HOME » NEWS » Life

ਦਾਦਾ ਨੇ ਆਪਣੇ ਠੇਕੇ ਤੋਂ ਦਾਰੂ ਦੇਣ ਤੋਂ ਕੀਤੀ ਨਾਂਹ, ਸ਼ਰਾਬੀ ਨੇ 100 ਨੰਬਰ ਤੇ ਫ਼ੋਨ ਕਰ ਪੁਲਿਸ ਨੂੰ ਕਿਹਾ ਦਾਰੂ ਦਿਵਾਓ

News18 Punjab
Updated: November 25, 2019, 10:32 AM IST
share image
ਦਾਦਾ ਨੇ ਆਪਣੇ ਠੇਕੇ ਤੋਂ ਦਾਰੂ ਦੇਣ ਤੋਂ ਕੀਤੀ ਨਾਂਹ, ਸ਼ਰਾਬੀ ਨੇ 100 ਨੰਬਰ ਤੇ ਫ਼ੋਨ ਕਰ ਪੁਲਿਸ ਨੂੰ ਕਿਹਾ ਦਾਰੂ ਦਿਵਾਓ
ਸ਼ਰਾਬੀਆਂ ਦੇ ਹੌਂਸਲੇ ਬੁਲੰਦ. 100 ਨੰਬਰ ਤੇ ਫੋਨ ਕਰਕੇ ਪੁਲਿਸ ਤੋਂ ਮੰਗ ਰਹੇ ਹਨ ਦਾਰੂ...

ਸ਼ਰਾਬੀਆਂ ਦੇ ਹੌਂਸਲੇ ਬੁਲੰਦ. 100 ਨੰਬਰ ਤੇ ਫੋਨ ਕਰਕੇ ਪੁਲਿਸ ਤੋਂ ਮੰਗ ਰਹੇ ਹਨ ਦਾਰੂ...

  • Share this:
  • Facebook share img
  • Twitter share img
  • Linkedin share img
ਇੱਕ ਸ਼ਰਾਬੀ ਨੇ 100 ਨੰਬਰ ਤੇ ਫ਼ੋਨ ਕੀਤਾ ਅਤੇ ਪੁਲਿਸ ਨੂੰ ਉਸ ਨੂੰ ਸ਼ਰਾਬ ਦੇਣ ਲਈ ਕਿਹਾ। ਪੁਲਿਸ ਕੋਲੋਂ ਸ਼ਰਾਬ ਮੰਗ ਰਹੇ ਵਿਅਕਤੀ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ। ਮਾਮਲਾ ਉੱਤਰ ਪ੍ਰਦੇਸ਼ ਦਾ ਹੈ. ਸ਼ਰਾਬ ਮੰਗ ਰਿਹਾ ਵਿਅਕਤੀ ਠੇਕੇ ਵਾਲੇ ਨੂੰ ਆਪਣਾ ਦਾਦਾ ਦੱਸ ਰਿਹੈ.ਸੋਸ਼ਲ ਮੀਡੀਆ ਤੇ ਇਹ ਵੀਡੀਓ ਵਾਇਰਲ ਹੈ ਅਤੇ ਲੋਕੀ ਇਸ ਦੀ ਹਿੰਮਤ ਵੇਖ ਕੇ ਕਈ ਤਰਾਂ ਦੀਆਂ ਪ੍ਰਤੀਕ੍ਰਿਆਵਾਂ ਦੇ ਰਹੇ ਹਨ.

First published: November 25, 2019
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading