HOME » NEWS » Life

VIDEO: ਨੂਡਲਸ ਨਾਲ ਜੋੜਿਆ ਟੁੱਟਿਆ ਹੋਇਆ ਵਾਸ਼ ਬੇਸਿਨ

News18 Punjab
Updated: May 17, 2019, 4:33 PM IST
share image
VIDEO: ਨੂਡਲਸ ਨਾਲ ਜੋੜਿਆ ਟੁੱਟਿਆ ਹੋਇਆ ਵਾਸ਼ ਬੇਸਿਨ

  • Share this:
  • Facebook share img
  • Twitter share img
  • Linkedin share img
ਕਦੇ ਕਦੇ ਜੁਗਾੜ ਤਰੀਕੇ ਨਵੀਂ ਮਿਸਾਲ ਕਾਇਮ ਕਰ ਦਿੰਦੇ ਹਨ। ਇੱਕ ਅਜਿਹਾ ਹੀ ਵੀਡੀਓ ਵਾਇਰਲ ਹੋਰ ਇਹ ਹੈ ਜਿਸ 'ਚ ਸ਼ਕਸ ਨੇ ਆਪਣੇ ਘਰ ਦੇ ਟੁੱਟੇ ਹੋਏ ਵਾਸ਼ ਬੇਸਿਨ ਨੂੰ ਜੋੜਨ ਲਈ ਨੂਡਲਜ਼ ਦਾ ਸਹਾਰਾ ਲਿਆ ਹੈ।

ਟੁੱਟੇ ਵਾਸ਼ ਬੇਸਿਨ ਨੂੰ ਜੋੜਨ ਲਈ ਕੱਚੀ ਮੈਗੀ ਦਾ ਇਸਤੇਮਾਲ ਕੀਤਾ ਗਿਆ ਹੈ। ਵਾਸ਼ ਬੇਸਿਨ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਟੁੱਟ ਚੁੱਕਿਆ ਹੈ। ਇਹ ਸ਼ਕਸ ਟੁੱਟੇ ਹੋਏ ਹਿੱਸੇ 'ਚ ਮੈਗੀ ਭਰ ਦਿੰਦਾ ਹੈ। ਇਸ ਤੋਂ ਬਾਅਦ ਮਸਾਲਾ ਜਾਂ ਗੂੰਦ ਉਸ 'ਚ ਪਾ ਦਿੰਦਾ ਹੈ।

ਇਸ ਤੋਂ ਬਾਅਦ ਉਹ ਕੱਟ ਕੇ ਬੇਸਿਨ ਦਾ ਆਕਾਰ ਦਿੰਦਾ ਹੈ ਤੇ ਬਾਹਰ ਨਿਕਲ ਰਹੀ ਮੈਗੀ ਨੂੰ ਬਰਾਬਰ ਕਰਦਾ ਹੈ। ਵਾਸ਼ ਬੇਸਿਨ ਨੂੰ ਸੈੱਟ ਕਰ ਕੇ ਉਸ ਤੇ ਪੇਂਟ ਕਰ ਕੇ ਵਾਸ਼ ਬੇਸਿਨ ਬਿਲਕੁਲ ਪਹਿਲਾਂ ਵਾਂਗ ਦਿੱਖਣ ਲੱਗਦਾ ਹੈ।
ਸਭ ਤੋਂ ਪਹਿਲਾਂ ਇਹ ਵੀਡੀਓ ਮਾਰੀਆ ਫਰਨੈਂਨਡਿਸ ਨੇ ਸ਼ੇਅਰ ਕੀਤਾ।

First published: May 17, 2019
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading