ਇਸ ਸਕੀਮ ਵਿੱਚ 30 ਸਾਲ ਦੀ ਉਮਰ ਤੋਂ ਹੀ ਲੱਗ ਜਾਵੇਗੀ ਪੈਨਸ਼ਨ...


Updated: December 29, 2018, 11:44 AM IST
ਇਸ ਸਕੀਮ ਵਿੱਚ 30 ਸਾਲ ਦੀ ਉਮਰ ਤੋਂ ਹੀ ਲੱਗ ਜਾਵੇਗੀ ਪੈਨਸ਼ਨ...
ਇਸ ਸਕੀਮ ਵਿੱਚ 30 ਸਾਲ ਦੀ ਉਮਰ ਤੋਂ ਹੀ ਲੱਗ ਜਾਵੇਗੀ ਪੈਨਸ਼ਨ...

Updated: December 29, 2018, 11:44 AM IST
30 ਸਾਲ ਦੀ ਉਮਰ ਵਿੱਚ ਪੈਨਸ਼ਨ ਲੱਗ ਸਕਦੀ ਹੈ। ਭਾਰਤੀ ਜੀਵਨ ਬੀਮਾ ਨਿਗਮ (LIC) ਦੇ ਇੱਕ ਨਵੇਂ ਪਲਾਨ ਨਾਲ ਸੰਭਵ ਹੋ ਸਕਦਾ ਹੈ। ਇਸ ਪਲਾਨ ਦਾ ਨਾਮ ਜੀਵਨ ਸ਼ਾਂਤੀ ਹੈ। LIC ਦਾ ਇਹ ਵਨ ਟਾਈਮ ਇਨਵੇਸਟਮੇਂਟ ਪਲਾਨ ਹੈ। ਜਿਸ ਵਿੱਚ ਇੱਕ ਵਾਰ ਨਿਵੇਸ਼ ਕਰਨ ਨਾਲ ਜ਼ਿੰਦਗੀ ਭਰ ਗਰੰਟੀ ਨਾਲ ਆਮਦਨ ਹੋਵੇਗੀ। ਇਹ ਪਲਾਨ ਪੈਨਸ਼ਨ ਦਾ ਕੰਮ ਕਰੇਗਾ। ਪੇਂਸ਼ਨ ਨੂੰ ਮਹੀਨਾਵਰ, ਅੱਧਾ ਸਾਲਾ ਜਾਂ ਸਲਾਨਾ ਵੀ ਲੈ ਸਕਦੇ ਹੋ। ਇਸ ਪਲਾਨ ਵਿੱਚ ਤੁਹਾਨੂੰ ਸਾਲਾਨਾ ਘੱਟੋ-ਘੱਟ 32150 ਰੁਪਏ ਮਿਲਣਗੇ।

LIC ਦੇ ਇਸ ਪਲਾਨ ਵਿੱਚ ਤੁਹਾਨੂੰ ਇੱਕ ਵਾਰ ਵਿੱਚ ਪੂਰਾ ਪੈਸ ਦੇਣਾ ਹੋਵੇਗਾ। ਇਸਦੇ ਲਈ ਘੱਟੋ-ਘੱਟ 5 ਲੱਖ ਰੁਪਏ ਅਤੇ ਵੱਧ ਤੋਂ ਵੱਧ ਇੱਕ ਕਰੋੜ ਰੁਪਏ ਹਨ। ਤੁਹਾਨੂੰ 10 ਲੱਖ,25 ਲੱਖ ਅਤੇ 50 ਲੱਖ  ਰੁਪਏ ਵੀ ਇੱਕ ਵਾਰ ਵਿੱਚ ਨਿਵੇਸ਼ ਕਰ ਸਕਦੇ ਹੋ। ਪੈਨਸ਼ਨ ਲੈਣ ਦੇ ਲਈ ਤੁਹਾਡੀ ਉਮਰ 30 ਸਾਲ ਹੋਣੀ ਚਾਹੀਦੀ ਹੈ। ਮਤਲਬ ਤੁਸੀਂ ਜਿਹੜਾ ਵੀ ਪੈਸਾ ਇਸ ਪਲਾਨ ਵਿੱਚ ਨਿਵੇਸ਼ ਕਰੋਗੇ ਉਸਦੀ ਪੈਨਸ਼ਨ 30 ਸਾਲ ਦੀ ਉਮਰ ਵਿੱਚ ਮਿਲਣੀ ਸ਼ੁਰੂ ਹੋ ਸਕਦੀ ਹੈ।

ਇਸ ਪਲਾਨ ਵਿੱਚ LIC ਤੁਹਾਨੂੰ ਗਰੰਟੀ ਰਿਟਰਨ ਦੇ ਨਾਲ ਟੈਕਸ ਵੇਨੀਫਿਟ ਵੀ ਮਿਲਦਾ ਹੈ। ਯਾਨੀ ਤੁਹਾਨੂੰ ਜਿਹੜਾ ਪੈਸਾ ਰਿਟਰਨ ਹੋਵੇਗਾ ਉਸ ਉੱਤੇ ਟੈਕਸ ਨਹੀਂ ਦੇਣਾ ਹੋਵੇਗਾ। ਨਾਲ ਹੀ ਇਸ ਪਲਾਨ ਵਿੱਚ ਇੱਕ ਨੋਮੀਨੀ ਵੀ ਬਣਾ ਸਕਦੇ ਹੋ। ਯਾਨੀ ਤੁਹਾਨੂੰ ਬਾਅਦ ਨੋਮਿਨੀ ਦਾ ਲਾਭ ਵੀ ਮਿਲੇਗਾ।
First published: December 29, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