HOME » NEWS » Life

ਨਹਾਉਂਦੇ ਸਮੇਂ ਨਾ ਕਰੋ ਇਹ 5 ਗ਼ਲਤੀਆਂ, ਤੁਹਾਡੀ ਸਕਿਨ ਨੂੰ ਹੋ ਸਕਦਾ ਹੈ ਨੁਕਸਾਨ

News18 Punjabi | News18 Punjab
Updated: July 28, 2020, 6:21 PM IST
share image
ਨਹਾਉਂਦੇ ਸਮੇਂ ਨਾ ਕਰੋ ਇਹ 5 ਗ਼ਲਤੀਆਂ, ਤੁਹਾਡੀ ਸਕਿਨ ਨੂੰ ਹੋ ਸਕਦਾ ਹੈ ਨੁਕਸਾਨ
ਨਹਾਉਂਦੇ ਸਮੇਂ ਨਾ ਕਰੋ ਇਹ 5 ਗਲਤੀਆ, ਤੁਹਾਡੀ ਸਕਿਨ ਨੂੰ ਹੋ ਸਕਦਾ ਹੈ ਨੁਕਸਾਨ ਨਹਾਉਂਦੇ ਸਮੇਂ ਸਕਿਨ ਦੀ ਜ਼ਿਆਦਾ ਸਫ਼ਾਈ ਕਰਨਾ ਠੀਕ ਨਹੀਂ ਹੈ ਕਿਉਂਕਿ ਇਸ ਨਾਲ ਸਕਿਨ ਨੂੰ ਜ਼ਿਆਦਾ ਨੁਕਸਾਨ ਹੋ ਸਕਦਾ ਹੈ।

  • Share this:
  • Facebook share img
  • Twitter share img
  • Linkedin share img
ਨਹਾਉਂਦੇ ਸਮੇਂ ਸਕਿਨ ਦੀ ਜ਼ਿਆਦਾ ਸਫ਼ਾਈ ਕਰਨਾ ਠੀਕ ਨਹੀਂ ਹੈ ਕਿਉਂਕਿ ਇਸ ਨਾਲ ਸਕਿਨ ਨੂੰ ਜ਼ਿਆਦਾ ਨੁਕਸਾਨ ਹੋ ਸਕਦਾ ਹੈ।

ਜਲਦਬਾਜ਼ੀ ਵਿਚ ਨਾ ਕਰੋ ਸ਼ੇਵਿੰਗ
ਜੇਕਰ ਤੁਸੀਂ ਸ਼ਾਵਰ ਨਾਲ ਨਹਾਉਣ ਦੇ ਵਿਚ ਸ਼ੇਵਿੰਗ ਕਰਦੇ ਹਨ ਪਰ ਇਸ ਨਹੀਂ ਕਰਨਾ ਚਾਹੀਦਾ ਹੈ।ਸ਼ੇਵਿੰਗ ਕਰਨ ਤੋਂ ਪਹਿਲਾ ਕਈ ਵਾਰ ਆਪਣੀ ਸਕਿਨ ਨੂੰ ਧੋਣਾ ਚਾਹੀਦਾ ਹੈ ਜਿਸ ਨਾਲ ਸਾਡੀ ਸਕਿਨ ਮੁਲਾਇਮ ਹੋ ਜਾਵੇ।ਜੇਕਰ ਤੁਸੀਂ ਸ਼ੇਵਿੰਗ ਕਰਨ ਵੇਲੇ ਜਲਦੀ ਕਰੋਗੇ ਤਾਂ ਤੁਹਾਡੀ ਸਕਿਨ ਕੱਟੀ ਜਾ ਸਕਦੀ ਹੈ।ਇਸ ਨਾਲ ਇਨਫੈਕਸ਼ਨ ਹੋਣ ਦਾ ਵੀ ਖ਼ਤਰਾ ਫੈਲਦਾ ਹੈ।
ਮੇਕ-ਅਪ ਉਤਾਰਨ ਦੀ ਗ਼ਲਤੀ
ਮਹਿਲਾਵਾਂ ਜ਼ਿਆਦਾਤਰ ਨਹਾਉਂਦੇ ਸਮੇਂ ਹੀ ਆਪਣਾ ਮੇਕਅਪ ਉਤਾਰਦੀਆਂ ਹਨ। ਕਈ ਇਸ ਵਕਤ ਫੇਸਵਾਸ਼ ਦੀ ਵਰਤੋ ਕਰਦੀਆਂ ਹਨ।ਸ਼ਾਵਰ ਨਾਲ ਮੇਕਅਪ ਪੂਰੀ ਤਰਾਂ ਨਾਲ ਨਹੀਂ ਉੱਤਰਦਾ ਹੈ।

