Home /News /lifestyle /

Makeup Tips: ਇਸ ਤਰ੍ਹਾਂ ਕਰੋ ਆਈਬ੍ਰੋਜ਼ ਨੂੰ ਹਾਈਲਾਈਟ, ਚਿਹਰਾ ਦਿਖੇਗਾ ਕੁਦਰਤੀ ਤੇ ਸੁੰਦਰ

Makeup Tips: ਇਸ ਤਰ੍ਹਾਂ ਕਰੋ ਆਈਬ੍ਰੋਜ਼ ਨੂੰ ਹਾਈਲਾਈਟ, ਚਿਹਰਾ ਦਿਖੇਗਾ ਕੁਦਰਤੀ ਤੇ ਸੁੰਦਰ

ਕੀ ਤੁਹਾਡੀ ਵੀ ਆਈਬ੍ਰੋ ਪਤਲੀ ਹੈ ਅਤੇ ਤੁਸੀਂ ਆਪਣੀ ਆਈਬ੍ਰੋ ਨੂੰ ਮੋਟਾ ਕਰਨ ਲਈ ਕਈ ਤਰੀਕੇ ਅਪਣੇ ਪਰ ਕੋਈ ਵੀ ਤਰੀਕਾ ਕਾਰਗਰ ਸਾਬਿਤ ਨਹੀਂ ਹੋਇਆ। ਇਸ ਵਜ੍ਹਾ ਕਰਕੇ ਤੁਸੀਂ ਵੀ ਪ੍ਰੇਸ਼ਾਨ ਹੋ। ਹੁਣ ਤੁਹਾਨੂੰ ਪ੍ਰੇਸ਼ਾਨ ਹੋਣ ਦੀ ਕੋਈ ਲੋੜ ਨਹੀਂ। ਅਸੀਂ ਤੁਹਾਨੂੰ ਤੁਹਾਡੀ ਇਸ ਪ੍ਰੇਸ਼ਾਨੀ ਦਾ ਹੱਲ ਦੱਸਣ ਜਾ ਰਹੇ ਹਾਂ। ਆਈਬ੍ਰੋ ਨੂੰ ਮੋਟਾ ਕਰਨ ਲਈ ਸਭ ਤੋਂ ਵਧੀਆਂ ਹੱਲ ਮੇਕਅਪ ਹੈ।

ਹੋਰ ਪੜ੍ਹੋ ...
  • Share this:

ਅੱਜ ਦਾ ਸਮਾਂ ਸੋਸ਼ਲ ਮੀਡੀਆ ਦਾ ਸਮਾਂ ਹੈ। ਇਸ ਇੰਟਰਨੈੱਟ ਦੇ ਜਮਾਨੇ ਵਿੱਚ ਹਰ ਕੋਈ ਖ਼ੂਬਸੂਰਤ ਤੇ ਸਟਾਇਲਿਸ਼ ਦਿਖਣਾ ਚਾਹੁੰਦਾ ਹੈ। ਖ਼ੂਬਸੂਰਤ ਦਿਖਾਈ ਦੇਣ ਲਈ ਲੋਕ ਕਈ ਤਰ੍ਹਾਂ ਦੇ ਤਰੀਕੇ ਅਪਣਾਉਂਦੇ ਹਨ। ਇਸਦੇ ਲਈ ਕੱਪੜਿਆਂ ਦੇ ਨਵੇਂ ਸਟਾਇਲ ਤੋਂ ਲੈ ਕੇ ਲੋਕ ਕਈ ਤਰ੍ਹਾਂ ਦੇ ਮੇਕਅਪ ਦੀ ਵਰਤੋਂ ਕਰਦੇ ਹਨ। ਹਰ ਤਰ੍ਹਾਂ ਦੇ ਮੇਕਅਪ ਵਿੱਚ ਤੁਹਾਡੀਆਂ ਆਈਬ੍ਰੋ ਦੇ ਸਟਾਇਲ ਦੀ ਵਿਸ਼ੇਸ਼ ਭੂਮਿਕਾ ਹੁੰਦੀ ਹੈ।

ਆਈਬ੍ਰੋ ਦਾ ਸਟਾਇਲ ਤੁਹਾਡੇ ਚਿਹਰੇ ਤੇ ਤੁਹਾਡੀਆਂ ਅੱਖਾਂ ਨੂੰ ਸਟਾਇਲਿਸ਼ ਬਣਾਉਂਦਾ ਹੈ। ਆਈਬ੍ਰੋ ਨੂੰ ਸਟਾਇਲ ਕਰਨ ਦੇ ਫੈਸ਼ਨ ਬਦਲਦੇ ਰਹਿੰਦੇ ਹਨ। ਪਹਿਲਾਂ ਔਰਤਾਂ ਵਿੱਚ ਬਰੀਕ ਆਈਬ੍ਰੋ ਦਾ ਫ਼ੈਸ਼ਨ ਸੀ। ਪਰ ਹੁਣ ਇਹ ਫੈਸ਼ਨ ਬਹੁਤ ਘਟ ਗਿਆ ਹੈ। ਅੱਜ ਦੇ ਸਮੇਂ ਵਿੱਚ ਔਰਤਾਂ ਮੋਟੀ ਤੇ ਕੁਦਰਤੀ ਆਈਬ੍ਰੋ ਬਣਵਾਉਣਾ ਪਸੰਦ ਕਰਦੀਆਂ ਹਨ। ਅੱਜ-ਕੱਲ੍ਹ ਪਤਲੀ ਆਈਬ੍ਰੋ ਕੁੜੀਆਂ ਲਈ ਪ੍ਰੇਸ਼ਾਨੀ ਦਾ ਕਾਰਨ ਬਣਦੀ ਹੈ, ਕਿਉਂਕਿ ਅੱਜ ਦੇ ਸਮੇਂ ਵਿੱਚ ਇਹ ਓਲਡ ਫੈਸ਼ਨ ਹੋ ਚੁੱਕੀ ਹੈ।

ਕੀ ਤੁਹਾਡੀ ਵੀ ਆਈਬ੍ਰੋ ਪਤਲੀ ਹੈ ਅਤੇ ਤੁਸੀਂ ਆਪਣੀ ਆਈਬ੍ਰੋ ਨੂੰ ਮੋਟਾ ਕਰਨ ਲਈ ਕਈ ਤਰੀਕੇ ਅਪਣੇ ਪਰ ਕੋਈ ਵੀ ਤਰੀਕਾ ਕਾਰਗਰ ਸਾਬਿਤ ਨਹੀਂ ਹੋਇਆ। ਇਸ ਵਜ੍ਹਾ ਕਰਕੇ ਤੁਸੀਂ ਵੀ ਪ੍ਰੇਸ਼ਾਨ ਹੋ। ਹੁਣ ਤੁਹਾਨੂੰ ਪ੍ਰੇਸ਼ਾਨ ਹੋਣ ਦੀ ਕੋਈ ਲੋੜ ਨਹੀਂ। ਅਸੀਂ ਤੁਹਾਨੂੰ ਤੁਹਾਡੀ ਇਸ ਪ੍ਰੇਸ਼ਾਨੀ ਦਾ ਹੱਲ ਦੱਸਣ ਜਾ ਰਹੇ ਹਾਂ। ਆਈਬ੍ਰੋ ਨੂੰ ਮੋਟਾ ਕਰਨ ਲਈ ਸਭ ਤੋਂ ਵਧੀਆਂ ਹੱਲ ਮੇਕਅਪ ਹੈ।

ਅਈਬ੍ਰੋ ਪੈਸਿਲ ਦੀ ਮਦਦ ਨਾਲ ਤੁਸੀਂ ਆਪਣੀ ਆਈਬ੍ਰੋ ਨੂੰ ਆਸਾਨੀ ਨਾਲ ਮੋਟਾ ਕਰ ਸਕਦੇ ਹੋ। ਇਸ ਨਾਲ ਤੁਹਾਡਾ ਚਿਹਰਾ ਆਕਰਸ਼ਕ ਲੱਗੇਗਾ। ਪਰ ਅਕਸਰ ਹੀ ਜਦੋਂ ਅਸੀਂ ਆਈਬ੍ਰੋ ਪੈਸਿਲ ਦੀ ਵਰਤੋਂ ਕਰਦੇ ਹਾਂ ਤਾਂ ਸਾਡੀ ਆਈਬ੍ਰੋ ਅਣਨੈਚੂਰਲ ਤੇ ਬਹੁਤ ਹੀ ਗੂੜੀ ਲੱਗਣ ਲੱਗਦੀ ਹੈ। ਆਓ, ਜਾਣਦੇ ਹਾਂ ਕਿ ਆਈਬ੍ਰੋ ਨੂੰ ਮੇਕਅਪ ਦੀ ਮੱਦਦ ਨਾਲ ਕਿਵੇਂ ਮੋਟਾ ਕਰਨਾ ਹੈ, ਤਾਂ ਜੋ ਤੁਹਾਡੀ ਦਿੱਖ ਨੈਚੂਰਲ ਲੱਗੇ।

ਪਤਲੀਆਂ ਆਈਬ੍ਰੋ ਨੂੰ ਹਾਈਲਾਈਟ ਕਰਨ ਦਾ ਤਰੀਕਾ

  • ਜੇਕਰ ਤੁਹਾਡੀਆਂ ਆਈਬ੍ਰੋਜ਼ ਕੁਦਰਤੀ ਤੌਰ 'ਤੇ ਪਤਲੀਆਂ ਹਨ ਤੇ ਤੁਸੀਂ ਇਨ੍ਹਾਂ ਨੂੰ ਫੈਸ਼ਨ ਦੀ ਮੁਤਾਬਿਕ ਮੋਟਾ ਕਰਨਾ ਚਾਹੁੰਦੇ ਹੋ। ਇਸਦੇ ਲਈ ਸਭ ਤੋਂ ਪਹਿਲਾਂ ਜ਼ਰੂਰੀ ਹੈ ਕਿ ਤੁਸੀਂ ਆਪਣੇ ਚਿਹਰੇ ਦੇ ਹਿਸਾਬ ਨਾਲ ਆਈਬ੍ਰੋਜ਼ ਨੂੰ ਸ਼ੇਪ ਕਰੋ।

  • ਆਈਬ੍ਰੋਜ਼ ਨੂੰ ਹਾਈਲਾਈਟ ਕਰਨ ਲਈ ਜੈੱਲ ਬੇਸ ਦੀ ਵਰਤੋਂ ਕਰੋ। ਜੇਕਰ ਤੁਸੀਂ ਆਈਬ੍ਰੋਜ਼ ਨੂੰ ਹਾਈਲਾਈਟ ਕਰਨ ਲਈ ਪੈਨਸਿਲ ਦੀ ਵਰਤੋਂ ਕਰਦੇ ਹੋ ਤਾਂ ਕਰਦੇ ਹੋ, ਤਾਂ ਤੁਹਾਡੀਆਂ ਆਈਬ੍ਰੋਜ਼ ਨਕਲੀ ਲੱਗ ਸਕਦੀਆਂ ਹਨ। ਇਹ ਤੁਹਾਡੀ ਦਿੱਖ ਨੂੰ ਭੱਦਾ ਕਰ ਦੇਣਗੀਆਂ।

  • ਆਈਬ੍ਰੋ 'ਤੇ ਜੈੱਲ ਪਾਊਡਰ ਲਗਾਉਣ ਤੋਂ ਬਾਅਦ, ਕੰਨਸੀਲਰ ਦੀ ਮਦਦ ਨਾਲ ਆਈਬ੍ਰੋ ਨੂੰ ਦੋਵੇਂ ਪਾਸੇ ਹਾਈਲਾਈਟ ਕਰੋ। ਆਈਬ੍ਰੋਜ਼ ਦੇ ਦੋਵੇਂ ਪਾਸੇ ਕੰਸੀਲਰ ਲਗਾਉਣ ਨਾਲ ਤੁਹਾਡੀਆਂ ਆਈਬ੍ਰੋਜ਼ ਆਕਰਸ਼ਕ ਅਤੇ ਹਾਈਲਾਈਟ ਦਿਖਾਈ ਦੇਣਗੀਆਂ। ਇਸ ਤੋਂ ਇਲਾਵਾ ਤੁਸੀਂ ਆਈਬ੍ਰੋਜ਼ ਨੂੰ ਆਕਰਸ਼ਕ ਬਣਾਉਣ ਲਈ ਆਪਣੀ ਆਈਬ੍ਰੋ ਦੇ ਆਰਚ 'ਤੇ ਜੈੱਲ ਜਾਂ ਪਾਊਡਰ ਹਾਈਲਾਈਟਰ ਲਗਾ ਸਕਦੇ ਹੋ।

  • ਆਈਬ੍ਰੋਜ਼ ਨੂੰ ਹਾਈਲਾਈਟ ਕਰਨ ਲਈ ਜੈੱਲ ਪਾਊਡਰ ਲਗਾਉਣ ਤੋਂ ਬਾਅਦ ਆਈਬ੍ਰੋ ਬੁਰਸ਼ ਦੀ ਮਦਦ ਨਾਲ ਆਈਬ੍ਰੋਜ਼ ਨੂੰ ਚੰਗੀ ਤਰ੍ਹਾਂ ਸਵਾਰੋ। ਅਜਿਹਾ ਕਰਨ ਨਾਲ ਤੁਹਾਡੀਆਂ ਆਈਬ੍ਰੋਜ਼ ਵਿੱਚੋਂ ਵਾਧੂ ਜੈੱਲ ਪਾਊਡਰ ਹਟ ਜਾਵੇਗੇ ਤੇ ਤੁਹਾਡੀ ਆਈਬ੍ਰੋ ਨੈਚੂਰਲ ਦਿਖਾਈ ਦੇਵੇਗੀ।

Published by:Krishan Sharma
First published:

Tags: Eye Care Tips, Life style, Makeup, Makeup Removal Tips, Single women