Home /News /lifestyle /

ਹੁਣ ਇਲੈਕਟ੍ਰਿਕ ਸਕੂਟਰਾਂ ਨੂੰ ਅੱਗ ਦਾ ਨਹੀਂ ਖਤਰਾ, ਇਸ ਕੰਪਨੀ ਨੇ ਲਾਂਚ ਕੀਤੀ ਫਾਇਰਪਰੂਫ ਬੈਟਰੀ

ਤਕਨੀਕੀ ਯੁੱਗ ਵਿੱਚ ਜੇਕਰ ਆਧੁਨਿਕ ਚੀਜ਼ਾਂ ਹਨ ਜਿਨ੍ਹਾਂ ਨੇ ਕਈ ਕੰਮ ਆਸਾਨ ਕਰ ਦਿੱਤੇ ਹਨ। ਪਰ ਜੇਕਰ ਕਿਸੇ ਤਰ੍ਹਾਂ ਦੀ ਕੋਈ ਖਰਾਬੀ ਹੋਣ 'ਤੇ ਉਸ ਦਾ ਹੱਲ ਵੀ ਤਕਨੀਕ ਨਾਲ ਕੀਤਾ ਜਾਂਦਾ ਹੈ। ਜਿਵੇਂ ਕਿ ਇਲੈਕਟ੍ਰਿਕ ਵਾਹਨਾਂ ਨੇ ਜਿੱਥੇ ਡ੍ਰਾਈਵਿੰਗ ਦਾ ਨਵਾਂ ਅਨੁਭਵ ਦਿੱਤਾ ਹੈ ਉੱਥੇ ਹੀ ਪੈਟਰੋਲ-ਡੀਜ਼ਲ ਦੇ ਖਰਚੇ ਤੋਂ ਰਾਹਤ ਵੀ ਦਿੱਤੀ ਹੈ। ਪਰ ਪਿਛਲੇ ਕੁਝ ਮਹੀਨਿਆਂ 'ਚ ਇਲੈਕਟ੍ਰਿਕ ਸਕੂਟਰਾਂ 'ਚ ਅੱਗ ਲੱਗਣ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ ਅਤੇ ਹੁਣ ਇਹ ਸਮੱਸਿਆ ਦੂਰ ਹੋਣ ਜਾ ਰਹੀ ਹੈ।

ਹੋਰ ਪੜ੍ਹੋ ...
  • Share this:

ਤਕਨੀਕੀ ਯੁੱਗ ਵਿੱਚ ਜੇਕਰ ਆਧੁਨਿਕ ਚੀਜ਼ਾਂ ਹਨ ਜਿਨ੍ਹਾਂ ਨੇ ਕਈ ਕੰਮ ਆਸਾਨ ਕਰ ਦਿੱਤੇ ਹਨ। ਪਰ ਜੇਕਰ ਕਿਸੇ ਤਰ੍ਹਾਂ ਦੀ ਕੋਈ ਖਰਾਬੀ ਹੋਣ 'ਤੇ ਉਸ ਦਾ ਹੱਲ ਵੀ ਤਕਨੀਕ ਨਾਲ ਕੀਤਾ ਜਾਂਦਾ ਹੈ। ਜਿਵੇਂ ਕਿ ਇਲੈਕਟ੍ਰਿਕ ਵਾਹਨਾਂ ਨੇ ਜਿੱਥੇ ਡ੍ਰਾਈਵਿੰਗ ਦਾ ਨਵਾਂ ਅਨੁਭਵ ਦਿੱਤਾ ਹੈ ਉੱਥੇ ਹੀ ਪੈਟਰੋਲ-ਡੀਜ਼ਲ ਦੇ ਖਰਚੇ ਤੋਂ ਰਾਹਤ ਵੀ ਦਿੱਤੀ ਹੈ। ਪਰ ਪਿਛਲੇ ਕੁਝ ਮਹੀਨਿਆਂ 'ਚ ਇਲੈਕਟ੍ਰਿਕ ਸਕੂਟਰਾਂ 'ਚ ਅੱਗ ਲੱਗਣ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ ਅਤੇ ਹੁਣ ਇਹ ਸਮੱਸਿਆ ਦੂਰ ਹੋਣ ਜਾ ਰਹੀ ਹੈ। ਹਾਲ ਹੀ 'ਚ ਇਲੈਕਟ੍ਰਿਕ ਦੋਪਹੀਆ ਵਾਹਨ ਬਣਾਉਣ ਵਾਲੀ ਕੰਪਨੀ ਕੋਮਾਕੀ (Komaki) ਨੇ ਫਾਇਰਪਰੂਫ ਬੈਟਰੀ ਲਾਂਚ ਕੀਤੀ ਹੈ। ਇਹ ਬੈਟਰੀਆਂ ਅਗਲੇ ਮਹੀਨੇ ਤੋਂ ਕੰਪਨੀ ਦੀਆਂ ਸਾਰੀਆਂ ਗੱਡੀਆਂ ਵਿੱਚ ਉਪਲਬਧ ਹੋਣਗੀਆਂ।

