Aalu Matar Chokha Recipe: ਮਟਰ ਸਾਡੇ ਭੋਜਨ ਦਾ ਅਹਿਮ ਹਿੱਸਾ ਹਨ। ਸਰਦੀਆਂ ਦੀ ਰੁੱਤ ਵਿੱਚ ਇਹ ਭਰਪੂਰ ਮਾਤਰਾਂ ਵਿੱਚ ਪਾਏ ਜਾਂਦਾ ਹਨ ਅਤੇ ਭੋਜਨ ਪਦਾਰਥਾਂ ਵਿੱਚ ਵਧੇਰੇ ਵਰਤੇ ਜਾਂਦੇ ਹਨ। ਗਰਮੀਆਂ ਦੇ ਮੌਸਮ ਵਿੱਚ ਇਨ੍ਹਾਂ ਦੀ ਰੁੱਤ ਨਾ ਹੋਣ ਕਰਕੇ ਫਰੋਜਨ ਮਟਰਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਸਾਡੀ ਸਿਹਤ ਲਈ ਬਹੁਤ ਹੀ ਫ਼ਾਇਦੇਮੰਦ ਹੁੰਦੇ ਹਨ। ਇਨ੍ਹਾਂ ਵਿੱਚ ਕਈ ਤਰ੍ਹਾਂ ਦੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਅੱਜ ਅਸੀਂ ਤੁਹਾਡੇ ਲਈ ਹਰੇ ਮਟਰਾਂ ਤੋਂ ਬਣਨ ਵਾਲੀ ਬਹੁਤ ਹੀ ਆਸਾਨ ਰੈਸਿਪੀ ਲੈ ਕੇ ਆਏ ਹਾਂ। ਤੁਸੀਂ ਘਰ ਵਿੱਚ ਆਲੂ ਮਟਰ ਚੋਖਾ ਬਹੁਤ ਹੀ ਆਸਾਨੀ ਨਾਲ ਬਣਾ ਸਕਦੇ ਹੋ। ਇਸਨੂੰ ਬਣਾਉਣ ਲਈ ਸਮਾਂ ਵੀ ਬਹੁਤ ਘੱਟ ਲੱਗਦਾ ਹੈ। ਆਓ ਜਾਣਦੇ ਹਾਂ ਆਲੂ ਮਟਰ ਚੋਖਾ ਦੀ ਰੈਸਿਪੀ ਬਾਰੇ-
ਆਲੂ ਮਟਰ ਚੋਖਾ ਲਈ ਲੋੜੀਂਦੀ ਸਮੱਸਗੀ
ਆਲੂ ਮਟਰ ਚੋਖਾ ਬਣਾਉਣ ਲਈ ਤੁਹਾਨੂੰ 3 ਉਬਲੇ ਹੋਏ ਆਲੂ, 1 ਕੱਪ ਹਰੇ ਮਟਰ, ਅੱਧਾ ਕੱਪ ਟਮਾਟਰ, 1 ਚਮਚ ਤੇਲ, 1 ਚਮਚ ਜੀਰਾ, ਅੱਧਾ ਚਮਚ ਰਾਈ, ਕੜ੍ਹੀ ਪੱਤੇ, ਨਮਕ, ਲਾਲਾ ਮਿਰਚ ਪਾਊਡਰ, ਹਰਾ ਧਨੀਆਂ ਆਦਿ ਦੀ ਲੋੜ ਪਵੇਗੀ।
ਆਲੂ ਮਟਰ ਚੋਖਾ ਦੀ ਰੈਸਿਪੀ
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।