Home /News /lifestyle /

Jokes: ਹਾਥੀ-ਕੀੜ੍ਹੀ ਦੇ ਇਹ ਚੁਟਕਲੇ ਪੜ੍ਹਕੇ ਹੋ ਜਾਵੋਗੇ ਲੋਟ-ਪੋਟ, ਪੜ੍ਹੋ 'ਤੇ ਦੋਸਤਾਂ ਨੂੰ ਵੀ ਭੇਜੋ

ਚੁਟਕਲੇ (Jokes) ਸਾਡੇ ਮਨ ਨੂੰ ਤਰੋ ਤਾਜ਼ਾ ਕਰਨ ਲਈ ਬਹੁਤ ਸਹਾਈ ਹੁੰਦੇ ਹਨ। ਚੁਟਕਲਿਆਂ ਵਿੱਚ ਹਾਥੀ ਤੇ ਕੀੜੀ ਦੇ ਚੁਟਕਲੇ (Jokes) ਬਹੁਤ ਮਸ਼ਹੂਰ ਹਨ। ਚਾਹੇ ਬੱਚੇ ਹੋਣ ਜਾਂ ਬੁੱਢੇ, ਹਰ ਉਮਰ ਦਾ ਵਿਅਕਤੀ ਹਾਥੀ ਅਤੇ ਕੀੜੀ ਦੇ ਚੁਟਕਲੇ (Jokes) ਪਸੰਦ ਕਰਦਾ ਹੈ। ਕੀੜੀ ਬਹੁਤ ਹੀ ਛੋਟਾ ਜੀਵ ਹੈ ਤੇ ਇਸਦੇ ਉਲਟ ਹਾਥੀ ਬਹੁਤ ਹੀ ਵੱਡਾ। ਇਸੇ ਵਿਰੋਧਤਾ ਕਾਰਨ ਹਾਥੀ-ਕੀੜੀ ਦੇ ਚੁਟਕਲੇ (Jokes) ਸਭ ਤੋਂ ਵਧੇਰੇ ਬਣਦੇ ਹਨ। ਤੁਸੀਂ ਵੀ ਬਚਪਨ ਵਿੱਚ ਕਈ ਚੁਟਕਲੇ ਪੜ੍ਹੇ ਜਾਂ ਸੁਣੇ ਹੋਣਗੇ। ਅੱਜ ਤੁਸੀਂ ਉਹੀ ਚੁਟਕਲੇ (Jokes) ਦੁਬਾਰਾ ਪੜ੍ਹ ਸਕਦੇ ਹੋ ਅਤੇ ਆਪਣਾ ਬਚਪਨ ਜੀ ਸਕਦੇ ਹੋ।

ਹੋਰ ਪੜ੍ਹੋ ...
  • Share this:

ਤੁਸੀਂ ਇਸਨੂੰ ਆਪਣੇ ਦੋਸਤਾਂ ਨੂੰ ਵੀ ਭੇਜ ਸਕਦੇ ਹੋ ਤੇ ਉਹਨਾਂ ਦੇ ਚਿਹਰੇ ਉੱਪਰ ਖ਼ੁਸ਼ੀ ਲਿਆ ਸਕਦੇ ਹੋ-

1. ਹਾਥੀ ਅਤੇ ਕੀੜੀ ਦਾ ਵਿਆਹ ਹੋ ਗਿਆ। ਇੱਕ ਦਿਨ ਕੀੜੀ ਨੇ ਹਾਥੀ ਦੇ ਕੰਨ ਵਿੱਚ ਕੁਝ ਕਿਹਾ, ਜਿਸ ਨੂੰ ਸੁਣ ਕੇ ਹਾਥੀ ਬੇਹੋਸ਼ ਹੋ ਗਿਆ। ਦੱਸੋ ਕੀ?

ਕੀੜੀ ਨੇ ਹਾਥੀ ਨੂੰ ਕਿਹਾ ਕਿ ਮੈਂ ਤੇਰੇ ਬੱਚੇ ਦੀ ਮਾਂ ਬਣਨ ਜਾ ਰਹੀ ਹਾਂ।

2. ਕੀੜੀ-ਹਾਥੀ ਦਾ ਰਿਸ਼ਤਾ ਹੋ ਰਿਹਾ ਸੀ ਪਰ ਕੀੜੀ ਨੇ ਮਨ੍ਹਾ ਕਰ ਦਿੱਤਾ। ਦੂਜੀ ਕੀੜੀ ਨੇ ਪੁੱਛਿਆ,

“ਤੂੰ ਇਨਕਾਰ ਕਿਉਂ ਕੀਤਾ, ਹਾਥੀ ਮੋਟਾ ਸੀ, ਇਸ ਲਈ?”

ਪਹਿਲੀ ਕੀੜੀ ਨੇ ਉੱਤਰ ਦਿੱਤਾ “ਨਹੀਂ ਭੈਣ ਜੀ, ਉਸਦੇ ਦੰਦ ਬਾਹਰ ਨਿਕਲੇ ਹੋਏ ਸਨ।”

3. ਇੱਕ ਕੀੜੀ ਦਰਜ਼ੀ ਕੋਲ ਜਾ ਰਹੀ ਸੀ। ਰਸਤੇ ਵਿੱਚ ਇੱਕ ਹਾਥੀ ਮਿਲ ਗਿਆ।

ਹਾਥੀ-ਤੂੰ ਕਿੱਥੇ ਜਾ ਰਿਹਾ ਏਂ?

ਕੀੜੀ- ਮੈਂ ਆਪਣੇ ਲਈ ਇੱਕ ਸੂਟ ਲੈਣ ਜਾ ਰਹੀ ਹਾਂ, ਕਿਉਂ ਕੀ ਹੋਇਆ?

ਹਾਥੀ- ਬਚੇ ਹੋਏ ਕੱਪੜੇ ਵਿੱਚੋਂ ਮੇਰੇ ਲਈ ਇੱਕ ਪਜਾਮਾ ਸੀਵਾਲਿਆਓ।

4. 4 ਕੀੜੀਆਂ ਚੌਰਾਹੇ 'ਤੇ ਖੜ੍ਹੀਆਂ ਗੱਲਾਂ ਕਰ ਰਹੀਆਂ ਸਨ। ਫਿਰ ਇੱਕ ਹਾਥੀ ਉਥੋਂ ਲੰਘਣ ਲੱਗਾ। ਉਹ ਕੀੜੀਆਂ ਨੂੰ ਦੇਖ ਕੇ ਬੋਲਿਆ “ਓਏ, ਕੀ ਤੁਸੀਂ ਮੇਰੇ ਨਾਲ ਲੜੋਗੇ?”

ਬਾਕੀ ਕੀੜੀਆਂ “ਛੱਡੋ ਜੀ, ਗਰੀਬ ਇਕੱਲਾ ਹੈ।”

5. ਇੱਕ ਵਾਰ ਰਸਤੇ ਵਿੱਚ ਹਾਥੀ ਦਾ ਸਾਈਕਲ ਖਰਾਬ ਹੋ ਗਿਆ। ਉਥੋਂ ਲੰਘ ਰਹੀ ਕੀੜੀ ਨੇ ਉਸ ਨੂੰ ਆਪਣੀ ਸਕੂਟੀ 'ਤੇ ਲਿਫਟ ਦਿੱਤੀ, ਥੋੜੀ ਦੇਰ ਬਾਅਦ ਕੀੜੀ ਨੇ ਹਾਥੀ ਨੂੰ ਕਿਹਾ “ਓਏ, ਥੋੜ੍ਹਾ ਜਿਹਾ ਝੁਕ ਕੇ ਬੈਠ ਜਾ। ਮੇਰੇ ਪਿਤਾ ਜੀ ਨੇ ਦੇਖ ਲਿਆ ਤਾਂ ਹੰਗਾਮਾ ਹੋ ਜਾਵੇਗਾ।”
Published by:rupinderkaursab
First published:

Tags: Elephant, Funny, Lifestyle, Whatsapp

ਅਗਲੀ ਖਬਰ