ਆਮ ਆਦਮੀ ਦੀ ਜੇਬ 'ਤੇ ਮਾਰ, ਸਰਕਾਰ ਨੇ PPF, ਸੀਨੀਅਰ ਸਿਟੀਜ਼ਨ ਸਕੀਮ 'ਤੇ ਵਿਆਜ ਦਰਾਂ ਘਟਾਈਆਂ

ਆਮ ਆਦਮੀ ਦੀ ਜੇਬ ਤੇ ਮਾਰ, ਸਰਕਾਰ ਨੇ PPF, ਸੀਨੀਅਰ ਸਿਟੀਜ਼ਨ ਸਕੀਮ 'ਤੇ ਵਿਆਜ ਦਰਾਂ ਘਟਾਈਆਂ
- news18-Punjabi
- Last Updated: March 31, 2021, 11:12 PM IST
ਮੋਦੀ ਸਰਕਾਰ ਨੇ ਪਬਲਿਕ ਪ੍ਰੋਵਿਡੇੰਟ ਫ਼ੰਡ ਸਣੇ ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ ਅਤੇ ਸਮਾਲ ਸੇਵਿੰਗ ਤੇ ਵਿਆਜ ਦਰਾਂ ਘਟਾ ਦਿੱਤੀਆਂ ਹਨ। ਕੇਂਦਰ ਸਰਕਾਰ ਨੇ ਪੀ ਪੀ ਐੱਫ (PPF) ਅਤੇ ਸਮਾਲ ਸੇਵਿੰਗ ਸਕੀਮ (Small Savings Scheme) 'ਤੇ ਮਾਰਚ ਤੋਂ ਜੂਨ 2021 ਤੱਕ ਲਈ ਵਿਆਜ ਦਰਾਂ ਘਟਾ ਦਿੱਤੀਆਂ ਹਨ।
ਕੇਂਦਰ ਸਰਕਾਰ ਨੇ ਪੀ ਪੀ ਐੱਫ 'ਤੇ ਵਿਆਜ ਦਰ 7.1 ਫ਼ੀਸਦੀ ਤੋਂ ਘਟਾ ਕੇ 6.4 ਫ਼ੀਸਦੀ ਕਰ ਦਿੱਤਾ ਹੈ।
ਇਸ ਤੋਂ ਇਲਾਵਾ ਨੈਸ਼ਨਲ ਸੇਵਿੰਗ ਸਕੀਮ (National Saving Scheme NSC) ਉੱਤੇ ਵਿਆਜ ਦਰ 6.8 ਤੋਂ ਘਟਾ ਕੇ 5.9 ਫ਼ੀਸਦੀ ਕਰ ਦਿੱਤੀ ਹੈ। ਬਜ਼ੁਰਗਾਂ ਲਈ ਸੀਨੀਅਰ ਸਿਟੀਜ਼ਨ ਸੇਵਿੰਗ ਸਕੀਂ (Senior CSS) ਉੱਤੇ ਵੀ ਵਿਆਜ ਦਰ 7.4 ਤੋਂ ਘਟਾ ਕੇ 6.5 ਫ਼ੀਸਦੀ ਕਰ ਦਿੱਤੀ ਹੈ।
ਸੁਕਨਯਾ ਸਮਰਿੱਧੀ ਯੋਜਨਾ (Sukanya Smridhi Yojana) ਉੱਤੇ ਸਰਕਾਰ ਨੇ ਵਿਆਜ ਦਰ 7.6% ਤੋਂ ਘਟਾ ਕੇ 6.9% ਕਰ ਦਿੱਤੀ ਹੈ।
ਕਿਸਾਨ ਵਿਕਾਸ ਪੱਤਰ (KVP-Kisan Vikas Pattra) ਜੋ ਪਹਿਲਾਂ 124 ਮਹੀਨਿਆਂ ਵਿੱਚ ਮੈਚਿਓਰ ਹੁੰਦੇ ਸਨ ਉਹ ਹੁਣ 138 ਮਹੀਨਿਆਂ ਵਿੱਚ ਮੈਚਿਓਰ ਹੋਣਗੇ। ਇਸ ਤੇ ਵਿਆਜ ਦਰ 6.9 ਤੋਂ 6.2 ਫ਼ੀਸਦੀ ਕਰ ਦਿੱਤੀ ਗਈ ਹੈ।
Govt cuts interest rates on small savings wef from April 1
ਮੋਦੀ ਸਰਕਾਰ ਨੇ ਪਬਲਿਕ ਪ੍ਰੋਵਿਡੇੰਟ ਫ਼ੰਡ ਸਣੇ ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ ਅਤੇ ਸਮਾਲ ਸੇਵਿੰਗ ਤੇ ਵਿਆਜ ਦਰਾਂ ਘਟਾ ਦਿੱਤੀਆਂ ਹਨ।
ਕੇਂਦਰ ਸਰਕਾਰ ਨੇ ਪੀ ਪੀ ਐੱਫ 'ਤੇ ਵਿਆਜ ਦਰ 7.1 ਫ਼ੀਸਦੀ ਤੋਂ ਘਟਾ ਕੇ 6.4 ਫ਼ੀਸਦੀ ਕਰ ਦਿੱਤਾ ਹੈ।
ਇਸ ਤੋਂ ਇਲਾਵਾ ਨੈਸ਼ਨਲ ਸੇਵਿੰਗ ਸਕੀਮ (National Saving Scheme NSC) ਉੱਤੇ ਵਿਆਜ ਦਰ 6.8 ਤੋਂ ਘਟਾ ਕੇ 5.9 ਫ਼ੀਸਦੀ ਕਰ ਦਿੱਤੀ ਹੈ।
ਸੁਕਨਯਾ ਸਮਰਿੱਧੀ ਯੋਜਨਾ (Sukanya Smridhi Yojana) ਉੱਤੇ ਸਰਕਾਰ ਨੇ ਵਿਆਜ ਦਰ 7.6% ਤੋਂ ਘਟਾ ਕੇ 6.9% ਕਰ ਦਿੱਤੀ ਹੈ।
ਕਿਸਾਨ ਵਿਕਾਸ ਪੱਤਰ (KVP-Kisan Vikas Pattra) ਜੋ ਪਹਿਲਾਂ 124 ਮਹੀਨਿਆਂ ਵਿੱਚ ਮੈਚਿਓਰ ਹੁੰਦੇ ਸਨ ਉਹ ਹੁਣ 138 ਮਹੀਨਿਆਂ ਵਿੱਚ ਮੈਚਿਓਰ ਹੋਣਗੇ। ਇਸ ਤੇ ਵਿਆਜ ਦਰ 6.9 ਤੋਂ 6.2 ਫ਼ੀਸਦੀ ਕਰ ਦਿੱਤੀ ਗਈ ਹੈ।
Govt cuts interest rates on small savings wef from April 1
Savings deposit revised from 4% to 3.5%,annually.
PPF rate down from 7.1% to 6.4%,annually.
1 yr time deposit revised from 5.5% to 4.4%,quarterly.
Senior citizen savings schemes rate down from 7.4% to 6.5%,quarterly&paid pic.twitter.com/x05Hko3vho
— ANI (@ANI) March 31, 2021
ਮੋਦੀ ਸਰਕਾਰ ਨੇ ਪਬਲਿਕ ਪ੍ਰੋਵਿਡੇੰਟ ਫ਼ੰਡ ਸਣੇ ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ ਅਤੇ ਸਮਾਲ ਸੇਵਿੰਗ ਤੇ ਵਿਆਜ ਦਰਾਂ ਘਟਾ ਦਿੱਤੀਆਂ ਹਨ।