Home /News /lifestyle /

Link PAN Card with SBI: SBI ਨਾਲ Pan Card ਲਿੰਕ ਕਰਵਾਉਣਾ ਜ਼ਰੂਰੀ, ਲੱਗ ਸਕਦਾ ਹੈ ਜੁਰਮਾਨਾ, ਜਾਣੋ ਲਿੰਕ ਕਰਨ ਦੀ ਪ੍ਰਕਿਰਿਆ

Link PAN Card with SBI: SBI ਨਾਲ Pan Card ਲਿੰਕ ਕਰਵਾਉਣਾ ਜ਼ਰੂਰੀ, ਲੱਗ ਸਕਦਾ ਹੈ ਜੁਰਮਾਨਾ, ਜਾਣੋ ਲਿੰਕ ਕਰਨ ਦੀ ਪ੍ਰਕਿਰਿਆ

SBI ਨੇ ਪੈਨ ਕਾਰਡ (PAN Card) ਦਾ ਬੈੱਕ ਖਾਤੇ ਨਾਲ ਜੁੜੇ ਹੋਣਾ ਲਾਜ਼ਮੀ ਕਰ ਦਿੱਤਾ ਹੈ। ਜੇਕਰ ਤੁਹਾਡਾ ਵੀ SBI ਵਿੱਚ ਬਚਤ ਖਾਤਾ ਹੈ ਅਤੇ ਤੁਸੀਂ ਆਪਣੇ ਖਾਤੇ ਨਾਲ ਆਪਣੇ ਪੈਨ ਕਾਰਡ (PAN Card) ਨੂੰ ਲਿੰਕ ਨਹੀਂ ਕੀਤਾ ਹੈ, ਤਾਂ ਇਹ ਕੰਮ ਜਲਦ ਤੋਂ ਜਲਦ ਕਰ ਲਵੋ।

 • Share this:
ਪੈਨ ਕਾਰਡ (PAN Card) ਅੱਜ ਦੇ ਸਮੇਂ ਬਹੁਤ ਮਹੱਤਵਪੂਰਨ ਦਸਤਾਵੇਜ਼ ਬਣ ਗਿਆ ਹੈ। ਪੈਸੇ ਦੇ ਲੈਣ ਦੇਣ ਨਾਲ ਸੰਬੰਧਿਤ ਸਾਰੇ ਕੰਮਾਂ ਵਿਚ ਹੁਣ ਇਸਦਾ ਹੋਣਾ ਲਾਜ਼ਮੀ ਹੁੰਦਾ ਜਾ ਰਿਹਾ ਹੈ। ਇਨਕਮ ਟੈਕਸ ਰਿਟਰਨ (ਆਈ.ਟੀ.ਆਰ.) ਭਰਨ ਤੋਂ ਲੈ ਕੇ ਬੈਂਕ ਖਾਤਾ ਖੋਲ੍ਹਣ, ਕਾਰੋਬਾਰ ਸ਼ੁਰੂ ਕਰਨ ਅਤੇ ਜਾਇਦਾਦਾਂ ਦੀ ਖਰੀਦ-ਵੇਚ ਤੱਕ ਸਭ ਕੰਮਾਂ ਵਿਚ ਪੈਨ ਕਾਰਡ (PAN Card) ਦੀ ਜ਼ਰੂਰਤ ਪੈਂਦੀ ਹੈ।

ਇਸ ਲਈ ਪੈਨ ਕਾਰਡ (PAN Card) ਨੂੰ ਆਪਣੇ ਆਧਾਰ ਕਾਰਡ (Aadhar Card) ਅਤੇ ਬੈਂਕ ਖਾਤੇ ਨਾਲ ਲਿੰਕ ਕਰਨਾ ਇੱਕ ਜ਼ਰੂਰੀ ਹੈ। ਅਜਿਹਾ ਨਾ ਕਰਨ 'ਤੇ ਜੁਰਮਾਨਾ ਲੱਗ ਸਕਦਾ ਹੈ।

ਹਾਲ ਹੀ ਵਿਚ SBI ਨੇ ਪੈਨ ਕਾਰਡ (PAN Card) ਦਾ ਬੈੱਕ ਖਾਤੇ ਨਾਲ ਜੁੜੇ ਹੋਣਾ ਲਾਜ਼ਮੀ ਕਰ ਦਿੱਤਾ ਹੈ। ਜੇਕਰ ਤੁਹਾਡਾ ਵੀ SBI ਵਿੱਚ ਬਚਤ ਖਾਤਾ ਹੈ ਅਤੇ ਤੁਸੀਂ ਆਪਣੇ ਖਾਤੇ ਨਾਲ ਆਪਣੇ ਪੈਨ ਕਾਰਡ (PAN Card) ਨੂੰ ਲਿੰਕ ਨਹੀਂ ਕੀਤਾ ਹੈ, ਤਾਂ ਇਹ ਕੰਮ ਜਲਦ ਤੋਂ ਜਲਦ ਕਰ ਲਵੋ।

ਪੈਨ ਕਾਰਡ (PAN Card) ਲਿੰਕ ਕਰਨ ਦੇ ਦੋ ਤਰੀਕੇ ਹਨ। ਜਿੰਨ੍ਹਾਂ ਵਿਚੋਂ ਪਹਿਲਾ ਤਰੀਕਾ ਇੰਟਰਨੈੱਟ ਬੈਂਕਿੰਗ ਰਾਹੀਂ ਪੈਨ ਕਾਰਡ (PAN Card) ਲਿੰਕ ਕਰਨਾ ਹੈ। ਇੰਟਰਨੈਟ ਬੈਂਕਿੰਗ ਰਾਹੀਂ ਪੈਨ ਕਾਰਡ (PAN Card) ਨੂੰ ਐਸਬੀਆਈ ਬਚਤ ਖਾਤੇ (SBI Savings Account) ਨਾਲ ਲਿੰਕ ਕਰਨ ਦੇ ਸਟੈੱਪ ਹੇਠ ਦਿੱਤੇ ਹਨ-

 1. ਸਭ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ onlinesbi.com 'ਤੇ ਜਾਓ।

 2. ਮਾਈ ਅਕਾਊਂਟਸ ਦੇ ਤਹਿਤ ਪ੍ਰੋਫਾਈਲ-ਪੈਨ ਰਜਿਸਟ੍ਰੇਸ਼ਨ 'ਤੇ ਜਾਓ।

 3. ਖਾਤਾ ਨੰਬਰ ਅਤੇ ਪੈਨ ਨੰਬਰ ਭਰੋ ਅਤੇ ਸਬਮਿਟ 'ਤੇ ਕਲਿੱਕ ਕਰੋ।

 4. ਤੁਹਾਡੀ ਬੇਨਤੀ ਹੁਣ ਪ੍ਰੋਸੈਸਿੰਗ ਲਈ ਐਸਬੀਆਈ ਸ਼ਾਖਾ ਨੂੰ ਭੇਜ ਦਿੱਤੀ ਜਾਵੇਗੀ।

 5. ਤੁਹਾਡੀ ਬੇਨਤੀ 'ਤੇ 7 ਦਿਨਾਂ ਦੇ ਅੰਦਰ ਕਾਰਵਾਈ ਕੀਤੀ ਜਾਵੇਗੀ।

 6. ਜਦ ਪੈਨ ਕਾਰਡ (PAN Card) ਲਿੰਕ ਹੋ ਜਾਵੇਗਾ ਤਾਂ ਇਸ ਦੀ ਜਾਣਕਾਰੀ ਤੁਹਾਡੇ ਰਜਿਸਟਰਡ ਮੋਬਾਈਲ ਨੰਬਰ 'ਤੇ ਦੇ ਦਿੱਤੀ ਜਾਵੇਗੀ।

ਦੂਜਾ ਢੰਗ ਸ਼ਾਖਾ ਵਿਚ ਜਾ ਕੇ ਦਸਤੀ ਰੂਪ ਵਿਚ ਪੈਨ ਕਾਰਡ (PAN Card) ਲਿੰਕ ਕਰਵਾਉਣ ਦਾ ਹੈ। ਐਸਬੀਆਈ ਸ਼ਾਖਾ ਵਿੱਚ ਜਾ ਕੇ ਪੈਨ ਕਾਰਡ (PAN Card) ਨੂੰ ਐਸਬੀਆਈ ਬਚਤ ਖਾਤੇ ਨਾਲ ਕਿਵੇਂ ਲਿੰਕ ਕਰਨਾ ਹੈ,

 1. ਆਪਣੀ ਨਜ਼ਦੀਕੀ SBI ਸ਼ਾਖਾ 'ਤੇ ਜਾਓ।

 2. ਆਪਣੇ ਪੈਨ ਕਾਰਡ (PAN Card) ਦੀ ਇੱਕ ਕਾਪੀ ਆਪਣੇ ਨਾਲ ਰੱਖੋ।

 3. ਪੈਨ ਕਾਰਡ (PAN Card) ਅਟੈਚ ਕਰਵਾਉਣ ਲਈ ਬੇਨਤੀ ਪੱਤਰ ਭਰੋ।

 4. ਇਸਨੂੰ ਪੈਨ ਕਾਰਡ (PAN Card) ਦੀ ਫੋਟੋ ਕਾਪੀ (Xerox) ਦੇ ਨਾਲ ਜਮ੍ਹਾ ਕਰਵਾ ਦਿਓ।

 5. ਤਸਦੀਕ ਤੋਂ ਬਾਅਦ ਪ੍ਰਕਿਰਿਆ ਪੂਰੀ ਹੋ ਜਾਵੇਗੀ।

 6. ਪੈੱਨ ਕਾਰਡ (PAN Card) ਅਟੈਚ ਹੋ ਜਾਣ ਤੇ ਇਸ ਬਾਰੇ ਤੁਹਾਡੇ ਰਜਿਸਟਰਡ ਮੋਬਾਈਲ ਨੰਬਰ 'ਤੇ ਇੱਕ SMS ਪ੍ਰਾਪਤ ਹੋ ਜਾਵੇਗਾ।

Published by:Amelia Punjabi
First published:

Tags: PAN card, SBI

ਅਗਲੀ ਖਬਰ