ਫੋਮਿੰਗ ਜੈੱਲ
ਨਹਾਉਂਦੇ ਸਮੇਂ ਜ਼ਿਆਦਾ ਫੋਮਿੰਗ ਜੈੱਲ ਦਾ ਇਸਤੇਮਾਲ ਤੁਹਾਡੀ ਸਕਿਨ ਦੇ ਲਈ ਨੁਕਸਾਨਦਾਇਕ ਹੋ ਸਕਦਾ ਹੈ। ਇਸ ਨਾਲ ਤੁਹਾਡੀ ਚਮੜੀ ਪੂਰੀ ਤਰਾਂ ਸਾਫ਼ ਨਹੀਂ ਹੁੰਦੀ ਹੈ।ਇਸ ਨਾਲ ਤੁਹਾਡੀ ਸਕਿਨ ਖ਼ੁਸ਼ਕ ਹੋ ਜਾਂਦੀ ਹੈ।

ਬਾਡੀ ਸਪੰਜ
ਬਹੁਤ ਸਾਰੇ ਲੋਕ ਹਨ ਜਿਹੜੇ ਮੈਲ ਸਾਪ ਕਰਨ ਦੇ ਲਈ ਬਾਡੀ ਸਪੰਜ ਵਰਤਦੇ ਹਨ ਪਰ ਅਜਿਹਾ ਕਰਨਾ ਸਹੀ ਨਹੀਂ ਹੈ।ਸਰੀਰ ਤੋਂ ਗੰਦਗੀ ਲਾਉਂਦੇ ਸਮੇਂ ਤੁਹਾਡੀ ਗਰਮੀ ਉਸ ਵਿਚ ਸੁੱਕ ਜਾਂਦੀ ਹੈ ਜਿਸ ਨਾਲ ਤੁਹਾਡਾ ਨੁਕਸਾਨ ਹੁੰਦਾ ਹੈ।ਸਪੰਜ ਸਰੀਰ ਉੱਤੇ ਮਲਣ ਨਾਲ ਇਨਫੈਕਸ਼ਨ ਦਾ ਵੀ ਖ਼ਤਰਾ ਹੋ ਸਕਦਾ ਹੈ।

ਗਰਮ ਪਾਣੀ ਨਾਲ ਨਹੀਂ ਨਹਾਉਣਾ
ਕਈ ਲੋਕ ਸਰੀਰ ਦੀ ਮੇਲ ਸਾਫ਼ ਕਰਨ ਲਈ ਉਹ ਗਰਮੀ ਪਾਣੀ ਨਾਲ ਨਹਾਉਂਦੇ ਹਨ ਜਿਸ ਨਾਲ ਤੁਹਾਡੀ ਸਕਿਨ ਡੈਡ ਹੋਣ ਦਾ ਖ਼ਤਰਾ ਜ਼ਿਆਦਾ ਰਹਿੰਦਾ ਹੈ।ਇਸ ਨਾਲ ਚਮੜੀ ਨੂੰ ਨੁਕਸਾਨ ਹੁੰਦਾ ਹੈ।
Published by: Anuradha Shukla
First published: July 28, 2020, 6:02 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading