Home /News /lifestyle /

Heart&Soul: ਪੈਸਿਆਂ ਨਾਲੋਂ ਜ਼ਿਆਦਾ ਖ਼ੁਸ਼ੀ ਦਿੰਦਾ ਹੈ ਪਿਆਰ : ਸੋਧ

Heart&Soul: ਪੈਸਿਆਂ ਨਾਲੋਂ ਜ਼ਿਆਦਾ ਖ਼ੁਸ਼ੀ ਦਿੰਦਾ ਹੈ ਪਿਆਰ : ਸੋਧ

ਪੈਸਿਆਂ ਨਾਲੋਂ ਜ਼ਿਆਦਾ ਖ਼ੁਸ਼ੀ ਦਿੰਦਾ ਹੈ ਪਿਆਰ, ਇਹ ਗੱਲ ਸਾਡੀ ਆਤਮਾ ਨੂੰ ਪਤਾ ਹੈ ਪਰ ਹੁਣ ਇਹ ਇੱਕ ਸੋਧ ਚ ਵੀ ਸਾਬਤ ਹੋਇਆ ਹੈ ਕਿ ਪੈਸੇ ਨਾਲ ਚਾਹੇ ਆਰਥਿਕ ਮਜ਼ਬੂਤੀ ਮਿਲੇ ਪਰ ਜ਼ਿੰਦਗੀ ਚ ਖ਼ੁਸ਼ੀ ਸਿਰਫ਼ ਤੇ ਸਿਰਫ਼ ਪਿਆਰ ਨਾਲ ਹੀ ਮਿਲਦੀ ਹੈ।

  • Share this:

ਪੈਸਿਆਂ ਨਾਲੋਂ ਜ਼ਿਆਦਾ ਖ਼ੁਸ਼ੀ ਦਿੰਦਾ ਹੈ ਪਿਆਰ, ਇਹ ਗੱਲ ਸਾਡੀ ਆਤਮਾ ਨੂੰ ਪਤਾ ਹੈ ਪਰ ਹੁਣ ਇਹ ਇੱਕ ਸੋਧ ਚ ਵੀ ਸਾਬਤ ਹੋਇਆ ਹੈ ਕਿ ਪੈਸੇ ਨਾਲ ਚਾਹੇ ਆਰਥਿਕ ਮਜ਼ਬੂਤੀ ਮਿਲੇ ਪਰ ਜ਼ਿੰਦਗੀ ਚ ਖ਼ੁਸ਼ੀ ਸਿਰਫ਼ ਤੇ ਸਿਰਫ਼ ਪਿਆਰ ਨਾਲ ਹੀ ਮਿਲਦੀ ਹੈ। ਇਹ ਖ਼ੁਲਾਸਾ ਆਫ਼ਿਸ ਫ਼ਾਰ ਨੈਸ਼ਨਲ ਸ੍ਟੇਟਿਸਟਿਕਸ ਵਿੱਚ ਛਾਪੇ ਇੱਕ ਸੋਧ 'ਚ ਕੀਤਾ ਗਿਆ ਹੈ। ਇਸ ਸਰਵੇ 'ਚ ਸ਼ਾਮਿਲ ਲੋਕਾਂ ਨੇ ਸਿਹਤ ਤੋਂ ਬਾਅਦ ਇੱਕ ਖ਼ੁਸ਼ਹਾਲ ਸ਼ਾਦੀਸ਼ੁਦਾ ਜ਼ਿੰਦਗੀ ਨੂੰ ਤਰਜੀਹ ਦਿੱਤੀ ਹੈ। ਇਸ ਤੋਂ ਬਾਅਦ ਪੈਸਿਆਂ ਦਾ ਨੰਬਰ ਆਉਂਦਾ ਹੈ।

Life: ਪੈਸਿਆਂ ਨਾਲੋਂ ਜ਼ਿਆਦਾ ਖ਼ੁਸ਼ੀ ਦਿੰਦਾ ਹੈ ਪਿਆਰ : ਸੋਧ

ਸੋਧ ਚ ਲੋਕਾਂ ਨੂੰ ਸਵਾਲ ਕੀਤੇ ਗਏ ਕਿ ਉਹ ਆਪਣੀ ਜ਼ਿੰਦਗੀ ਨੂੰ ਕਿਸ ਕਾਰਨ ਖ਼ੁਸ਼ਹਾਲ ਤੇ ਸੰਪੂਰਨ ਮੰਨਦੇ ਹਨ। ਇਸ ਤੇ ਉਨ੍ਹਾਂ ਨੇ ਦੱਸਿਆ ਕਿ ਖ਼ੁਸ਼ਹਾਲ ਸ਼ਾਦੀਸ਼ੁਦਾ ਜ਼ਿੰਦਗੀ ਉਨ੍ਹਾਂ ਦੀ ਖ਼ੁਸ਼ੀ ਦਾ ਰਾਜ਼ ਹੈ। ਦੂਜੇ ਨੰਬਰ ਤੇ ਪੈਸੇ ਆਉਂਦਾ ਹੈ।

ਸੋਧ ਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਵਿਆਹੇ ਹੋਏ ਲੋਕ ਆਪਣੀ ਜ਼ਿੰਦਗੀ ਤੋਂ 9.9 ਫ਼ੀਸਦੀ ਜ਼ਿਆਦਾ ਖ਼ੁਸ਼ ਸਨ। ਤਲਾਕ ਲੈਣ ਵਾਲੇ ਜੋੜਿਆਂ ਨਾਲੋਂ ਉਨ੍ਹਾਂ ਦਾ ਸੰਤੁਸ਼ਟੀ 8.8 ਫ਼ੀਸਦੀ ਜ਼ਿਆਦਾ ਸੀ। ਇਹ ਸੋਧ ਇੰਗਲੈਂਡ ਚ ਰਹਿਣ ਵਾਲੇ ਲੋਕਾਂ ਤੇ ਸਾਲ 2017 ਤੇ 2018 ਚ ਕਰਵਾਇਆ ਗਿਆ ਸੀ। ਇਸ ਤੋਂ ਪਹਿਲਾਂ ਸਾਲ 2011-12 'ਚ ਸਰਵੇ ਕਰਵਾਇਆ ਗਿਆ ਸੀ ਜਿਸ 'ਚ ਲੋਕਾਂ ਨੇ ਨੌਕਰੀ ਨੂੰ ਆਪਣੀ ਖ਼ੁਸ਼ਹਾਲੀ ਦੀ ਵਜ੍ਹਾ ਦੱਸਿਆ ਸੀ।

ਘੱਟ ਉਮਰ ਦੇ ਲੋਕ, 40 ਸਾਲ ਪਾਰ ਕਰ ਚੁੱਕੇ ਲੋਕਾਂ ਨਾਲੋਂ ਆਪਣੀ ਜ਼ਿੰਦਗੀ ਤੋਂ ਜ਼ਿਆਦਾ ਖ਼ੁਸ਼ ਸਨ। ਮਕਾਨ ਮਾਲਿਕਾਂ ਦੀ ਖ਼ੁਸ਼ੀ ਕਿਰਾਏਦਾਰਾਂ ਨਾਲੋਂ ਜ਼ਿਆਦਾ ਸੀ। ਜਿਨ੍ਹਾਂ ਲੋਕਾਂ ਨੇ ਆਪਣੀ ਜ਼ਿੰਦਗੀ ਨੂੰ ਜ਼ਿਆਦਾ ਸਾਹਸੀ ਤੇ ਰੋਮਾਂਚਕ ਬਣਾਉਣ ਲਈ ਪੈਸੇ ਖ਼ਰਚੇ ਉਹ ਉਨ੍ਹਾਂ ਲੋਕਾਂ ਨਾਲੋਂ ਜ਼ਿਆਦਾ ਖ਼ੁਸ਼ ਸਨ ਜਿਨ੍ਹਾਂ ਨੇ ਕੋਈ ਪਾਲਿਸੀ ਜਾਂ ਮਹਿੰਗਾ ਸਮਾਂ ਲੈਣ ਚ ਪੈਸੇ ਖ਼ਰਚ ਕੀਤੇ।

Published by:Anuradha Shukla
First published:

Tags: Love, Relationships, Sex, Valentine week celebrations, Valentines Day 2020, Wedding