ਕੰਪਨੀ ਮੁਤਾਬਕ ਇਸ ਨੇ ਬਾਜ਼ਾਰ 'ਚ ਲਿਥੀਅਮ-ਆਇਨ ਫੇਰੋ ਫਾਸਫੇਟ (LiFePO4) ਬੈਟਰੀ ਪੇਸ਼ ਕੀਤੀ ਹੈ, ਜੋ ਜ਼ਿਆਦਾ ਫਾਇਰਪਰੂਫ ਹੈ। ਕੋਮਾਕੀ (Komaki) ਇਲੈਕਟ੍ਰਿਕ ਡਿਵੀਜ਼ਨ ਦੇ ਡਾਇਰੈਕਟਰ ਗੁੰਜਨ ਮਲਹੋਤਰਾ ਨੇ ਕਿਹਾ, “ਇਹ ਸਫਲਤਾ Komaki ਨੂੰ ਮਾਰਕੀਟ ਵਿੱਚ ਇੱਕ ਭਰੋਸੇਮੰਦ ਬ੍ਰਾਂਡ ਵਜੋਂ ਸਥਾਪਿਤ ਕਰੇਗੀ। ਮੋਬਾਈਲ ਐਪਲੀਕੇਸ਼ਨ ਨਾਲ ਵੀ ਇਨ੍ਹਾਂ ਬੈਟਰੀਆਂ ਦੀ ਨਿਗਰਾਨੀ ਕੀਤੀ ਜਾ ਸਕਦੀ ਹੈ। ਇਹ ਸਕੂਟਰ ਚਲਾਉਣ ਵਾਲੇ ਉਪਭੋਗਤਾਵਾਂ ਅਤੇ ਡੀਲਰਾਂ ਦੀ ਸਥਿਤੀ ਬਾਰੇ ਜਾਣਕਾਰੀ ਰੱਖੇਗੀ। ਉਨ੍ਹਾਂ ਅੱਗੇ ਕਿਹਾ ਕਿ ਇਲੈਕਟ੍ਰਿਕ ਵਾਹਨ ਕੰਪਨੀਆਂ ਇਨ੍ਹਾਂ ਬੈਟਰੀਆਂ ਦੀ ਮੁਰੰਮਤ ਵੀ ਕਰ ਸਕਣਗੀਆਂ, ਜਿਸ ਨਾਲ ਉਨ੍ਹਾਂ ਦੇ ਆਵਾਜਾਈ ਦੇ ਖਰਚੇ ਦੀ ਵੀ ਬੱਚਤ ਹੋਵੇਗੀ।

ਐਡਵਾਂਸ ਸਿਸਟਮ ਨਾਲ ਲੈਸ ਬੈਟਰੀ

ਕੰਪਨੀ ਨੇ ਦੱਸਿਆ, “ਹਾਰਡਵੇਅਰ ਬੈਟਰੀ ਮੈਨੇਜਮੈਂਟ ਸਿਸਟਮ (BMS) ਨੂੰ ਹੁਣ ਐਡਵਾਂਸ ਕਮਿਊਨੀਕੇਸ਼ਨ ਆਧਾਰਿਤ ਪ੍ਰੋਟੋਕੋਲ ਵਿੱਚ ਬਦਲ ਦਿੱਤਾ ਗਿਆ ਹੈ, ਜੋ ਹਰ ਸਕਿੰਟ ਬੈਟਰੀ ਸਥਿਤੀ ਨੂੰ ਪੜ੍ਹੇਗਾ ਅਤੇ ਅਪਡੇਟ ਕਰੇਗਾ। ਇਸ ਤੋਂ ਇਲਾਵਾ, ਬੈਟਰੀਆਂ ਵਿੱਚ ਇੱਕ ਐਕਟਿਵ ਬੈਲੇਂਸਿੰਗ ਮਕੈਨੀਜ਼ਮ ਵਿਕਸਤ ਕੀਤਾ ਗਿਆ ਹੈ ਅਤੇ ਹਰ ਕੁਝ ਸਕਿੰਟਾਂ ਵਿੱਚ ਬੈਟਰੀ ਸੈੱਲ ਨੂੰ ਐਕਟਿਵਲੀ ਬੈਲੇਂਸ ਕਰਨ ਲਈ ਬੈਟਰੀ ਵਿੱਚ ਜੋੜਿਆ ਜਾਂਦਾ ਹੈ।

ਸੁਰੱਖਿਅਤ ਹੈ ਬੈਟਰੀ

ਬੈਟਰੀ ਨੂੰ ਲੈ ਕੇ ਕੰਪਨੀ ਨੇ ਦਾਅਵਾ ਕੀਤਾ ਹੈ ਕਿ LiFePO4 ਬੈਟਰੀਆਂ ਦੇ ਸੈੱਲਾਂ ਵਿੱਚ ਆਇਰਨ ਹੁੰਦਾ ਹੈ, ਜਿਸ ਨਾਲ ਬੈਟਰੀ ਵਧੇਰੇ ਸੁਰੱਖਿਅਤ ਅਤੇ ਵਧੇਰੇ ਅੱਗ ਦੇ ਮਾਮਲਿਆਂ ਵਿੱਚ ਸੁਰੱਖਿਅਤ ਹੁੰਦੀ ਹੈ। ਇਸ ਤੋਂ ਇਲਾਵਾ ਬੈਟਰੀ 'ਚ ਸੈੱਲਾਂ ਦੀ ਗਿਣਤੀ ਵੀ ਇੱਕ ਤਿਹਾਈ ਤੱਕ ਘੱਟ ਕੀਤੀ ਗਈ ਹੈ, ਜਿਸ ਨਾਲ ਬੈਟਰੀ ਪੈਕ ਦੇ ਅੰਦਰ ਪੈਦਾ ਹੋਣ ਵਾਲੀ ਗਰਮੀ ਨੂੰ ਘੱਟ ਕੀਤਾ ਜਾ ਸਕੇਗਾ। LiFePO4 ਦਾ ਲਾਈਫ ਸਰਕਲ ਵੀ 2500-3000 ਹੈ, ਜੋ ਕਿ 800 NMC (ਨਿਕਲ, ਮੈਂਗਨੀਜ਼ ਅਤੇ ਕੋਬਾਲਟ) ਬੈਟਰੀਆਂ ਦੇ ਲਾਈਫ ਸਰਕਲ ਨਾਲੋਂ ਬਹੁਤ ਲੰਬਾ ਹੈ।

ਹੁਣ ਸਕੂਟਰਾਂ ਨੂੰ ਮਿਲੇਗੀ ਹੋਰ ਰੇਂਜ

LiFePO4 ਬੈਟਰੀ Komaki ਵੇਨਿਸ ਵਾਹਨ ਲਈ ਇੱਕ ਵਾਰ ਚਾਰਜ ਕਰਨ 'ਤੇ 300 ਕਿਲੋਮੀਟਰ ਅਤੇ Komaki SE ਅਤੇ TN95 'ਤੇ 180 ਕਿਲੋਮੀਟਰ ਦੀ ਮਾਈਲੇਜ ਦੇਣ ਦਾ ਦਾਅਵਾ ਕਰਦੀ ਹੈ, ਜੋ ਕਿ ਪਿਛਲੀਆਂ ਬੈਟਰੀਆਂ ਨਾਲੋਂ ਬਹੁਤ ਜ਼ਿਆਦਾ ਹੈ। ਕੰਪਨੀ ਨੇ ਇਸ ਸਾਲ ਦੇ ਸ਼ੁਰੂ ਵਿੱਚ ਦੇਸ਼ ਵਿੱਚ ਰੇਂਜਰ ਅਤੇ ਵੇਨਿਸ ਇਲੈਕਟ੍ਰਿਕ ਦੋਪਹੀਆ ਵਾਹਨ ਅਤੇ DT 3000 ਲਾਂਚ ਕੀਤੇ ਸਨ।

ਨਵੀਂ ਦਿੱਲੀ- ਤਕਨੀਕੀ ਯੁੱਗ ਵਿੱਚ ਜੇਕਰ ਆਧੁਨਿਕ ਚੀਜ਼ਾਂ ਹਨ ਜਿਨ੍ਹਾਂ ਨੇ ਕਈ ਕੰਮ ਆਸਾਨ ਕਰ ਦਿੱਤੇ ਹਨ। ਪਰ ਜੇਕਰ ਕਿਸੇ ਤਰ੍ਹਾਂ ਦੀ ਕੋਈ ਖਰਾਬੀ ਹੋਣ 'ਤੇ ਉਸ ਦਾ ਹੱਲ ਵੀ ਤਕਨੀਕ ਨਾਲ ਕੀਤਾ ਜਾਂਦਾ ਹੈ। ਜਿਵੇਂ ਕਿ ਇਲੈਕਟ੍ਰਿਕ ਵਾਹਨਾਂ ਨੇ ਜਿੱਥੇ ਡ੍ਰਾਈਵਿੰਗ ਦਾ ਨਵਾਂ ਅਨੁਭਵ ਦਿੱਤਾ ਹੈ ਉੱਥੇ ਹੀ ਪੈਟਰੋਲ-ਡੀਜ਼ਲ ਦੇ ਖਰਚੇ ਤੋਂ ਰਾਹਤ ਵੀ ਦਿੱਤੀ ਹੈ। ਪਰ ਪਿਛਲੇ ਕੁਝ ਮਹੀਨਿਆਂ 'ਚ ਇਲੈਕਟ੍ਰਿਕ ਸਕੂਟਰਾਂ 'ਚ ਅੱਗ ਲੱਗਣ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ ਅਤੇ ਹੁਣ ਇਹ ਸਮੱਸਿਆ ਦੂਰ ਹੋਣ ਜਾ ਰਹੀ ਹੈ। ਹਾਲ ਹੀ 'ਚ ਇਲੈਕਟ੍ਰਿਕ ਦੋਪਹੀਆ ਵਾਹਨ ਬਣਾਉਣ ਵਾਲੀ ਕੰਪਨੀ ਕੋਮਾਕੀ (Komaki) ਨੇ ਫਾਇਰਪਰੂਫ ਬੈਟਰੀ ਲਾਂਚ ਕੀਤੀ ਹੈ। ਇਹ ਬੈਟਰੀਆਂ ਅਗਲੇ ਮਹੀਨੇ ਤੋਂ ਕੰਪਨੀ ਦੀਆਂ ਸਾਰੀਆਂ ਗੱਡੀਆਂ ਵਿੱਚ ਉਪਲਬਧ ਹੋਣਗੀਆਂ।

ਕੰਪਨੀ ਮੁਤਾਬਕ ਇਸ ਨੇ ਬਾਜ਼ਾਰ 'ਚ ਲਿਥੀਅਮ-ਆਇਨ ਫੇਰੋ ਫਾਸਫੇਟ (LiFePO4) ਬੈਟਰੀ ਪੇਸ਼ ਕੀਤੀ ਹੈ, ਜੋ ਜ਼ਿਆਦਾ ਫਾਇਰਪਰੂਫ ਹੈ। ਕੋਮਾਕੀ (Komaki) ਇਲੈਕਟ੍ਰਿਕ ਡਿਵੀਜ਼ਨ ਦੇ ਡਾਇਰੈਕਟਰ ਗੁੰਜਨ ਮਲਹੋਤਰਾ ਨੇ ਕਿਹਾ, “ਇਹ ਸਫਲਤਾ Komaki ਨੂੰ ਮਾਰਕੀਟ ਵਿੱਚ ਇੱਕ ਭਰੋਸੇਮੰਦ ਬ੍ਰਾਂਡ ਵਜੋਂ ਸਥਾਪਿਤ ਕਰੇਗੀ। ਮੋਬਾਈਲ ਐਪਲੀਕੇਸ਼ਨ ਨਾਲ ਵੀ ਇਨ੍ਹਾਂ ਬੈਟਰੀਆਂ ਦੀ ਨਿਗਰਾਨੀ ਕੀਤੀ ਜਾ ਸਕਦੀ ਹੈ। ਇਹ ਸਕੂਟਰ ਚਲਾਉਣ ਵਾਲੇ ਉਪਭੋਗਤਾਵਾਂ ਅਤੇ ਡੀਲਰਾਂ ਦੀ ਸਥਿਤੀ ਬਾਰੇ ਜਾਣਕਾਰੀ ਰੱਖੇਗੀ। ਉਨ੍ਹਾਂ ਅੱਗੇ ਕਿਹਾ ਕਿ ਇਲੈਕਟ੍ਰਿਕ ਵਾਹਨ ਕੰਪਨੀਆਂ ਇਨ੍ਹਾਂ ਬੈਟਰੀਆਂ ਦੀ ਮੁਰੰਮਤ ਵੀ ਕਰ ਸਕਣਗੀਆਂ, ਜਿਸ ਨਾਲ ਉਨ੍ਹਾਂ ਦੇ ਆਵਾਜਾਈ ਦੇ ਖਰਚੇ ਦੀ ਵੀ ਬੱਚਤ ਹੋਵੇਗੀ।

ਐਡਵਾਂਸ ਸਿਸਟਮ ਨਾਲ ਲੈਸ ਬੈਟਰੀ

ਕੰਪਨੀ ਨੇ ਦੱਸਿਆ, “ਹਾਰਡਵੇਅਰ ਬੈਟਰੀ ਮੈਨੇਜਮੈਂਟ ਸਿਸਟਮ (BMS) ਨੂੰ ਹੁਣ ਐਡਵਾਂਸ ਕਮਿਊਨੀਕੇਸ਼ਨ ਆਧਾਰਿਤ ਪ੍ਰੋਟੋਕੋਲ ਵਿੱਚ ਬਦਲ ਦਿੱਤਾ ਗਿਆ ਹੈ, ਜੋ ਹਰ ਸਕਿੰਟ ਬੈਟਰੀ ਸਥਿਤੀ ਨੂੰ ਪੜ੍ਹੇਗਾ ਅਤੇ ਅਪਡੇਟ ਕਰੇਗਾ। ਇਸ ਤੋਂ ਇਲਾਵਾ, ਬੈਟਰੀਆਂ ਵਿੱਚ ਇੱਕ ਐਕਟਿਵ ਬੈਲੇਂਸਿੰਗ ਮਕੈਨੀਜ਼ਮ ਵਿਕਸਤ ਕੀਤਾ ਗਿਆ ਹੈ ਅਤੇ ਹਰ ਕੁਝ ਸਕਿੰਟਾਂ ਵਿੱਚ ਬੈਟਰੀ ਸੈੱਲ ਨੂੰ ਐਕਟਿਵਲੀ ਬੈਲੇਂਸ ਕਰਨ ਲਈ ਬੈਟਰੀ ਵਿੱਚ ਜੋੜਿਆ ਜਾਂਦਾ ਹੈ।

ਸੁਰੱਖਿਅਤ ਹੈ ਬੈਟਰੀ

ਬੈਟਰੀ ਨੂੰ ਲੈ ਕੇ ਕੰਪਨੀ ਨੇ ਦਾਅਵਾ ਕੀਤਾ ਹੈ ਕਿ LiFePO4 ਬੈਟਰੀਆਂ ਦੇ ਸੈੱਲਾਂ ਵਿੱਚ ਆਇਰਨ ਹੁੰਦਾ ਹੈ, ਜਿਸ ਨਾਲ ਬੈਟਰੀ ਵਧੇਰੇ ਸੁਰੱਖਿਅਤ ਅਤੇ ਵਧੇਰੇ ਅੱਗ ਦੇ ਮਾਮਲਿਆਂ ਵਿੱਚ ਸੁਰੱਖਿਅਤ ਹੁੰਦੀ ਹੈ। ਇਸ ਤੋਂ ਇਲਾਵਾ ਬੈਟਰੀ 'ਚ ਸੈੱਲਾਂ ਦੀ ਗਿਣਤੀ ਵੀ ਇੱਕ ਤਿਹਾਈ ਤੱਕ ਘੱਟ ਕੀਤੀ ਗਈ ਹੈ, ਜਿਸ ਨਾਲ ਬੈਟਰੀ ਪੈਕ ਦੇ ਅੰਦਰ ਪੈਦਾ ਹੋਣ ਵਾਲੀ ਗਰਮੀ ਨੂੰ ਘੱਟ ਕੀਤਾ ਜਾ ਸਕੇਗਾ। LiFePO4 ਦਾ ਲਾਈਫ ਸਰਕਲ ਵੀ 2500-3000 ਹੈ, ਜੋ ਕਿ 800 NMC (ਨਿਕਲ, ਮੈਂਗਨੀਜ਼ ਅਤੇ ਕੋਬਾਲਟ) ਬੈਟਰੀਆਂ ਦੇ ਲਾਈਫ ਸਰਕਲ ਨਾਲੋਂ ਬਹੁਤ ਲੰਬਾ ਹੈ।

ਹੁਣ ਸਕੂਟਰਾਂ ਨੂੰ ਮਿਲੇਗੀ ਹੋਰ ਰੇਂਜ

LiFePO4 ਬੈਟਰੀ Komaki ਵੇਨਿਸ ਵਾਹਨ ਲਈ ਇੱਕ ਵਾਰ ਚਾਰਜ ਕਰਨ 'ਤੇ 300 ਕਿਲੋਮੀਟਰ ਅਤੇ Komaki SE ਅਤੇ TN95 'ਤੇ 180 ਕਿਲੋਮੀਟਰ ਦੀ ਮਾਈਲੇਜ ਦੇਣ ਦਾ ਦਾਅਵਾ ਕਰਦੀ ਹੈ, ਜੋ ਕਿ ਪਿਛਲੀਆਂ ਬੈਟਰੀਆਂ ਨਾਲੋਂ ਬਹੁਤ ਜ਼ਿਆਦਾ ਹੈ। ਕੰਪਨੀ ਨੇ ਇਸ ਸਾਲ ਦੇ ਸ਼ੁਰੂ ਵਿੱਚ ਦੇਸ਼ ਵਿੱਚ ਰੇਂਜਰ ਅਤੇ ਵੇਨਿਸ ਇਲੈਕਟ੍ਰਿਕ ਦੋਪਹੀਆ ਵਾਹਨ ਅਤੇ DT 3000 ਲਾਂਚ ਕੀਤੇ ਸਨ।

Published by:rupinderkaursab
First published:

Tags: Auto, Auto industry, Auto news, Automobile, Electric Scooter