HOME » NEWS » Life

NTA NEET RESULT2020: ਨੀਟ ਦਾ ਰਿਜ਼ਲਟ ਅੱਜ ਹੋਵੇਗਾ ਜਾਰੀ, ਇਵੇਂ ਚੈੱਕ ਕਰੋ ਆਪਣਾ ਰਿਜ਼ਲਟ

News18 Punjabi | News18 Punjab
Updated: October 12, 2020, 10:47 AM IST
share image
NTA NEET RESULT2020: ਨੀਟ ਦਾ ਰਿਜ਼ਲਟ ਅੱਜ ਹੋਵੇਗਾ ਜਾਰੀ, ਇਵੇਂ ਚੈੱਕ ਕਰੋ ਆਪਣਾ ਰਿਜ਼ਲਟ
NTA NEET RESULT2020: ਨੀਟ ਦਾ ਰਿਜ਼ਲਟ ਅੱਜ ਹੋਵੇਗਾ ਜਾਰੀ, ਇਵੇਂ ਚੈੱਕ ਕਰੋ ਆਪਣਾ ਰਿਜ਼ਲਟ

  • Share this:
  • Facebook share img
  • Twitter share img
  • Linkedin share img
NEET 2020 ਦਾ ਰਿਜ਼ਲਟ ਅੱਜ ਦੁਪਹਿਰ 12 ਅਕਤੂਬਰ ਨੂੰ ਜਾਰੀ ਕੀਤਾ ਜਾਵੇਗਾ।ਸਾਰੇ ਵਿਦਿਆਰਥੀ ਨੀਟ ਦਾ ਰਿਜ਼ਲਟ ਦੇਖਣ ਲਈ ਵੈੱਬਸਾਈਟ www.ntaneet.nic.in, nta.nic.in ਉੱਤੇ ਜਾ ਕੇ ਚੈੱਕ ਕਰ ਸਕਦੇ ਹਨ। ਨੀਟ ਦੇ ਪੇਪਰ ਵਿਚੋਂ ਘੱਟ ਤੋਂ ਘੱਟ 50 ਫ਼ੀਸਦੀ ਅੰਕਾਂ ਵਾਲਾ ਪਾਸ ਮੰਨਿਆ ਜਾਂਦਾ ਹੈ ਪਰ ਉਮੀਦਵਾਰਾਂ ਦੀ ਮੈਰਿਟ ਦੇ ਆਧਾਰਿਤ ਹੀ ਚੋਣ ਹੁੰਦੀ ਹੈ। ਰਿਜ਼ਲਟ ਜਾਰੀ ਕਰਨ ਤੋਂ ਬਾਅਦ ਕਾਊਸਲਿੰਗ ਕੀਤੀ ਜਾਵੇਗੀ। ਜਿਹੜੇ ਉਮੀਦਵਾਰ ਕਾਊਸਲਿੰਗ ਦੌਰਾਨ ਚੁਣੇ ਜਾਣਗੇ ਉਨ੍ਹਾਂ ਨੂੰ ਆਪਣੀ ਸੀਟ ਦੇ ਮੁਤਾਬਿਕ ਉਸ ਕਾਲਜ ਵਿਚ ਰਿਪੋਰਟ ਕਰਨਾ ਹੋਵੇਗਾ।
ਉਮੀਦਵਾਰਾਂ ਨੂੰ ਆਪਣੇ ਸਰਟੀਫਿਕੇਟ ਨਾਲ ਲੈ ਕੇ ਜਾਣਾ ਹੋਵੇਗਾ।ਉਮੀਦਵਾਰ ਆਪਣਾ ਰਿਜ਼ਲਟ ਚੈੱਕ ਕਰਨ ਲਈ ਐਨ ਟੀ ਏ ਦੀ ਵੈੱਬਸਾਈਟ ਉੱਤੇ ਜਾ ਕੇ ਲੌਂਗ ਇਨ ਕਰਨ ਅਤੇ ਆਪਣਾ ਰਿਜ਼ਲਟ ਚੈੱਕ ਕਰ ਸਕਦੇ ਹਨ।ਜ਼ਿਕਰਯੋਗ ਹੈ ਕਿ NEET  ਦੇ ਲਈ 15.97 ਲੱਖ ਉਮੀਦਵਾਰਾਂ ਨੇ ਰਜਿਸਟਰੇਸ਼ਨ ਕਰਵਾਈ ਸੀ।
Published by: Anuradha Shukla
First published: October 12, 2020, 10:32 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading