HOME » NEWS » Life

$304 ਮਿਲੀਅਨ ਦੇ Powerball ਲਾਟਰੀ ਡ੍ਰਾ ਵਿੱਚ ਬਹੁਤ ਸਾਰੇ ਭਾਰਤੀ ਆਪਣੀ ਕਿਸਮਤ ਅਜਮਾ ਰਹੇ ਹਨ

News18 Punjabi | News18 Punjab
Updated: December 17, 2020, 5:25 PM IST
share image
$304 ਮਿਲੀਅਨ ਦੇ Powerball ਲਾਟਰੀ ਡ੍ਰਾ ਵਿੱਚ ਬਹੁਤ ਸਾਰੇ ਭਾਰਤੀ ਆਪਣੀ ਕਿਸਮਤ ਅਜਮਾ ਰਹੇ ਹਨ
$304 ਮਿਲੀਅਨ ਦੇ Powerball ਲਾਟਰੀ ਡ੍ਰਾ ਵਿੱਚ ਬਹੁਤ ਸਾਰੇ ਭਾਰਤੀ ਆਪਣੀ ਕਿਸਮਤ ਅਜਮਾ ਰਹੇ ਹਨ

ਪਿੱਛਲੇ ਕੁਝ ਸਾਲਾਂ ਵਿੱਚ LottoSmile ਦੇ ਬਹੁਤ ਸਾਰੇ ਖਿਡਾਰੀ, Powerball ਦੇ ਪ੍ਰਾਈਜ਼ ਜਿੱਤ ਚੁੱਕੇ ਹਨ ਅਤੇ ਉਨ੍ਹਾਂ ਵਿਚੋਂ ਕਈ, ਪੰਜ ਮੇਨ ਨੰਬਰ ਮੈਚ ਕਰਕੇ, Powerball ਮਿਲੀਨੀਅਰ ਵੀ ਬਣ ਚੁੱਕੇ ਹਨ। ਆਉਣ ਵਾਲੇ ਡ੍ਰਾ ਵਿੱਚ, $304 ਮਿਲੀਅਨ (₹22 ਬਿਲੀਅਨ) ਦਾ ਲੱਕੀ ਵਿਨਰ, ਭਾਰਤ ਵਿਚੋਂ ਵੀ ਕੋਈ ਇੱਕ ਬਣ ਸਕਦਾ ਹੈ!

  • Share this:
  • Facebook share img
  • Twitter share img
  • Linkedin share img
ਪਿੱਛਲੇ ਕੁਝ ਸਾਲਾਂ ਵਿੱਚ LottoSmile ਦੇ ਬਹੁਤ ਸਾਰੇ ਖਿਡਾਰੀ, Powerball ਦੇ ਪ੍ਰਾਈਜ਼ ਜਿੱਤ ਚੁੱਕੇ ਹਨ ਅਤੇ ਉਨ੍ਹਾਂ ਵਿਚੋਂ ਕਈ, ਪੰਜ ਮੇਨ ਨੰਬਰ ਮੈਚ ਕਰਕੇ, Powerball ਮਿਲੀਨੀਅਰ ਵੀ ਬਣ ਚੁੱਕੇ ਹਨ। ਆਉਣ ਵਾਲੇ ਡ੍ਰਾ ਵਿੱਚ, $304 ਮਿਲੀਅਨ (₹22 ਬਿਲੀਅਨ) ਦਾ ਲੱਕੀ ਵਿਨਰ, ਭਾਰਤ ਵਿਚੋਂ ਵੀ ਕੋਈ ਇੱਕ ਬਣ ਸਕਦਾ ਹੈ!ਅਮਰੀਕੀ Powerball, ਦੁਨੀਆ ਦੀ ਸਭ ਤੋਂ ਮਸ਼ਹੂਰ ਲਾਟਰੀ ਗੇਮ, ਇਸ ਵੇਲੇ ਨੌ ਅੰਕਾਂ ਦਾ ਇੱਕ ਵੱਡਾ ਜੈਕਪੋਟ ਆਫਰ ਕਰ ਰਹੀ ਹੈ: $304,000,000 USD (₹22 ਬਿਲੀਅਨ). ਤਿੰਨ ਮਹੀਨੇ ਤੋਂ ਵੀ ਵੱਧ ਹੋ ਗਏ ਨੇ ਜਦੋਂ ਅੰਤਿਮ ਵਾਰ Powerball ਦਾ ਜੈਕਪੋਟ ਜਿੱਤਿਆ ਗਿਆ ਸੀ ਅਤੇ ਆਉਣ ਵਾਲੇ ਡ੍ਰਾ ਵਿੱਚ ਇਸਨੂੰ ਜਿੱਤਣ ਦਾ ਬਹੁਤ ਵਧੀਆ ਮੌਕਾ ਹੈ। ਇਸ ਵਿੱਚ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ Powerball ਅਤੇ ਹੋਰ ਵਿਦੇਸ਼ੀ ਲਾਟਰੀਆਂ ਦੀਆਂ ਅਧਿਕਾਰਕ ਟਿਕਟਾਂ ਨੂੰ ਸੁਰੱਖਿਅਤ ਤਰੀਕੇ ਨਾਲ ਖਰੀਦਣ ਦੇ ਲਈ, ਹਜ਼ਾਰਾਂ ਭਾਰਤੀ ਪਹਿਲਾਂ ਹੀ Lottosmile ਦੀ ਵਰਤੋਂ ਕਰ ਰਹੇ ਹਨ, ਕਿਉਂਕਿ ਇਸ ਸਰਵਿਸ ਰਾਹੀਂ ਉਨ੍ਹਾਂ ਨੂੰ ਮਿਲੀਨੀਅਰ ਬਣਨ ਦਾ ਮੌਕਾ ਮਿਲਦਾ ਹੈ।

$304 ਮਿਲੀਅਨ USD ਜੈਕਪੋਟ ਵਿੱਚ ਤੁਸੀਂ ਕਿਵੇਂ ਹਿੱਸਾ ਲੈ ਸਕਦੇ ਹੋ

  1. LottoSmile ‘ਤੇ ਆਪਣਾ ਮੁਫਤ ਅਕਾਊਂਟ ਬਣਾਓ ਅਤੇ ਸਾਈਟ ‘ਤੇ ਉਪਲਬਧ ਦੁਨੀਆ ਭਰ ਦੀਆਂ 50 ਤੋਂ ਵੱਧ ਲਾਟਰੀਆਂ ਵਿਚੋਂ Powerball ਨੂੰ ਚੁਣੋ।

  2. ਚੁਣੇ ਗਏ ਆਪਣੇ ਪਸੰਦੀਦਾ ਨੰਬਰਾਂ ਦੇ ਨਾਲ ਆਨਲਾਈਨ ਟਿਕਟ ਦਾ ਖਰੀਦ ਫਾਰਮ ਭਰੋ: 1-69 ਵਿਚੋਂ ਪੰਜ ਮੇਨ ਨੰਬਰ ਅਤੇ 1-26 ਵਿਚੋਂ ਇੱਕ Powerball ਨੰਬਰ।

  3. ਆਪਣੀ ਖਰੀਦਦਾਰੀ ਦੀ ਪੁਸ਼ਟੀ ਕਰੋ। ਆਨਲਾਈਨ ਲਾਟਰੀ ਖੇਡਣ ਲਈ ਭਾਰਤ ਵਿੱਚ Visa ਸਭ ਤੋਂ ਪ੍ਰਮੁੱਖ ਭੁਗਤਾਨ ਦਾ ਤਰੀਕਾ ਹੈ

  4. LottoSmile ਦੇ USA ਵਿੱਚ ਉਪਲਬਧ ਲੋਕਲ ਏਜੰਟਸ ਵਲੋਂ ਤੁਹਾਡੇ ਲਈ ਇੱਕ ਅਧਿਕਾਰਕ ਟਿਕਟ ਖਰੀਦੀ ਜਾਵੇਗੀ।

  5. ਤੁਹਾਨੂੰ ਆਪਣੇ ਪਰਸਨਲ ਅਕਾਊਂਟ ਵਿੱਚ ਇੱਕ ਸਕੈਨ ਟਿਕਟ ਪ੍ਰਾਪਤ ਹੋਵੇਗੀ।

  6. ਜਦੋਂ ਵੀ ਤੁਸੀਂ ਜਿੱਤੋਗੇ ਤੁਹਾਨੂੰ ਨੋਟੀਫਿਕੇਸ਼ਨ ਰਾਹੀਂ ਦੱਸਿਆ ਜਾਵੇਗਾ!


Lottosmile ਦੁਨੀਆ ਦੀ ਸਭ ਤੋਂ ਮਸ਼ਹੂਰ ਆਨਲਾਈਨ ਲਾਟਰੀ ਟਿਕਟ ਮੈਸੇਜਿੰਗ ਸਰਵਿਸ ਹੈ, ਜੋ ਲੋਕਾਂ ਨੂੰ ਸਭ ਤੋਂ ਵੱਡੀਆਂ ਅੰਤਰਰਾਸ਼ਟਰੀ ਲਾਟਰੀਆਂ ਦੁਨੀਆ ਦੇ ਕਿਸੇ ਵੀ ਕੋਨੇ ਤੋਂ ਖੇਡਣ ਅਤੇ ਜਿੱਤਣ ਦਾ ਮੌਕਾ ਦਿੰਦੀ ਹੈ।

“ਸਤਿ ਸ਼੍ਰੀ ਅਕਾਲ, ਤੁਸੀਂ ਲਾਟਰੀ ਜਿੱਤੀ ਹੈ!” ਇਸ ਤਰ੍ਹਾਂ ਸੂਚਿਤ ਕਰਦਿਆਂ LottoSmile 2002 ਤੋਂ ਕਈ ਖੁਸ਼ਕਿਸਮਤ ਖਿਡਾਰੀਆਂ ਦੀ ਜ਼ਿੰਦਗੀ ਬਦਲ ਚੁੱਕੀ ਹੈ

ਐਡ੍ਰੀਅਨ ਕੂਰੇਮੈਨਸ, LottoSmile ਦੇ ਸਪੋਕਸਮੈਨ ਦੱਸਦੇ ਹਨ: “LottoSmile ਖਿਡਾਰੀਆਂ ਨੂੰ ਦੁਨੀਆ ਦੀਆਂ ਸਭ ਤੋਂ ਵੱਡੀਆਂ ਅਤੇ ਸਭ ਤੋਂ ਦਿਲਚਸਪ ਲਾਟਰੀਆਂ ਵਿੱਚ ਹਿੱਸਾ ਲੈਣ ਦਾ ਮੌਕਾ ਦਿੰਦੀ ਹੈ। ਅਤੇ ਸਭ ਤੋਂ ਵਧੀਆ ਗੱਲ ਪਤਾ ਹੈ? ਸਾਡੇ ਗਾਹਕ ਨਾ ਸਿਰਫ ਲਾਟਰੀਆਂ ਖੇਡਦੇ ਹਨ - ਸਗੋਂ ਉਨ੍ਹਾਂ ਨੂੰ ਜਿੱਤਦੇ ਵੀ ਹਨ!”2002 ਵਿੱਚ ਲਾਂਚ ਹੋਣ ਤੋਂ ਬਾਅਦ, Lottosmile, ਦੁਨੀਆ ਭਰ ਵਿਚੋਂ ਛੇ ਮਿਲੀਅਨ ਤੋਂ ਵੱਡ ਵਿਨਰਸ ਨੂੰ $100 ਮਿਲੀਅਨ ਤੋਂ ਵੱਧ ਦੇ ਪ੍ਰਾਈਜ਼ ਵੰਡ ਚੁੱਕੀ ਹੈ। ਹਾਲੇ ਤੱਕ ਇਸ ਸਾਈਟ ਵਿੱਖੇ, ਸਭ ਤੋਂ ਵੱਡਾ ਇਨਾਮ ਪਨਾਮਾ ਤੋਂ ਇੱਕ ਔਰਤ ਨੇ, Florida Lotto ਖੇਡਦੇ ਹੋਏ ਜਿੱਤਿਆ ਹੈ, ਅਤੇ ਇਰਾਕ ਦੇ ਇੱਕ ਆਦਮੀ ਨੇ $6.4 ਮਿਲੀਅਨ ਦਾ Oregon Megabucks ਜੈਕਪੋਟ ਜਿੱਤਿਆ ਹੈ।ਬਗਦਾਦ ਤੋਂ M. ਨੇ, Lottosmile ਦੀ ਅੰਤਰਰਾਸ਼ਟਰੀ ਸਾਈਟ (TheLotter.com) ਰਾਹੀਂ ਖੇਡਦੇ ਹੋਏ, Oregon Megabucks USA ਵਿੱਚ $6,4 ਮਿਲੀਅਨ ਦਾ ਵੱਡਾ ਜੈਕਪੋਟ ਜਿੱਤਿਆ ਹੈ।
Lottosmile ਦੇ ਸਪੋਕਸਮੈਨ - ਐਡ੍ਰੀਅਨ ਕੂਰੇਮੈਨਸ ਦੇ ਅਨੁਸਾਰ, Powerball ਵਰਗੀਆਂ ਅਮਰੀਕੀ ਲਾਟਰੀਆਂ ਨੂੰ ਭਾਰਤ ਵਿਚੋਂ ਵੀ ਖੇਡਣਾ ਮੁਮਕਿਨ ਹੈ ਕਿਉਂਕਿ "ਲਾਟਰੀ ਦੇ ਨਿਯਮਾਂ ਵਿੱਚ ਸਾਫ ਤੌਰ ਤੇ ਇਹ ਦੱਸਿਆ ਗਿਆ ਹੈ ਕਿ ਖੇਡਣ ਲਈ ਤੁਹਾਨੂੰ ਇੱਕ ਖਾਸ ਦੇਸ਼ ਦਾ ਨਾਗਰਿਕ ਜਾਂ ਨਿਵਾਸੀ ਹੋਣਾ ਜ਼ਰੂਰੀ ਨਹੀਂ ਹੈ, ਅਤੇ ਨਾ ਹੀ ਅਮਰੀਕਾ ਵਿੱਚ ਕੋਈ ਅਜਿਹਾ ਕਨੂੰਨ ਹੈ, ਜਿਸ ਵਿੱਚ ਕਿਸੇ ਵਿਦੇਸ਼ੀ ਵਲੋਂ ਲਾਟਰੀ ਜਿੱਤਣ ਤੇ ਰੋਕ ਹੋਵੇ।"

ਉਨ੍ਹਾਂ ਨਿਯਮਾਂ ਦੇ ਅਨੁਸਾਰ, ਭਾਰਤੀ ਨਿਵਾਸੀ ਵੀ Lottosmile ਵਰਗੇ ਸਤਿਕਾਰਯੋਗ ਅਤੇ ਨਾਮਵਰ ਟਿਕਟ ਮੈਸੇਂਜਰ ਸਰਵਿਸ ਰਾਹੀਂ ਕਾਨੂੰਨੀ ਤੌਰ 'ਤੇ ਅਧਿਕਾਰਕ ਲਾਟਰੀ ਟਿਕਟਾਂ ਖਰੀਦ ਕੇ, Powerball ਡ੍ਰਾ ਵਿੱਚ ਹਿੱਸਾ ਲੈ ਸਕਦੇ ਹਨ।

ਮੌਜੂਦਾ Powerball ਜੈਕਪੋਟ $304 ਮਿਲੀਅਨ ਦਾ ਹੈ। Lottosmile ਤੋਂ ਅਧਿਕਾਰਕ Powerball ਟਿਕਟਾਂ ਖਰੀਦਣ ਵਾਲਾ ਹਰੇਕ ਭਾਰਤੀ ਵੀ, ਅਮਰੀਕਾ ਨਿਵਾਸੀਆਂ ‘ਤੇ ਲਾਗੂ ਹੋਣ ਵਾਲੀਆਂ ਸ਼ਰਤਾਂ ਦੇ ਅਨੁਸਾਰ ਇਸ ਡ੍ਰਾ ਵਿੱਚ ਹਿੱਸਾ ਲਵੇਗਾ।ਤੁਸੀਂ Lottosmile.in ਵਿੱਖੇ ਸਾਈਨ-ਅੱਪ ਕਰਕੇ, ਆਉਣ ਵਾਲੇ US Powerball ਡ੍ਰਾ ਵਿੱਚ ਆਪਣੀ ਕਿਸਮਤ ਅਜਮਾ ਸਕਦੇ ਹੋ। Lottosmile.in. ਦਾ ਸੰਚਾਲਨ Lotto Direct Limited ਕਰਦੀ ਹੈ Lotto Direct Limited ਨੂੰ Malta Gaming Authority ਵਲੋਂ ਲਾਈਸੈਂਸ ਪ੍ਰਾਪਤ ਹੈ: ਲਾਈਸੈਂਸ ਰੈਫਰੈਂਸ MGA/B2C/402/2017. ਸਿਰਫ 18+ ਲਈ ਜੇ ਨਿਯੰਤਰਣ ਨਾ ਰੱਖਿਆ ਜਾਵੇ ਤਾਂ ਜੂਆ ਖੇਡਣਾ ਨੁਕਸਾਨਦੇਹ ਹੋ ਸਕਦਾ ਹੈ ਕਿਰਪਾ ਕਰਕੇ ਜ਼ਿੰਮੇਵਾਰੀ ਨਾਲ ਖੇਡੋ
Published by: Ashish Sharma
First published: December 17, 2020, 12:57 PM IST
ਹੋਰ ਪੜ੍ਹੋ
ਅਗਲੀ ਖ਼ਬਰ