• Home
  • »
  • News
  • »
  • lifestyle
  • »
  • LIFE STYLE BUY CHEAPEST SMARTPHONES ON SALE AT FLIPKART CHEAP OFFERS FROM APPLE IPHONE TO REALME 8I GH KS

ਇਥੋਂ ਖਰੀਦੋ ਸਭ ਤੋਂ ਸਸਤੇ ਸਮਾਰਟਫੋਨ, Apple iPhone ਤੋਂ ਲੈ ਕੇ Realme 8i ਤੱਕ ਸਸਤੇ ਆਫ਼ਰ

Flipkart Big Saving Days: ਫਲਿੱਪਕਾਰਟ ਬਿੱਗ ਸੇਵਿੰਗ ਡੇਜ਼ 2022 (Flipkart Big Saving Days) ਲਾਈਵ ਹੋ ਰਹੀ ਹੈ, ਅਤੇ ਇਸਦਾ ਆਖਰੀ ਦਿਨ 22 ਜਨਵਰੀ, 2022 ਹੈ। ਸਮਾਰਟਫੋਨ (Smartphone), ਲੈਪਟਾਪ (laptop), ਸਮਾਰਟਵਾਚ (smart watch), ਸਮਾਰਟ ਟੀਵੀ (smart TV) ਵਰਗੇ ਉਤਪਾਦਾਂ ਦੀਆਂ ਵੱਖ-ਵੱਖ ਸ਼੍ਰੇਣੀਆਂ 'ਤੇ , ਡੀਲ ਅਤੇ ਆਫ਼ਰ ਦਿੱਤੇ ਜਾ ਰਹੇ ਹਨ। ਇਸ ਦੌਰਾਨ, ਤੁਹਾਨੂੰ ਫਲਿੱਪਕਾਰਟ ਸੇਲ (Flipkart Sale) ਦੇ ਸਭ ਤੋਂ ਵਧੀਆ ਸੌਦੇ ਬਾਰੇ ਦੱਸਦੇ ਹਾਂ।

  • Share this:
Flipkart Big Saving Days: ਫਲਿੱਪਕਾਰਟ ਬਿੱਗ ਸੇਵਿੰਗ ਡੇਜ਼ 2022 (Flipkart Big Saving Days) ਲਾਈਵ ਹੋ ਰਹੀ ਹੈ, ਅਤੇ ਇਸਦਾ ਆਖਰੀ ਦਿਨ 22 ਜਨਵਰੀ, 2022 ਹੈ। ਸਮਾਰਟਫੋਨ (Smartphone), ਲੈਪਟਾਪ (laptop), ਸਮਾਰਟਵਾਚ (smart watch), ਸਮਾਰਟ ਟੀਵੀ (smart TV) ਵਰਗੇ ਉਤਪਾਦਾਂ ਦੀਆਂ ਵੱਖ-ਵੱਖ ਸ਼੍ਰੇਣੀਆਂ 'ਤੇ , ਡੀਲ ਅਤੇ ਆਫ਼ਰ ਦਿੱਤੇ ਜਾ ਰਹੇ ਹਨ। ਇਸ ਦੌਰਾਨ, ਤੁਹਾਨੂੰ ਫਲਿੱਪਕਾਰਟ ਸੇਲ (Flipkart Sale) ਦੇ ਸਭ ਤੋਂ ਵਧੀਆ ਸੌਦੇ ਬਾਰੇ ਦੱਸਦੇ ਹਾਂ।

iPhone 12: ਆਈਫੋਨ 12 ਨੂੰ ਸੇਲ ਵਿੱਚ 43,000 ਰੁਪਏ ਵਿੱਚ ਖਰੀਦਿਆ ਜਾ ਸਕਦਾ ਹੈ। iPhone 12 ਇਸ ਸਮੇਂ 60,499 ਰੁਪਏ ਵਿੱਚ ਉਪਲਬਧ ਹੈ, ਅਤੇ ਇਸ ਵਿੱਚ 15,450 ਰੁਪਏ ਦਾ ਐਕਸਚੇਂਜ ਔੱਫਰ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਐਕਸਿਸ ਬੈਂਕ ਕ੍ਰੈਡਿਟ ਕਾਰਡ 'ਤੇ 5% ਦਾ ਵਾਧੂ ਕੈਸ਼ਬੈਕ ਵੀ ਪ੍ਰਦਾਨ ਕੀਤਾ ਜਾ ਰਿਹਾ ਹੈ। ਫਲਿੱਪਕਾਰਟ ਦੀ ਅਸਲ ਕੀਮਤ ਘਟ ਕੇ 42,797 ਰੁਪਏ ਹੋ ਗਈ ਹੈ। iPhone 12 ਵਿੱਚ ਐਪਲ ਦਾ ਨਵਾਂ A14 ਬਾਇਓਨਿਕ ਪ੍ਰੋਸੈਸਰ ਹੈ, ਅਤੇ ਇਸ ਵਿੱਚ ਸੁਪਰ Retina XDR ਦਿੱਤੀ ਗਈ ਹੈ।

Realme 8i : ਇਹ ਫੋਨ ਛੂਟ ਤੋਂ ਬਾਅਦ 11,999 ਰੁਪਏ ਵਿੱਚ ਉਪਲਬਧ ਕਰਵਾਇਆ ਜਾ ਰਿਹਾ ਹੈ ਜੋ ਕਿ ਪਹਿਲਾਂ ਇਹ ਫੋਨ 15,999 ਰੁਪਏ ਸੀ। ਇਸ ਵਿੱਚ 120Hz ਰਿਫ੍ਰੈਸ਼ ਰੇਟ ਦੇ ਨਾਲ Helio G96 ਡਿਸਪਲੇ ਹੈ। ਇਸ ਦੇ ਨਾਲ ਹੀ ਪ੍ਰੀਪੇਡ ਆਰਡਰ ਦੇ ਤਹਿਤ 2000 ਰੁਪਏ ਦੀ ਛੂਟ ਵੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ICICI ਬੈਂਕ ਕਾਰਡ ਹੋਲਡਰ ਦੇ ਤਹਿਤ 10 ਫੀਸਦੀ ਦੀ ਤੁਰੰਤ ਛੂਟ ਵੀ ਦਿੱਤੀ ਜਾ ਰਹੀ ਹੈ।

Infinix Hot 11: ਇਸ ਫੋਨ ਨੂੰ ਸੇਲ ਵਿਚ 11,999 ਰੁਪਏ ਦੀ ਬਜਾਏ ਸਿਰਫ 9,999 ਰੁਪਏ ਵਿਚ ਉਪਲੱਬਧ ਕਰਵਾਇਆ ਜਾ ਰਿਹਾ ਹੈ, ਜਿਸ ਦੀ ਕੀਮਤ 4ਜੀਬੀ ਵੇਰੀਐਂਟ ਹੈ। ਫੋਨ ਵਿੱਚ ਮੀਡੀਆਟੇਕ Helio G70 ਪ੍ਰੋਸੈਸਰ ਹੈ, ਅਤੇ ਇਹ 66-ਇੰਚ ਫੁੱਲ HD+ ਰੈਜ਼ੋਲਿਊਸ਼ਨ ਡਿਸਪਲੇ ਦੇ ਨਾਲ ਆਉਂਦਾ ਹੈ। ਇਸ ਤੋਂ ਇਲਾਵਾ ਜੇਕਰ ਤੁਹਾਡੇ ਕੋਲ ICICI ਬੈਂਕ ਕਾਰਡ ਹੈ ਤਾਂ ਤੁਹਾਨੂੰ 10 ਫੀਸਦੀ ਦੀ ਤੁਰੰਤ ਛੂਟ ਵੀ ਮਿਲ ਸਕਦੀ ਹੈ।

iPhone 12 mini: ਐਪਲ ਮਿਨੀ ਨੂੰ 49,499 ਰੁਪਏ ਵਿੱਚ ਉਪਲਬਧ ਕਰਵਾਇਆ ਜਾ ਰਿਹਾ ਹੈ, ਅਤੇ ਐਕਸਚੇਂਜ ਔੱਫਰ ਵਿੱਚ 15,450 ਰੁਪਏ ਦਾ ਬੋਨਸ ਵੀ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਐਕਸਿਸ ਬੈਂਕ ਕ੍ਰੈਡਿਟ ਕਾਰਡ 5 ਫੀਸਦੀ ਦਾ ਵਾਧੂ ਕੈਸ਼ਬੈਕ ਦਿੱਤਾ ਜਾਵੇਗਾ , ਜਿਸ ਤੋਂ ਬਾਅਦ ਇਸ ਦੀ ਕੀਮਤ 32,822 ਰੁਪਏ ਹੈ। ਐਪਲ ਆਈਫੋਨ 12 ਮਿਨੀ ਵਿੱਚ 12 ਮੈਗਾਪਿਕਸਲ ਦਾ ਵਾਈਡ ਅਤੇ ਅਲਟਰਾ ਕੈਮਰਾ ਦਿੱਤਾ ਗਿਆ ਹੈ, ਨਾਲ ਹੀ 12 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ।

Realme GT Master Edition: Realme GT Master Edition ਨੂੰ 21,999 ਰੁਪਏ ਵਿੱਚ ਉਪਲਬਧ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ 4,000 ਰੁਪਏ ਤੱਕ ਜਾਂ ਪ੍ਰੀਪੇਡ ਆਰਡਰ ਛੂਟ ਜਾਂ ਐਕਸਚੇਂਜ ਆਫਰ ਮੋਜੂਦ ਹੈ । ਇਹ Snapdragon 668 chipset ਦੇ ਨਾਲ ਆਉਂਦਾ ਹੈ, ਅਤੇ ਇਸ ਵਿੱਚ AMOLED ਡਿਸਪਲੇ ਹੈ। ਇਸ ਤੋਂ ਇਲਾਵਾ ICICI ਬੈਂਕ ਕਾਰਡ ਯੂਜ਼ਰ ਨੂੰ ਵੀ 10 ਫੀਸਦੀ ਦੀ ਤੁਰੰਤ ਛੂਟ ਮਿਲਦੀ ਹੈ।
Published by:Krishan Sharma
First published: