Home /News /lifestyle /

ਸੈਟੇਲਾਈਟ ਬਰਾਡਬੈਂਡ ਇੰਟਰਨੈਟ ਲਈ Airtel ਤੇ HUGHES ਨੇ ਕੀਤੀ ਸਾਂਝੇਦਾਰੀ

ਸੈਟੇਲਾਈਟ ਬਰਾਡਬੈਂਡ ਇੰਟਰਨੈਟ ਲਈ Airtel ਤੇ HUGHES ਨੇ ਕੀਤੀ ਸਾਂਝੇਦਾਰੀ

HUGHES ਕਮਿਊਨੀਕੇਸ਼ਨ ਅਤੇ ਭਾਰਤੀ ਏਅਰਟੈਲ ਨੇ ਭਾਰਤੀ ਬਾਜ਼ਾਰ ਵਿੱਚ ਸੈਟੇਲਾਈਟ ਬ੍ਰਾਬਰਾਡਬੈਂਡ ਸੇਵਾ ਲਈ ਸਾਂਝੇਦਾਰੀ ਕੀਤੀ ਹੈ। ਜਿਵੇਂ ਕਿ ਏਅਰਟੈਲ ਦੇਸ਼ ਦੀ ਦੂਜੀ ਸਭ ਤੋਂ ਵੱਡੀ ਦੂਰਸੰਚਾਰ ਕੰਪਨੀ ਹੈ ਅਤੇ ਬਰਾਡਬੈਂਡ ਕਮਿਊਨੀਕੇਸ਼ਨ ਕੋਲ ਸੈਟੇਲਾਈਟ ਸੰਚਾਰ ਅਤੇ ਮਲਟੀ-ਟਰਾਂਸਪੋਰਟ ਤਕਨਾਲੋਜੀ ਵਿੱਚ 50 ਸਾਲਾਂ ਤੋਂ ਵੱਧ ਦਾ ਤਜਰਬਾ ਹੈ।

ਹੋਰ ਪੜ੍ਹੋ ...
  • Share this:
ਬੁਧਵਾਰ ਨੂੰ ਭਾਰਤੀ ਏਅਰਟੈਲ ਅਤੇ HUGHES ਨੈੱਟਵਰਕ ਸਿਸਟਮ ਦੀ ਸਹਾਇਕ ਕੰਪਨੀ HUGHES ਕਮਿਊਨੀਕੇਸ਼ਨ ਇੰਡੀਆ ਨੇ ਭਾਰਤ ਵਿੱਚ ਸੈਟੇਲਾਈਟ ਬਰਾਡਬੈਂਡ ਸੇਵਾਵਾਂ ਪ੍ਰਦਾਨ ਕਰਨ ਲਈ ਇੱਕ ਸਾਂਝੇ ਉੱਦਮ ਦੀ ਘੋਸ਼ਣਾ ਕੀਤੀ ਹੈ। ਇਹ ਉੱਦਮ ਐਚ.ਸੀ.ਆਈ.ਪੀ.ਐਲ ਰਾਹੀਂ ਦੋਵਾਂ ਕੰਪਨੀਆਂ ਦੇ ਵੀ-ਸੈਟ ਕਾਰੋਬਾਰ ਨੂੰ ਇਕੱਠਾ ਕਰੇਗਾ ਅਤੇ ਸੈਟੇਲਾਈਟ ਕਨੈਕਟੀਵਿਟੀ ਰਾਹੀਂ ਪ੍ਰਾਇਮਰੀ ਟਰਾਂਸਪੋਰਟ, ਬੈਕਅੱਪ ਅਤੇ ਹਾਈਬ੍ਰਿਡ ਲਾਗੂ ਕਰਨ ਨਾਲ ਸਬੰਧਤ ਐਂਟਰਪ੍ਰਾਈਜ਼ ਨੈਟਵਰਕਿੰਗ ਸਮਾਧਾਨ ਪੇਸ਼ ਕੀਤੇ ਜਾਣਗੇ।

ਪਾਰਥੋ ਬੈਨਰਜੀ, ਪ੍ਰੈਜ਼ੀਡੈਂਟ ਅਤੇ ਮੈਨੇਜਿੰਗ ਡਾਇਰੈਕਟਰ, ਐਚ.ਸੀ.ਆਈ.ਪੀ.ਐਲ, ਨੇ ਕਿਹਾ, "ਇਸ ਸਾਂਝੇਦਾਰੀ ਵਿੱਚ, ਭਾਰਤ ਦੇ ਗਾਹਕਾਂ ਨੂੰ HUGHES ਅਤੇ ਏਅਰਟੈਲ ਦੀ ਸਮਰੱਥਾਵਾਂ ਦੇ ਸੁਮੇਲ ਦਾ ਫਾਇਦਾ ਹੋਵੇਗਾ।" ਇਸ ਸਮਝੌਤੇ ਦਾ ਐਲਾਨ ਮਈ 2019 ਵਿੱਚ ਕੀਤਾ ਗਿਆ ਸੀ।

ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (NCLT) ਅਤੇ ਦੂਰਸੰਚਾਰ ਵਿਭਾਗ (DoT) ਦੀ ਮਨਜ਼ੂਰੀ ਨਾਲ ਸਾਂਝੇ ਉੱਦਮ ਦਾ ਗਠਨ ਕੀਤਾ ਗਿਆ ਸੀ। ਅਜੈ ਚਿਤਕਾਰਾ ਜੋ ਏਅਰਟੈਲ ਬਿਜ਼ਨਸ ਦੇ ਡਾਇਰੈਕਟਰ ਅਤੇ ਸੀਈਓ ਹਨ ਉਨ੍ਹਾਂ ਨੇ ਕਿਹਾ ਕਿ, "ਏਅਰਟੈਲ ਅਤੇ HUGHES ਦੀਆਂ ਸੰਯੁਕਤ ਸਮਰੱਥਾਵਾਂ ਦੇ ਨਾਲ, ਗਾਹਕ ਅਗਲੀ ਪੀੜ੍ਹੀ ਦੇ ਸੈਟੇਲਾਈਟ ਕਨੈਕਟੀਵਿਟੀ ਤੱਕ ਪਹੁੰਚ ਕਰ ਸਕਣਗੇ।"

ਸੈਟੇਲਾਈਟ ਬਰਾਡਬੈਂਡ ਸੇਵਾ ਲਈ ਸਾਂਝੇਦਾਰੀ : HUGHES ਕਮਿਊਨੀਕੇਸ਼ਨ ਅਤੇ ਭਾਰਤੀ ਏਅਰਟੈਲ ਨੇ ਭਾਰਤੀ ਬਾਜ਼ਾਰ ਵਿੱਚ ਸੈਟੇਲਾਈਟ ਬ੍ਰਾਬਰਾਡਬੈਂਡ ਸੇਵਾ ਲਈ ਸਾਂਝੇਦਾਰੀ ਕੀਤੀ ਹੈ। ਜਿਵੇਂ ਕਿ ਏਅਰਟੈਲ ਦੇਸ਼ ਦੀ ਦੂਜੀ ਸਭ ਤੋਂ ਵੱਡੀ ਦੂਰਸੰਚਾਰ ਕੰਪਨੀ ਹੈ ਅਤੇ ਬਰਾਡਬੈਂਡ ਕਮਿਊਨੀਕੇਸ਼ਨ ਕੋਲ ਸੈਟੇਲਾਈਟ ਸੰਚਾਰ ਅਤੇ ਮਲਟੀ-ਟਰਾਂਸਪੋਰਟ ਤਕਨਾਲੋਜੀ ਵਿੱਚ 50 ਸਾਲਾਂ ਤੋਂ ਵੱਧ ਦਾ ਤਜਰਬਾ ਹੈ।

HUGHES ਦੀ ਮੂਲ ਕੰਪਨੀ ਐਚ.ਸੀ.ਆਈ.ਪੀ.ਐਲ ਐਂਟਰਪ੍ਰਾਈਜ਼ ਨੈੱਟਵਰਕ ਲਈ ਬਹੁਤ ਛੋਟੇ ਅਪਰਚਰ ਟਰਮੀਨਲ (ਵੀਸੈਟ) ਦੀ ਵਰਤੋਂ ਕਰਦੀ ਹੈ, ਜੋ ਕਿ ਸੈਟੇਲਾਈਟ ਕਨੈਕਟੀਵਿਟੀ 'ਤੇ ਆਧਾਰਿਤ ਹੈ।

Airtel VSAT ਦੇ ਗਾਹਕਾਂ ਦੀ ਗਿਣਤੀ 200,000 ਤੋਂ ਵੀ ਵੱਧ ਹੈ : ਕੰਪਨੀ ਮੁਤਾਬਕ, ਏਅਰਟੈਲ ਵੀਸੈਟ ਦੇ 200,000 ਤੋਂ ਵੀ ਵੱਧ ਗਾਹਕ ਹਨ। ਏਅਰਟੈਲ ਇਸ ਸਮੇਂ ਦੇਸ਼ ਦੀ ਸਭ ਤੋਂ ਵੱਡੀ ਸੈਟੇਲਾਈਟ ਸੇਵਾ ਪ੍ਰਦਾਨ ਕਰਦਾ ਹੈ। ਐਚ.ਸੀ.ਆਈ.ਪੀ.ਐਲ ਏਅਰਟੈਲ ਨੂੰ ਬਰਾਡਬੈਂਡ ਨੈੱਟਵਰਕ, ਸਮਾਧਾਨ ਅਤੇ ਸੇਵਾਵਾਂ ਪ੍ਰਦਾਨ ਕਰਦਾ ਹੈ। ਸਿੱਧੇ ਸ਼ਬਦਾਂ ਵਿੱਚ ਕਹੀਏ ਤਾਂ ਐਚ.ਸੀ.ਆਈ.ਪੀ.ਐਲ ਏਅਰਟੈੱਲ ਦੇ ਵੀਸੈਟ ਗਾਹਕਾਂ ਦਾ ਪ੍ਰਬੰਧਨ ਕਰਦਾ ਹੈ। ਵੀਸੈਟ ਦੀ ਸੇਵਾ ਬੈਂਕਿੰਗ, ਏਅਰੋਨਾਟਿਕਲ, ਛੋਟੇ ਤੋਂ ਦਰਮਿਆਨੇ ਆਕਾਰ ਦੇ ਕਾਰੋਬਾਰਾਂ, ਸਿੱਖਿਆ ਵਰਗੇ ਖੇਤਰਾਂ, ਸਰਕਾਰੀ ਦਫ਼ਤਰਾਂ ਅਤੇ ਨਿੱਜੀ ਕਾਰੋਬਾਰਾਂ ਲਈ ਹੈ।
Published by:Amelia Punjabi
First published:

Tags: Airtel, Internet, WiFi

ਅਗਲੀ ਖਬਰ