HOME » NEWS » Life

Navratri 2019 Durga Navami : ਮਾਂ ਸਿੱਧੀਦਾਤੀ ਦੀ ਪੂਜਾ ਤੋਂ ਬਾਅਦ ਪੜ੍ਹੋ ਆਰਤੀ

News18 Punjab
Updated: October 7, 2019, 3:50 PM IST
share image
Navratri 2019 Durga Navami : ਮਾਂ ਸਿੱਧੀਦਾਤੀ ਦੀ ਪੂਜਾ ਤੋਂ ਬਾਅਦ ਪੜ੍ਹੋ ਆਰਤੀ
ਮਾਂ ਸਿਧੀਦਾਤੀ ਦੀ ਪੂਜਾ ਤੋਂ ਬਾਅਦ ਪੜ੍ਹੋ ਆਰਤੀ

ਮਾਂ ਸਿੱਧੀਦਾਤੀ ਭਗਤਾਂ ਨੂੰ ਗੁਪਤ ਸਿੱਧੀਆਂ ਦੇਣ ਵਾਲੀ ਹੈ। ਭਗਵਾਨ ਸ਼ਿਵ ਨੇ ਸਿੱਧੀ ਦੇ ਲਈ ਮਾਂ ਦੀ ਪੂਜਾ ਅਤੇ ਤਪ ਕੀਤਾ ਸੀ। ਮਾਂ ਨਵ ਦੁਰਗਾ ਦੇ ਨੌਵੇਂ ਰੂਪ ਮਾਂ ਸਿਧੀਦਾਤੀ ਦੀ ਪੂਜਾ ਤੋਂ ਬਾਅਦ ਨਵਮੀ ਤਿਥੀ ਨੂੰ ਨਵਰਾਤਰਿਆਂ ਦਾ ਵਰਤ ਰੱਖਣ ਵਾਲੇ ਭਗਤ ਕੰਨਿਆ ਪੂਜਨ ਤੋਂ ਬਾਅਦ ਆਪਣਾ ਵਰਤ ਖੋਲ ਸਕਣਗੇ।

  • Share this:
  • Facebook share img
  • Twitter share img
  • Linkedin share img
ਨਵਰਾਤਰੇ 2019 (Shardiya Navratri 2019 Sixth Day):  ਅੱਜ ਨਵਰਾਤਰੇ ਦੇ 9ਵੇਂ ਦਿਨ ਮਾਂ ਨਵ ਦੁਰਗਾ ਦੇ ਨੌਵੇਂ ਰੂਪ ਮਾਂ ਸਿਧੀਦਾਤੀ ਦੀ ਪੂਜਾ ਤੋਂ ਬਾਅਦ ਨਵਮੀ ਤਿਥੀ ਨੂੰ ਨਵਰਾਤਰਿਆਂ ਦਾ ਵਰਤ ਰੱਖਣ ਵਾਲੇ ਭਗਤ ਕੰਨਿਆ ਪੂਜਨ ਤੋਂ ਬਾਅਦ ਆਪਣਾ ਵਰਤ ਖੋਲ ਸਕਣਗੇ। ਦੱਸਣਯੋਗ ਹੈ ਕਿ ਨਵਮੀ 6 ਅਕਤੂਬਰ 10: 54 am ਤੋਂ ਲੱਗ ਚੁੱਕੀ ਹੈ। ਪਰ ਕਈ ਭਗਤ 7 ਅਕਤੂਬਰ ਨੂੰ ਅਭਿਜੀਤ ਅਤੇ ਅੰਮ੍ਰਿਤ ਨਕਸ਼ਤਰ ਕਾਰਨ ਨੋਮੀ ਮਨਾਉਣਗੀ। ਮਾਂ ਸਿੱਧੀਦਾਤੀ ਭਗਤਾਂ ਨੂੰ ਗੁਪਤ ਸਿੱਧੀਆਂ ਦੇਣ ਵਾਲੀ ਹੈ। ਭਗਵਾਨ ਸ਼ਿਵ ਨੇ ਸਿੱਧੀ ਦੇ ਲਈ ਮਾਂ ਦੀ ਪੂਜਾ ਅਤੇ ਤਪ ਕੀਤਾ ਸੀ। ਨਵਮੀ ਨੂੰ ਪੂਜਾ ਤੋਂ ਬਾਅਤ ਇਹ ਆਰਤੀ ਪੜੋ।

ਮਾਂ ਸਿੱਧੀਦਾਤੀ ਦੀ ਆਰਤੀ:

ਜੈ ਸਿੱਧੀਦਾਤੀ ਤੂ ਸਿੱਦੀ ਕੀ ਦਾਤਾ।
ਤੂ ਭਗਤੋ ਕੀ ਰਕਸ਼ਕ, ਤੂ ਦਾਸੋਂ ਕੀ ਮਾਤਾ।।

ਤੇਰਾ ਨਾਮ ਲੇਤੇ ਹੀ ਮਿਲਤੀ ਹੈ ਸਿੱਧੀ।

ਤੇਰੇ ਨਾਮ ਸੇ ਮਨ ਕੀ ਹੋਤੀ ਹੈ ਸ਼ੁਧੀ।।

ਕਠਿਨ ਕਾਮ ਸਿੱਧ ਕਰਾਤੀ ਹੋ ਤੁਮ।

ਜਭੀ ਹਾਥ ਸੇਵਕ ਕੇ ਸਰ ਧਰਤੀ ਹੋ ਤੁਮ।।

ਤੇਰੀ ਪੂਜਾ ਮੇਂ ਤੋ  ਨ ਕੋਈ ਵਿਧੀ ਹੈ।

ਤੂ ਜਗਦੰਬੇ ਦਾਤੀ ਤੂ ਸਰਵਸਿੱਧੀ ਹੈ।।

ਰਵਿਵਾਰ ਕੋ ਤੇਰਾ ਸੁਮਿਰਨ ਕਰੇ ਜੋ।

ਤੇਰੀ ਮੂਰਤੀ ਕੋ ਹੀ ਮਨ ਮੇਂ ਧਰੇ ਜੋ।।

ਤੂ ਸਬ ਕਾਜ ਉਸਕੇ ਕਰਾਤੀ ਹੋ ਪੂਰੇ।

ਕਭੀ ਕਾਮ ਉਸ ਕੇ ਰਹੇ ਨਾ ਅਧੂਰੇ।।

ਤੁਮਹਾਰੀ ਦਯਾ ਔਰ ਤੁਮਹਾਰੀ ਯਹ ਮਾਯਾ।

ਰਖੇ ਜਿਸਕੇ ਸਰ ਪੈਰ ਮੈਯਾ ਅਪਨੀ ਛਾਯਾ।।

ਸਰਵ ਸਿੱਧੀ ਦਾਤੀ ਵੋ ਹੈ ਭਾਗਯਸ਼ਾਲੀ।

ਜੋ ਹੈ ਤੇਰੇ ਦਰ ਕਾ ਹੀ ਅੰਬੇ ਸਵਾਲੀ।।

ਹਿਮਾਚਲ ਹੈ ਪਰਵਤ ਜਹਾਂ ਵਾਸ ਤੇਰਾ।

ਮਹਾ ਨੰਦਾ ਮੰਦਿਰ ਮੈਂ ਹੈ ਵਾਸ ਤੇਰਾ।।

ਮੁਝੇ ਆਸਰਾ ਹੈ ਤੁਮਹਾਰਾ ਹੀ ਮਾਤਾ।

ਵੰਦਨਾ ਹੈ ਸਵਾਲੀ ਤੂ ਜਿਸਕੀ ਦਾਤਾ।।
First published: October 7, 2019, 1:32 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading