Home /News /lifestyle /

ਆਸਾਮ ਤੇ ਮੇਘਾਲਿਆ ਘੁੰਮਣਾ ਚਾਹੁੰਦੇ ਹੋ , ਤਾਂ IRCTC ਦੇ ਰਿਹਾ ਸ਼ਾਨਦਾਰ ਪੈਕੇਜ, ਜਾਣੋ Details

ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਇਸ ਪੈਕੇਜ ਦੇ ਤਹਿਤ, IRCTC ਮੇਘਾਲਿਆ ਦੇ ਪੂਰਬੀ ਖਾਸੀ ਪਹਾੜੀਆਂ ਵਿੱਚ ਗੁਹਾਟੀ, ਸ਼ਿਲਾਂਗ, ਚੇਰਾਪੁੰਜੀ ਅਤੇ ਮਾਓਲੀਨਾਂਗ ਸਾਈਟਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਇਸ ਪੈਕੇਜ ਵਿੱਚ ਤੁਹਾਨੂੰ 5 ਰਾਤਾਂ ਅਤੇ 6 ਦਿਨ ਲਈ ਘੁੰਮਣ ਦਾ ਮੌਕਾ ਮਿਲੇਗਾ। ਇਸ ਟੂਰ ਪੈਕੇਜ ਲਈ ਯਾਤਰੀਆਂ ਨੂੰ 32,315 ਰੁਪਏ ਖ਼ਰਚ ਕਰਨੇ ਪੈਣਗੇ। ਇਸ ਕਿਰਾਏ ਵਿੱਚ ਜੀਐਸਟੀ ਵੀ ਸ਼ਾਮਿਲ ਹੈ।

ਹੋਰ ਪੜ੍ਹੋ ...
  • Share this:

ਜੇਕਰ ਤੁਸੀਂ ਆਸਾਮ ਅਤੇ ਮੇਘਾਲਿਆ ਦੀ ਯਾਤਰਾ ਕਰਨ ਬਾਰੇ ਸੋਚ ਰਹੇ ਹੋ, ਤਾਂ ਤੁਹਾਡੇ ਲਈ ਇੱਕ ਵਧੀਆ ਮੌਕਾ ਹੈ। ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (IRCTC) ਇੱਕ ਬਹੁਤ ਹੀ ਆਲੀਸ਼ਾਨ ਅਤੇ ਕਿਫਾਇਤੀ ਟੂਰ ਪੈਕੇਜ ਦੀ ਪੇਸ਼ਕਸ਼ ਕਰ ਰਿਹਾ ਹੈ। ਇਸ ਪੈਕੇਜ ਵਿੱਚ ਲਗਜ਼ਰੀ ਕਰੂਜ਼ ਰਾਹੀਂ ਬ੍ਰਹਮਪੁੱਤਰ ਨਦੀ ਦੀ ਯਾਤਰਾ ਵੀ ਸ਼ਾਮਿਲ ਹੈ। ਤੁਸੀਂ ਇਸ ਸ਼ਾਨਦਾਰ ਪੈਕੇਜ ਨਾਲ ਆਸਾਮ ਅਤੇ ਮੇਘਲਿਆ ਦੀ ਯਾਤਰਾ ਕਰ ਸਕਦੇ ਹੋ। ਆਓ ਇਸ ਪੈਕੇਜ ਸੰਬੰਧੀ ਵਿਸਥਾਰ ਨਾਲ ਜਾਣਦੇ ਹਾਂ।

ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਇਸ ਪੈਕੇਜ ਦੇ ਤਹਿਤ, IRCTC ਮੇਘਾਲਿਆ ਦੇ ਪੂਰਬੀ ਖਾਸੀ ਪਹਾੜੀਆਂ ਵਿੱਚ ਗੁਹਾਟੀ, ਸ਼ਿਲਾਂਗ, ਚੇਰਾਪੁੰਜੀ ਅਤੇ ਮਾਓਲੀਨਾਂਗ ਸਾਈਟਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਇਸ ਪੈਕੇਜ ਵਿੱਚ ਤੁਹਾਨੂੰ 5 ਰਾਤਾਂ ਅਤੇ 6 ਦਿਨ ਲਈ ਘੁੰਮਣ ਦਾ ਮੌਕਾ ਮਿਲੇਗਾ। ਇਸ ਟੂਰ ਪੈਕੇਜ ਲਈ ਯਾਤਰੀਆਂ ਨੂੰ 32,315 ਰੁਪਏ ਖ਼ਰਚ ਕਰਨੇ ਪੈਣਗੇ। ਇਸ ਕਿਰਾਏ ਵਿੱਚ ਜੀਐਸਟੀ ਵੀ ਸ਼ਾਮਿਲ ਹੈ।

