Home /News /lifestyle /

ਗਰਮੀਆਂ 'ਚ ਆਪਣੇ ਫੋਨ ਨੂੰ Over Heat ਹੋਣ ਤੋਂ ਬਚਾਉਣਾ ਲਈ ਅਪਣਾਓ ਇਹ Tips

ਗਰਮੀਆਂ 'ਚ ਆਪਣੇ ਫੋਨ ਨੂੰ Over Heat ਹੋਣ ਤੋਂ ਬਚਾਉਣਾ ਲਈ ਅਪਣਾਓ ਇਹ Tips

ਆਪਣੇ ਫ਼ੋਨ ਦੀ ਸੈਟਿੰਗ ਨੂੰ ਇਸ ਤਰ੍ਹਾਂ ਐਡਜਸਟ ਕਰੋ ਕਿ ਸਮਾਰਟਫੋਨ ਦੀ ਬ੍ਰਾਈਟਨੈਸ ਘੱਟ ਤੋਂ ਘੱਟ ਹੋਵੇ। ਜੇਕਰ ਤੁਹਾਡੇ ਸਮਾਰਟਫੋਨ 'ਚ ਅਡੈਪਟਿਵ ਬ੍ਰਾਈਟਨੈੱਸ ਹੈ, ਤਾਂ ਉਸ ਫੀਚਰ ਨੂੰ ਬੰਦ ਕਰ ਦਿਓ। ਇਸ ਦਾ ਗਣਿਤ ਸਰਲ ਹੈ। ਜੇਕਰ ਤੁਹਾਡੀ ਸਕਰੀਨ ਦੀ ਬ੍ਰਾਈਟਨੈਸ ਘੱਟ ਹੈ, ਤਾਂ ਬੈਟਰੀ ਦੀ ਖਪਤ ਘੱਟ ਹੋਵੇਗੀ, ਭਾਵ ਹੀਟਿੰਗ ਘੱਟ ਹੋਵੇਗੀ।

ਹੋਰ ਪੜ੍ਹੋ ...
  • Share this:
ਗਰਮੀਆਂ ਦਾ ਮੌਸਮ ਆ ਗਿਆ ਹੈ। ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਤਾਪਮਾਨ 42 ਡਿਗਰੀ ਨੂੰ ਛੂਹ ਰਿਹਾ ਹੈ। ਗਰਮੀ ਤੋਂ ਹਰ ਕੋਈ ਪ੍ਰੇਸ਼ਾਨ ਹੈ। ਤੁਹਾਨੂੰ ਗਰਮੀਆਂ ਵਿੱਚ ਆਪਣੀ ਸਿਹਤ ਦੇ ਨਾਲ ਨਾਲ ਆਪਣੇ ਡਿਜੀਟਲ ਉਪਕਰਣਾਂ ਦਾ ਵੀ ਖਾਸ ਧਿਆਨ ਰੱਖਣਾ ਚਾਹੀਦਾ ਹੈ। ਤੁਹਾਨੂੰ ਦਸ ਦੇਈਏ ਕਿ ਗਰਮੀਆਂ ਵਿੱਚ ਤੁਹਾਡਾ ਸਰੀਰ ਹੀ ਨਹੀਂ ਬਲਕਿ ਤੁਹਾਡਾ ਸਮਾਰਟਫੋਨ ਵੀ ਗਰਮ ਹੋ ਜਾਂਦਾ ਹੈ।

ਖੈਰ, ਤੁਸੀਂ ਸਵੀਮਿੰਗ ਪੂਲ ਵਿੱਚ ਡੁਬਕੀ ਲਗਾ ਕੇ ਜਾਂ ਆਈਸਕ੍ਰੀਮ ਖਾ ਕੇ ਖੁਦ ਨੂੰ ਠੰਡਾ ਕਰ ਸਕਦੇ ਹੋ, ਪਰ ਤੁਹਾਡਾ ਸਮਾਰਟਫੋਨ ਅਜਿਹਾ ਨਹੀਂ ਕਰ ਸਕਦਾ ਹੈ। ਇੱਥੇ ਕੁਝ ਟਿਪਸ ਅਤੇ ਟ੍ਰਿਕਸ ਹਨ ਜੋ ਗਰਮੀਆਂ ਵਿੱਚ ਤੁਹਾਡੇ ਸਮਾਰਟਫੋਨ ਨੂੰ ਜ਼ਿਆਦਾ ਗਰਮ ਹੋਣ ਤੋਂ ਬਚਾਉਣ ਵਿੱਚ ਮਦਦ ਕਰਨਗੇ।

ਜਿਸ ਤਰ੍ਹਾਂ ਸੂਰਜ ਤੋਂ ਬਚਣਾ ਤੁਹਾਡੇ ਲਈ ਜ਼ਰੂਰੀ ਹੈ, ਉਹੀ ਗੱਲ ਤੁਹਾਡੇ ਸਮਾਰਟਫੋਨ 'ਤੇ ਵੀ ਲਾਗੂ ਹੁੰਦੀ ਹੈ। ਤੁਹਾਡੇ ਸਮਾਰਟਫ਼ੋਨ ਨੂੰ ਜ਼ਿਆਦਾ ਗਰਮ ਹੋਣ ਤੋਂ ਰੋਕਣ ਦਾ ਇੱਕ ਸਭ ਤੋਂ ਵਧੀਆ ਤਰੀਕਾ ਹੈ ਇਸ ਨੂੰ ਸਿੱਧੀ ਧੁੱਪ ਜਾਂ ਗਰਮੀ ਦੇ ਕਿਸੇ ਵੀ ਸਰੋਤ ਤੋਂ ਦੂਰ ਰੱਖਣਾ। ਜੇਕਰ ਤੁਸੀਂ ਆਪਣੇ ਘਰ ਦੇ ਅੰਦਰ ਹੋ, ਤਾਂ ਆਪਣੇ ਸਮਾਰਟਫੋਨ ਨੂੰ ਖਿੜਕੀ ਦੇ ਕੋਲ ਰੱਖਣ ਤੋਂ ਬਚੋ। ਜੇਕਰ ਤੁਸੀਂ ਬਾਹਰ ਹੋ, ਤਾਂ ਆਪਣੇ ਸਮਾਰਟਫੋਨ ਨੂੰ ਬੈਗ ਦੇ ਅੰਦਰ ਰੱਖੋ ਤਾਂ ਕਿ ਇਹ ਸਿੱਧੀ ਧੁੱਪ ਤੋਂ ਦੂਰ ਰਹੇ। ਨਾਲ ਹੀ, ਆਪਣੇ ਫ਼ੋਨ ਨੂੰ ਆਪਣੀ ਕਾਰ ਜਾਂ ਕਿਸੇ ਹੋਰ ਥਾਂ 'ਤੇ ਰੱਖਣ ਤੋਂ ਬਚੋ।

ਡਿਸਪਲੇ ਦੀ ਬ੍ਰਾਈਟਨੈਸ ਘਟਾਓ : ਆਪਣੇ ਫ਼ੋਨ ਦੀ ਸੈਟਿੰਗ ਨੂੰ ਇਸ ਤਰ੍ਹਾਂ ਐਡਜਸਟ ਕਰੋ ਕਿ ਸਮਾਰਟਫੋਨ ਦੀ ਬ੍ਰਾਈਟਨੈਸ ਘੱਟ ਤੋਂ ਘੱਟ ਹੋਵੇ। ਜੇਕਰ ਤੁਹਾਡੇ ਸਮਾਰਟਫੋਨ 'ਚ ਅਡੈਪਟਿਵ ਬ੍ਰਾਈਟਨੈੱਸ ਹੈ, ਤਾਂ ਉਸ ਫੀਚਰ ਨੂੰ ਬੰਦ ਕਰ ਦਿਓ। ਇਸ ਦਾ ਗਣਿਤ ਸਰਲ ਹੈ। ਜੇਕਰ ਤੁਹਾਡੀ ਸਕਰੀਨ ਦੀ ਬ੍ਰਾਈਟਨੈਸ ਘੱਟ ਹੈ, ਤਾਂ ਬੈਟਰੀ ਦੀ ਖਪਤ ਘੱਟ ਹੋਵੇਗੀ, ਭਾਵ ਹੀਟਿੰਗ ਘੱਟ ਹੋਵੇਗੀ।

