HOME » NEWS » Life

80 ਫ਼ੀਸਦੀ ਤੋਂ ਜ਼ਿਆਦਾ ਕਰਮਚਾਰੀ ਆਫ਼ਿਸ ਤੋਂ ਕੰਮ ਕਰਨ ਨੂੰ ਕਰ ਰਹੇ ਹਨ ਮਿੱਸ: ਸੋਧ

News18 Punjabi | News18 Punjab
Updated: July 23, 2020, 4:30 PM IST
share image
80 ਫ਼ੀਸਦੀ ਤੋਂ ਜ਼ਿਆਦਾ ਕਰਮਚਾਰੀ ਆਫ਼ਿਸ ਤੋਂ ਕੰਮ ਕਰਨ ਨੂੰ ਕਰ ਰਹੇ ਹਨ ਮਿੱਸ: ਸੋਧ
80 ਫ਼ੀਸਦੀ ਤੋਂ ਜ਼ਿਆਦਾ ਕਰਮਚਾਰੀ ਆਫ਼ਿਸ ਤੋਂ ਕੰਮ ਕਰਨ ਨੂੰ ਕਰ ਰਹੇ ਹਨ ਮਿੱਸ: ਸੋਧ

  • Share this:
  • Facebook share img
  • Twitter share img
  • Linkedin share img
ਹਾਲ ਹੀ ਵਿੱਚ ਕੀਤੇ ਇੱਕ ਸੋਧ ਵਿੱਚ ਸਾਹਮਣੇ ਆਇਆ ਹੈ ਕਿ ਕੋਰੋਨਾ ਮਹਾਂਮਾਰੀ ਕਾਰਨ ਘਰੋਂ ਕੰਮ ਕਰ ਰਹੇ ਕਰਮਚਾਰੀਆਂ ਵਿੱਚੋਂ 80 ਫ਼ੀਸਦੀ ਆਪਣੇ ਆਫ਼ਿਸ ਨੂੰ ਬਹੁਤ ਮਿੱਸ ਕਰ ਰਹੇ ਹਨ। ਜੀ ਹਾਂ, ਘਰੋਂ ਕੰਮ ਕਰਨਾ ਬਹੁਤ ਸਾਰੇ ਲੋਕਾਂ ਨੂੰ ਰਾਸ ਨਹੀਂ ਰਿਹਾ ਤੇ ਉਹ ਆਪਣੇ ਆਫ਼ਿਸ ਦੇ ਦਿਨ ਯਾਦ ਕਰ ਰਹੇ ਹਨ।

ਰੀਅਲ ਐਸਟੇਟ ਏਜੈਂਸੀ ਜੇ ਐੱਲ ਐੱਲ ਮੁਤਾਬਿਕ ਕਈ ਭਾਰਤੀ, ਜੋ ਘਰੋਂ ਕੰਮ ਕਰ ਰਹੇ ਹਨ, ਉਹ ਆਫ਼ਿਸ ਜਾਂ ਨੂੰ ਮਿੱਸ ਕਰ ਰਹੇ ਹਨ। 82% ਭਾਰਤੀਆਂ ਨੇ ਦੱਸਿਆ ਕਿ ਉਹ ਆਫ਼ਿਸ ਨੂੰ ਮਿੱਸ ਕਰ ਰਹੇ ਹਨ ਕਿਉਂਕਿ ਉਹ ਆਪਸ 'ਚ ਗੱਲਬਾਤ ਕਰਨੀ ਸਭ ਤੋਂ ਜ਼ਿਆਦਾ ਮਿੱਸ ਕਰਦੇ ਹਨ।
Published by: Anuradha Shukla
First published: July 23, 2020, 4:14 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading