Home /News /lifestyle /

Karwa Chauth 2020: ਤੁਹਾਡੇ ਸ਼ਹਿਰ ਵਿਚ ਕਦੋਂ ਨਿਕਲੇਗਾ ਚੰਦਰਮਾ

Karwa Chauth 2020: ਤੁਹਾਡੇ ਸ਼ਹਿਰ ਵਿਚ ਕਦੋਂ ਨਿਕਲੇਗਾ ਚੰਦਰਮਾ

Karwa Chauth 2020: ਤੁਹਾਡੇ ਸ਼ਹਿਰ ਵਿਚ ਕਦੋਂ ਨਿਕਲੇਗਾ ਚੰਦਰਮਾ

Karwa Chauth 2020: ਤੁਹਾਡੇ ਸ਼ਹਿਰ ਵਿਚ ਕਦੋਂ ਨਿਕਲੇਗਾ ਚੰਦਰਮਾ

  • Share this:

    ਇਸ ਵਾਰ ਕਰਵਾ ਚੌਥ  4 ਨਵੰਬਰ ਨੂੰ ਆ ਰਿਹਾ ਹੈ। ਇਸ ਦਿਨ ਸੁਹਾਗਨ ਔਰਤਾਂ (Married Women )  ਆਪਣੇ ਪਤੀ ਦੀ ਲੰਮੀ ਉਮਰ ਅਤੇ ਸੁਖੀ ਜੀਵਨ ਲਈ ਵਰਤ ਰੱਖਦੀਆਂ ਹਨ। ਇਹ ਵਰਤ ਸੁਹਾਗਨ ਔਰਤਾਂ ਲਈ ਸਭ ਤੋਂ ਅਹਿਮ ਵਰਤ ਮੰਨਿਆ ਜਾਂਦਾ। ਕਰਵਾ ਚੌਥ ਦੇ ਦਿਨ ਔਰਤਾਂ ਵੱਡੇ ਹੀ ਸ਼ਰਧਾ ਭਾਵ ਸ਼ਿਵ-ਪਾਰਬਤੀ ਦੀ ਪੂਜਾ ਕਰਦੀ ਹੈ।ਇਸ ਦਿਨ ਵਰਤ ਵਿੱਚ ਸ਼ਿਵ,  ਪਾਰਬਤੀ,    ਗਣੇਸ਼  ਦੇ ਨਾਲ ਚੰਨ ਦੀ ਵੀ ਪੂਜਾ ਕੀਤੀ ਜਾਂਦੀ ਹੈ।

    ਵਿਆਹੀਆਂ ਔਰਤਾਂ ਆਪਣੇ ਪਤੀ ਦੀ ਲੰਬੀ ਉਮਰ ਲਈ ਦਿਨ ਭਰ ਵਰਤ ਰੱਖਦੀਆਂ ਹਨ ਤੇ ਰਾਤ ਨੂੰ ਚੰਦ ਨਿਕਲਣ ਤੋਂ ਬਾਅਦ ਪੂਜਾ ਕਰਦੀਆਂ ਹਨ।ਕਰਵਾ ਚੌਥ ਵਰਤ ਨੂੰ ਬੜੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ। ਤੁਹਾਨੂੰ ਦੱਸ ਦੇਈਏ ਕਿਹੜੇ ਸੂਬੇ ਵਿਚ ਕਦੋਂ ਚੰਦਰਮਾ ਨਿਕਲੇਗਾ ਅਤੇ ਵਰਤ ਦੀ ਰਸਮ ਕੀਤੀ ਜਾਵੇਗੀ।

    ਦਿੱਲੀ : 8:11 ਵਜੇ

    ਪੰਜਾਬ : 8:14 ਵਜੇ

    ਚੰਡੀਗੜ੍ਹ : 8:11 ਵਜੇ

    ਲੁਧਿਆਣਾ : 8:11 ਵਜੇ

    ਹਰਿਆਣਾ : 8:14 ਵਜੇ

    ਨੋਇਡਾ : 8:11 ਵਜੇ

    ਹਿਮਾਚਲ ਪ੍ਰਦੇਸ਼ : 8:18 ਵਜੇ

    ਸ਼ਿਮਲਾ : 8:06 ਵਜੇ

    ਮੁੰਬਈ : 8:51 ਵਜੇ

    ਜੈਪੁਰ : 8:22 ਵਜੇ

    ਦੇਹਰਾਦੂਨ : 08:03 ਵਜੇ

    ਲਖਨਊ : 8:00 ਵਜੇ

    ਗਾਂਧੀ ਨਗਰ : 8:42 ਵਜੇ

    ਇੰਦੌਰ : 8:30 ਵਜੇ

    ਭੋਪਾਲ : 8:23 ਵਜੇ

    ਅਹਿਮਦਾਬਾਦ : 8:44 ਵਜੇ

    ਕੋਲਕਾਤਾ : 7:40 ਵਜੇ

    ਜੰਮੂ : 8:11 ਵਜੇ

    Published by:Anuradha Shukla
    First published:

    Tags: Karwa chauth