ਨੈੱਟਵਰਕ 'ਤੇ ਅਨਲਿਮਟਿਡ ਵੌਇਸ ਕਾਲਿੰਗ ਦਾ ਲਾਭ ਲੈ ਸਕਦੇ ਹਨ, ਇੰਨਾ ਹੀ ਨਹੀਂ, ਇਸ 'ਚ ਗਾਹਕਾਂ ਨੂੰ ਹਰ ਰੋਜ਼ 100 SMS ਵੀ ਦਿੱਤੇ ਜਾਂਦੇ ਹਨ। 499 ਰੁਪਏ ਦੇ ਇਸ ਪਲਾਨ ਦੇ ਵਾਧੂ ਫਾਇਦਿਆਂ ਦੀ ਗੱਲ ਕਰੀਏ ਤਾਂ ਇਸ ਵਿੱਚ ਗਾਹਕਾਂ ਨੂੰ Disney + Hotstar ਦਾ ਇੱਕ ਸਾਲ ਦਾ ਮੁਫ਼ਤ ਸਬਸਕ੍ਰਿਪਸ਼ਨ ਦਿੱਤਾ ਜਾਂਦਾ ਹੈ, ਜਿਸਦੀ ਕੀਮਤ 499 ਰੁਪਏ ਹੈ। ਇਸ ਤੋਂ ਇਲਾਵਾ ਯੂਜ਼ਰਸ ਨੂੰ ਜਿਓ ਸਿਨੇਮਾ, ਜੀਓ ਟੀਵੀ, ਜੀਓ ਸਕਿਓਰਿਟੀ ਵਰਗੀਆਂ ਸਾਰੀਆਂ ਐਪਸ ਤੱਕ ਪਹੁੰਚ ਮਿਲਦੀ ਹੈ।

ਏਅਰਟੈੱਲ (Airtel)​599 ਰੁਪਏ ਦਾ ਰੀਚਾਰਜ ਪਲਾਨ: ਏਅਰਟੈੱਲ (Airtel) ਗਾਹਕਾਂ ਲਈ 599 ਰੁਪਏ ਦਾ ਪਲਾਨ ਪੇਸ਼ ਕਰਦਾ ਹੈ। ਇਸ ਪਲਾਨ 'ਚ ਯੂਜ਼ਰ ਨੂੰ ਹਰ ਰੋਜ਼ 3 ਜੀਬੀ ਡਾਟਾ ਦਿੱਤਾ ਜਾਂਦਾ ਹੈ, ਜਿਸ ਦੀ ਵੈਧਤਾ 28 ਦਿਨਾਂ ਦੀ ਹੈ। ਯਾਨੀ ਇਸ ਪਲਾਨ 'ਚ ਯੂਜ਼ਰ ਨੂੰ ਇਕ ਮਹੀਨੇ 'ਚ 84 ਜੀਬੀ ਡਾਟਾ ਦਿੱਤਾ ਜਾਂਦਾ ਹੈ। ਏਅਰਟੈੱਲ (Airtel) ਦੇ ਇਸ ਪਲਾਨ 'ਚ ਕਿਸੇ ਵੀ ਨੈੱਟਵਰਕ 'ਤੇ ਅਨਲਿਮਟਿਡ ਕਾਲਿੰਗ ਦੀ ਸੁਵਿਧਾ ਦੇ ਨਾਲ ਯੂਜ਼ਰ ਨੂੰ ਰੋਜ਼ਾਨਾ 100 SMS ਵੀ ਦਿੱਤੇ ਜਾਂਦੇ ਹਨ। ਇਸ ਤੋਂ ਇਲਾਵਾ, ਉਪਭੋਗਤਾ ਨੂੰ 1 ਸਾਲ ਲਈ Airtel Xstream Premium, Free Helotunes, Amazon Prime Video Mobile Edition ਅਤੇ Disney + Hotstar ਮਿਲਦਾ ਹੈ। ਇਸ ਤੋਂ ਇਲਾਵਾ ਫਾਸਟੈਗ 'ਤੇ 100 ਰੁਪਏ ਦਾ ਕੈਸ਼ਬੈਕ ਵੀ ਮਿਲਦਾ ਹੈ।

Published by:Krishan Sharma
First published:

Tags: Airtel, Jio, Reliance Jio