ਦਰਵਾਜ਼ਾ ਬੰਦ ਕਰ ਕੇ ਲੜਕੀਆਂ ਕਰ ਰਹੀਆਂ ਸੀ ਕੁੱਝ ਅਜਿਹਾ ਕਿ ਮਾਂ ਅੰਦਰ ਵੜ ਮਾਰੀਆਂ ਚੱਪਲਾਂ...


Updated: December 6, 2018, 12:54 PM IST
ਦਰਵਾਜ਼ਾ ਬੰਦ ਕਰ ਕੇ ਲੜਕੀਆਂ ਕਰ ਰਹੀਆਂ ਸੀ ਕੁੱਝ ਅਜਿਹਾ ਕਿ ਮਾਂ ਅੰਦਰ ਵੜ ਮਾਰੀਆਂ ਚੱਪਲਾਂ...
ਦਰਵਾਜ਼ਾ ਬੰਦ ਕਰ ਕੇ ਲੜਕੀਆਂ ਕਰ ਰਹੀਆਂ ਸੀ ਕੁੱਝ ਅਜਿਹਾ ਕਿ ਮਾਂ ਅੰਦਰ ਵੜ ਮਾਰੀਆਂ ਚੱਪਲਾਂ...

Updated: December 6, 2018, 12:54 PM IST
ਕੁੜੀਆਂ ਕਮਰੇ ਵਿਚ ਡਾਂਸ ਕਰ ਰਹੀਆਂ ਸਨ, ਮਾਂ ਨੇ ਚੱਪਲਾਂ ਨਾਲ ਮਾਰੀਆਂ। ਸੋਸ਼ਲ ਮੀਡੀਆ 'ਤੇ ਇਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਜਿਸਨੂੰ ਦੇਖ ਕੇ ਹਰ ਕੋਈ ਹੱਸ ਹੱਸ ਕੇ ਲੋਟ ਪੋਟ ਹੋ ਰਿਹਾ ਹੈ। ਦੋ ਲੜਕੀਆਂ ਦਰਵਾਜ਼ਾ ਬੰਦ ਕਰ ਕਰਕੇ ਟਵਕਿੰਗ ਡਾਂਸ ਕਰ ਰਹੀਆਂ ਸਨ। ਜਿਸਨੂੰ ਦੇਖ ਲੜਕੀ ਦੀ ਮਾਂ ਇੰਨੀ ਨਾਰਾਜ ਹੋ ਗਈ ਕਿ ਉਨ੍ਹਾਂ ਦੀ ਚੱਪਲਾਂ ਨਾਲ ਪਿਟਾਈ ਕਰ ਦਿੱਤੀ। ਬੱਚੇ ਘਰ ਦਾ ਕਮਰਾ ਬੰਦ ਕਰਕੇ ਡਾਂਸ, ਮਸਤੀ ਤੇ ਫੋਨ ਕਰਨਾ ਪਸੰਦ ਕਰਦੇ ਹਨ। ਜੇਕਰ ਘਰ ਵਾਲੇ ਫੜ ਲੈਣ ਤਾਂ ਪਿਟਾਈ ਹੋਣੀ ਨਿਸ਼ਚਿਤ ਹੈ। ਇਸ ਵੀਡੀਓ ਵਿੱਚ ਵੀ ਕੁੱਝ ਅਜਿਹੀ ਹੀ ਹੋਇਆ।

ਇਹ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਕਮਰੇ ਵਿਚ ਕੈਮਰਾ ਆਨ ਕਰਕੋ ਦੋ ਦੋ ਕੁੜੀਆਂ ਟਵਕਿੰਗ ਡਾਂਸ ਕਰ ਰਹੀਆਂ ਸਨ। ਉਹ ਫੁੱਲ ਮਿਊਜਿਕ ਵਿੱਚ ਡਾਂਸ ਕਰਨ ਵਿੱਚ ਮਸਤ ਹਨ। ਬਹੁਤੇ ਲੋਕ ਗਾਣੇ ਦੀ ਧੜਕਣ ਨੂੰ ਬਹੁਤ ਪਸੰਦ ਕਰਦੇ ਹਨ. ਪਰ ਇਨ੍ਹਾਂ ਲੜਕੀਆਂ ਨੇ ਸੋਚਿਆ ਕਿ ਡਂਸ ਕਰਨਾ ਸਹੀ ਸਮਝਿਆ। ਮਾਹੌਲ ਉਦੋਂ ਬਦਲ ਗਿਆ ਜਦੋਂ ਅਚਾਨਕ ਲੜਕੀਆਂ ਦੀ ਮਾਂ ਕਮਰੇ ਵਿੱਚ ਆਈ। ਡਾਂਸ ਕਰਨ ਵਿੱਚ ਮਸਤ ਲੜਕੀਆਂ ਮਾਂ ਨੂੰ ਦੇਖ ਨਾ ਸਕੀਆਂ। ਮਾਂ ਜਦੋਂ ਲੜਕੀਆਂ ਨੂੰ ਡਾਂਸ ਕਰਦੀ ਦੇਖਦੀ ਹੈ ਤਾਂ ਬਿਨਾਂ ਸੋਚ ਸਮਝੇ ਉਹ ਉਨ੍ਹਾਂ ਦੀ ਚੱਪਲਾਂ ਨਾਲ ਪਿਟਾਈ ਕਰਨਾ ਸ਼ੁਰੂ ਕਰ ਦਿੰਦੀ ਹੈ। ਇਸ ਕਰਕੇ ਸੋਸ਼ਲ ਮੀਡੀਆ ਉੱਤੇ ਇਹ ਵੀਡੀਓ ਵਾਇਰਲ ਹੋ ਰਿਹਾ ਹੈ।

ਇਸ ਵੀਡੀਓ ਨੂੰ 3ਜੁਲਾਈ ਨੂੰ ਯੂਟਿਊਬ ਉੱਤੇ ਅਪਲੋਡ ਕੀਤਾ ਗਿਆ ਹੈ। ਇਹ ਕਦੋਂ ਅਤੇ ਕਿੱਥੋਂ ਦਾ ਹੈ ਇਸਦਾ ਪਤਾ ਨਹੀਂ ਚਲ ਸਕਿਆ ਪਰ ਇਹ ਬਹੁਤ ਸ਼ੇਅਰ ਕੀਤਾ ਜਾ ਰਿਹਾ ਹੈ।

[embed]https://www.youtube.com/watch?v=DajK9LkiUI4[/embed]
First published: December 6, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...