Home /News /lifestyle /

NPS Scheme: ਲੈਣਾ ਹੈ Tax ਛੋਟ ਦਾ ਫ਼ਾਇਦਾ, ਤਾਂ ਇਸ NPS ਵਿੱਚ ਕਰੋ ਨਿਵੇਸ਼

NPS Scheme: ਲੈਣਾ ਹੈ Tax ਛੋਟ ਦਾ ਫ਼ਾਇਦਾ, ਤਾਂ ਇਸ NPS ਵਿੱਚ ਕਰੋ ਨਿਵੇਸ਼

NPS Scheme: ਲੈਣਾ ਹੈ Tax ਛੋਟ ਦਾ ਫ਼ਾਇਦਾ, ਤਾਂ ਇਸ NPS ਵਿੱਚ ਕਰੋ ਨਿਵੇਸ਼

NPS Scheme: ਲੈਣਾ ਹੈ Tax ਛੋਟ ਦਾ ਫ਼ਾਇਦਾ, ਤਾਂ ਇਸ NPS ਵਿੱਚ ਕਰੋ ਨਿਵੇਸ਼

ਕੋਰੋਨਾ ਤੋਂ ਬਾਅਦ ਹਰ ਕੋਈ ਆਪਣੇ ਅਤੇ ਆਪਣੇ ਪਰਿਵਾਰ ਦੇ ਭਵਿੱਖ ਨੂੰ ਲੈ ਕੇ ਕਾਫ਼ੀ ਸੁਚੇਤ ਹੋਇਆ ਹੈ। ਹਰ ਕੋਈ ਆਪਣੀ ਰਿਟਾਇਰਮੈਂਟ ਦੀ ਯੋਜਨਾ ਤਿਆਰ ਕਰ ਰਿਹਾ ਹੈ। ਸਰਕਾਰੀ ਨੌਕਰੀ ਵਾਲਿਆਂ ਨੂੰ ਤਾਂ ਸਰਕਾਰ ਪੈਨਸ਼ਨ ਦਿੰਦੀ ਹੀ ਹੈ ਪਰ ਪ੍ਰਾਈਵੇਟ ਨੌਕਰੀ ਵਾਲਿਆਂ ਲਈ ਸਰਕਾਰ ਨੇ NPS ਸਕੀਮ ਦੀ ਸ਼ੁਰੂਆਤ ਕੀਤੀ ਹੈ ਜਿਸ ਵਿੱਚ ਹਰ ਮਹੀਨੇ ਕੁੱਝ ਯੋਗਦਾਨ ਪਾ ਕੇ ਅਸੀਂ ਆਪਣੇ ਭਵਿੱਖ ਨੂੰ ਤਾਂ ਸੁਰੱਖਿਅਤ ਕਰ ਹੀ ਸਕਦੇ ਹਾਂ ਨਾਲ ਹੀ ਅਸੀਂ ਟੈਕਸ ਛੋਟ ਦਾ ਲਾਭ ਵੀ ਪ੍ਰਾਪਤ ਕਰ ਸਕਦੇ ਹਾਂ।

ਹੋਰ ਪੜ੍ਹੋ ...
  • Share this:

ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਸਰਕਾਰ ਨੇ ਇਹ ਸਕੀਮ 2004 ਵਿੱਚ ਸਿਰਫ ਸਰਕਾਰੀ ਕਰਮਚਾਰੀਆਂ ਲਈ ਹੀ ਸ਼ੁਰੂ ਕੀਤੀ ਸੀ। ਪਰ 2009 ਵਿਚ ਇਹ ਸਾਰਿਆਂ ਲਈ ਖੁਲ੍ਹ ਗਈ। ਇਸ ਤਰ੍ਹਾਂ ਜਮ੍ਹਾਂ ਰਕਮ ਤੁਸੀਂ 60 ਸਾਲ ਦੀ ਉਮਰ ਤੋਂ ਪੈਨਸ਼ਨ ਦੇ ਰੂਪ ਵਿੱਚ ਪ੍ਰਾਪਤ ਕਰਨੀ ਸ਼ੁਰੂ ਕਰ ਸਕਦੇ ਹੋ।

ਇਹ ਖਾਤੇ ਦੋ ਤਰ੍ਹਾਂ ਦੇ ਹੁੰਦੇ ਹਨ ਜਿਹਨਾਂ ਨੂੰ Tier 1 ਅਤੇ Tier 2 ਕਹਿੰਦੇ ਹਨ। ਹੁਣ ਖਾਸ ਗੱਲ ਇਹ ਹੈ ਕਿ ਜੇਕਰ ਤੁਸੀਂ ਪੈਨਸ਼ਨ ਦੇ ਨਾਲ ਨਾਲ ਟੈਕਸ ਲਾਭ ਲੈਣਾ ਚਾਹੁੰਦੇ ਹੋ ਤਾਂ ਇਸ ਲਈ ਤੁਹਾਨੂੰ Tier 1 ਵਿੱਚ ਖਾਤਾ ਖੋਲ੍ਹਣਾ ਹੋਵੇਗਾ ਤਾਂ ਹੀ ਤੁਹਾਨੂੰ ਇਹ ਲਾਭ ਮਿਲ ਸਕਦਾ ਹੈ ਕਿਉਂਕਿ ਤੀਰ ਇੱਕ ਸਵੈ-ਇੱਛਤ ਬੱਚਤ ਖਾਤਾ ਹੈ। ਇਹ ਇੱਕ ਅਜੇਹੀ ਸਕੀਮ ਹੈ ਜਿਸ ਵਿੱਚ ਨਿਵੇਸ਼ ਕਰਨ ਅਤੇ ਪੈਸੇ ਕਢਾਉਣ ਦੋਵਾਂ ਤੇ ਟੈਕਸ ਛੂਟ ਮਿਲਦੀ ਹੈ।

ਜੇਕਰ ਟੈਕਸ ਛੂਟ ਦੀ ਗੱਲ ਕਰੀਏ ਤਾਂ ਤੁਹਾਨੂੰ ਇਸ ਸਕੀਮ ਰਹਿਣ 80C ਦੇ ਤਹਿਤ 1.5 ਲੱਖ ਅਤੇ 80CCD (1B) ਦੇ ਤਹਿਤ 50,000 ਰੁਪਏ ਤੱਕ ਦੀ ਟੈਕਸ ਛੂਟ ਮਿਲਦੀ ਹੈ। ਭਾਵ ਟੋਟਲ ਛੂਟ 2 ਲੱਖ ਰੁਪਏ ਦੀ ਹੈ।

ਇਸ ਸਕੀਮ ਦੀ ਇੱਕ ਹੋਰ ਅਹਿਮ ਗੱਲ ਇਹ ਹੈ ਕਿ ਤੁਸੀਂ ਇਸ ਵਿੱਚੋਂ ਕਿਸੇ ਬਹੁਤ ਹੀ ਖਾਸ ਕੰਮ ਤੋਂ ਬਿਨਾਂ 60 ਸਾਲ ਤੋਂ ਪਹਿਲਾਂ ਪੈਸੇ ਨਹੀਂ ਕਢਵਾ ਸਕਦੇ। ਜੇਕਰ ਤੁਸੀਂ Tier 1 ਵਿੱਚੋਂ ਪੈਸੇ ਕਢਵਾਓਂਦੇ ਹੋ ਤਾਂ ਤੁਸੀਂ ਸਿਰਫ 25% ਤੱਕ ਕਢਵਾਉਣ ਤੇ ਹੀ ਟੈਕਸ ਛੂਟ ਦਾ ਲਾਭ ਲੈ ਸਕਦੇ ਹੋ ਜਦਕਿ Tier 2 'ਚੋਂ ਕਢਵਾਈ ਰਕਮ ਟੈਕਸ ਯੋਗ ਹੋਵੇਗੀ।

Published by:Drishti Gupta
First published:

Tags: Business, Old pension scheme, Pension