ਆਪਣੇ ਆਪ ਨੂੰ ਫੋਨ ਤੋਂ ਦੂਰ ਰੱਖੋ : ਗਰਮੀਆਂ ਦੌਰਾਨ ਤੁਹਾਡੇ ਸਰੀਰ ਦੀ ਗਰਮੀ ਸਮਾਰਟਫੋਨ ਨੂੰ ਗਰਮ ਕਰ ਸਕਦੀ ਹੈ। ਆਪਣੇ ਫ਼ੋਨ ਨੂੰ ਆਪਣੇ ਸਰੀਰ ਦੀ ਗਰਮੀ ਨਾਲ ਜ਼ਿਆਦਾ ਗਰਮ ਹੋਣ ਤੋਂ ਬਚਾਉਣ ਦਾ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਇਸ ਨੂੰ ਆਪਣੀ ਜੇਬ ਵਿੱਚ ਰੱਖਣ ਦੀ ਬਜਾਏ ਇੱਕ ਬੈਗ ਵਿੱਚ ਰੱਖੋ। ਨਾਲ ਹੀ, ਜਦੋਂ ਤੱਕ ਤੁਸੀਂ ਕਿਸੇ ਠੰਡੀ ਥਾਂ 'ਤੇ ਨਹੀਂ ਪਹੁੰਚ ਜਾਂਦੇ ਹੋ, ਉਦੋਂ ਤੱਕ ਗੇਮਿੰਗ ਅਤੇ ਵੀਡੀਓ ਅਤੇ ਫੋਟੋਆਂ ਨੂੰ ਐਡਿਟ ਕਰਨ ਤੋਂ ਬਚੋ।

ਚੱਲ ਰਹੀਆਂ ਐਪਸ ਨੂੰ ਬੰਦ ਕਰੋ : ਜਦੋਂ ਤੁਸੀਂ ਇੱਕ ਤੋਂ ਵੱਧ ਐਪਸ ਦੀ ਵਰਤੋਂ ਕਰਦੇ ਹੋ, ਤਾਂ ਤੁਹਾਡਾ ਸਮਾਰਟਫੋਨ ਓਵਰਟਾਈਮ ਕੰਮ ਕਰਦਾ ਹੈ, ਖਾਸ ਕਰਕੇ ਗ੍ਰਾਫਿਕਸ ਹੈਵੀ ਐਪਸ ਨਾਲ ਇੰਝ ਹੁੰਦਾ ਹੈ । ਉਨ੍ਹਾਂ ਐਪਸ ਨੂੰ ਬੰਦ ਕਰਨਾ ਬਿਹਤਰ ਹੈ ਜੋ ਤੁਸੀਂ ਨਹੀਂ ਵਰਤ ਰਹੇ ਹੋ। ਇਸ ਨਾਲ ਤੁਹਾਡਾ ਫੋਨ ਘੱਟ ਬੈਟਰੀ ਦੀ ਖਪਤ ਨਾਲ ਗਰਮ ਹੋਣ ਤੋਂ ਵੀ ਬਚ ਜਾਵੇਗਾ।
Published by:Amelia Punjabi
First published:

Tags: Mobile phone, Smartphone, Summers

ਅਗਲੀ ਖਬਰ