ਇਸਦੇ ਨਾਲ ਹੀ ਜ਼ਿਕਰਯੋਗ ਹੈ ਕਿ ਇਹ ਜਾਣਕਾਰੀ IRCTC ਨੇ ਟਵੀਟ ਕਰਕੇ ਸਾਂਝੀ ਕੀਤੀ ਹੈ। ਟਵੀਟ ਵਿੱਚ ਲਿਖਿਆ ਗਿਆ ਹੈ ਕਿ ਬ੍ਰਹਮਪੁੱਤਰ ਨਦੀ 'ਤੇ ਇੱਕ ਰੋਮਾਂਚਕ ਕਰੂਜ਼ ਦਾ ਆਨੰਦ ਲੈਣਾ ਚਾਹੁੰਦੇ ਹੋ? ਸਾਡਾ 6D/5N ਟੂਰ ਬੁੱਕ ਕਰੋ ਜੋ ਤੁਹਾਨੂੰ #Northeast ਦੀਆਂ ਸਭ ਤੋਂ ਖੂਬਸੂਰਤ ਸਵਾਰੀਆਂ 'ਤੇ ਲੈ ਜਾਵੇਗਾ।

ਕਦੋਂ ਸ਼ੁਰੂ ਹੋਵੇਗੀ ਇਹ ਯਾਤਰਾ?

ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ ਦੇ ਇਸ ਪੈਕੇਜ ਦੀ ਯਾਤਰਾ 26 ਅਪ੍ਰੈਲ 2022 ਤੋਂ ਸ਼ੁਰੂ ਹੋਵੇਗੀ। ਯਾਤਰੀ ਇਸ ਟੂਰ ਪੈਕੇਜ ਲਈ IRCTC ਦੀ ਵੈੱਬਸਾਈਟ www.irctctourism.com 'ਤੇ ਜਾ ਕੇ ਆਪਣੀ ਥਾਂ ਬੁੱਕ ਕਰ ਸਕਦੇ ਹਨ। ਇਸ ਤੋਂ ਇਲਾਵਾ ਇਸ ਪੈਕੇਜ ਤਹਿਤ ਬੁਕਿੰਗ IRCTC ਟੂਰਿਸਟ ਫੈਸੀਲੀਟੇਸ਼ਨ ਸੈਂਟਰ, ਜ਼ੋਨਲ ਦਫ਼ਤਰਾਂ ਅਤੇ ਖੇਤਰੀ ਦਫ਼ਤਰਾਂ ਰਾਹੀਂ ਵੀ ਕੀਤੀ ਜਾ ਸਕਦੀ ਹੈ।

ਇੱਥੇ ਜ਼ਿਕਰਯੋਗ ਹੈ ਕਿ ਕੋਰੋਨਾ ਮਹਾਂਮਾਰੀ ਦੀ ਗੰਭੀਰਤਾ ਵਿੱਚੋਂ ਨਿੱਕਲਣ ਤੋਂ ਬਾਅਦ ਤੁਸੀਂ ਆਪਣੇ ਜੀਵਨ ਸਾਥੀ ਜਾਂ ਆਪਣੇ ਪਰਿਵਾਰ ਨਾਲ ਇਸ ਸ਼ਾਨਦਾਰ ਯਾਤਰਾ ਦਾ ਆਨੰਦ ਲੈ ਸਕਦੇ ਹੋ। ਇਸ ਤੋਂ ਇਲਾਵਾ IRCTC ਦਾ ਇਹ ਪੈਕੇਜ ਤੁਹਾਨੂੰ ਆਸਾਮ ਅਤੇ ਮੇਘਾਲਿਆ ਦੀ ਸ਼ਾਨਦਾਰ ਯਾਤਰਾ ਦਾ ਦਾਅਵਾ ਕਰ ਰਿਹਾ ਹੈ। ਜੇਕਰ ਤੁਸੀਂ ਮੇਘਾਲਿਆ ਅਤੇ ਬ੍ਰਹਮਪੁੱਤਰ ਨਦੀ ਨੂੰ ਦੇਖਣ ਦੇ ਇੱਛੁਕ ਹੋ ਤਾਂ ਤੁਹਾਨੂੰ ਜ਼ਰੂਰ ਇਸ ਪੈਕੇਜ ਦਾ ਫ਼ਾਇਦਾ ਲੈਣਾ ਚਾਹੀਦਾ ਹੈ।

Published by:Amelia Punjabi
First published:

Tags: Assam, Indian Railways, Lifestyle, Meghalaya, Tourism, Travel