HOME » NEWS » Life

ਭਾਰਤ ਦਾ ਕੋਈ ਖੁਸ਼ਕਿਸਮਤ ਵਿਅਕਤੀ 11.4 ਬਿਲੀਅਨ ਰੁਪਏ ਦਾ Euromillions Superdraw ਜੈਕਪੋਟ ਜਿੱਤ ਸਕਦਾ ਹੈ

News18 Punjabi | News18 Punjab
Updated: November 17, 2020, 7:19 PM IST
share image
ਭਾਰਤ ਦਾ ਕੋਈ ਖੁਸ਼ਕਿਸਮਤ ਵਿਅਕਤੀ 11.4 ਬਿਲੀਅਨ ਰੁਪਏ ਦਾ Euromillions Superdraw ਜੈਕਪੋਟ ਜਿੱਤ ਸਕਦਾ ਹੈ
ਇਸ ਸ਼ੁੱਕਰਵਾਰ: Euromillions Superdraw, ਸਭ ਤੋਂ ਵੱਖਰਾ ਲਾਟਰੀ ਡ੍ਰਾ ਭਾਰਤ ਵਿੱਚ ਆ ਰਿਹਾ ਹੈ।

ਇਸ ਸ਼ੁੱਕਰਵਾਰ: Euromillions Superdraw, ਸਭ ਤੋਂ ਵੱਖਰਾ ਲਾਟਰੀ ਡ੍ਰਾ ਭਾਰਤ ਵਿੱਚ ਆ ਰਿਹਾ ਹੈ। ਇਸ ਸ਼ੁੱਕਰਵਾਰ, 20 ਨਵੰਬਰ ਨੂੰ ਯੂਰੋਪ ਦੇ ਇਸ ਸਭ ਤੋਂ ਵੱਡੇ ਡ੍ਰਾ ਵਿੱਚ, 11,4 ਬਿਲੀਅਨ ਰੁਪਏ (€130 million) ਦਾ ਇੱਕ ਬਹੁਤ ਵੱਡਾ ਜੈਕਪੋਟ ਆਫਰ ਕੀਤਾ ਜਾ ਰਿਹਾ ਹੈ।

  • Share this:
  • Facebook share img
  • Twitter share img
  • Linkedin share img
ਇਸ ਸ਼ੁੱਕਰਵਾਰ: Euromillions Superdraw, ਸਭ ਤੋਂ ਵੱਖਰਾ ਲਾਟਰੀ ਡ੍ਰਾ ਭਾਰਤ ਵਿੱਚ ਆ ਰਿਹਾ ਹੈ। ਇਸ ਸ਼ੁੱਕਰਵਾਰ, 20 ਨਵੰਬਰ ਨੂੰ ਯੂਰੋਪ ਦੇ ਇਸ ਸਭ ਤੋਂ ਵੱਡੇ ਡ੍ਰਾ ਵਿੱਚ, 11.4 ਬਿਲੀਅਨ ਰੁਪਏ (€130 million) ਦਾ ਇੱਕ ਬਹੁਤ ਵੱਡਾ ਜੈਕਪੋਟ ਆਫਰ ਕੀਤਾ ਜਾ ਰਿਹਾ ਹੈ।

* ਦਿਵਾਲੀ ਮੁਬਾਰਕ ! ਪਹਿਲੀ ਵਾਰ ਟਿਕਟ ਖਰੀਦਣਤੇ 30% ਦਾ ਕੈਸ਼ਬੈਕ ਪਾਓ ਇਹ ਆਫਰ 19/11/2020 ਤੱਕ ਵੈਧ ਹੈ

 
EuroMillions, ਯੂਰੋਪ ਦੀ ਸਭ ਤੋਂ ਵੱਡੀ ਲਾਟਰੀ ਹੈ ਅਤੇ ਇਸ ਦੀਆਂ ਟਿਕਟਾਂ ਮਹਾਦੀਪ ਦੇ ਨੌ ਦੇਸ਼ਾਂ ਵਿੱਚ ਖਰੀਦੀਆਂ ਜਾ ਸਕਦੀਆਂ ਹਨ। ਪਰ ਭਾਰਤ ਦੇ ਨਿਵਾਸੀਆਂ ਨੂੰ ਨਿਰਾਸ਼ ਹੋਣ ਦੀ ਲੋੜ ਨਹੀਂ ਹੈ। ਕਿਉਂਕਿ EuroMillions ਦੀਆਂ ਟਿਕਟਾਂ ਨੂੰ Lottosmile.in ਤੋਂ ਆਨਲਾਈਨ ਵੀ ਖਰੀਦਿਆ ਜਾ ਸਕਦਾ ਹੈ।ਸਿਰਫ ਕੁਝ ਹੀ ਦਿਨਾਂ ਵਿੱਚ, ਦੁਨੀਆ ਦੇ ਸਭ ਤੋਂ ਦਿਲਚਸਪ ਲਾਟਰੀ ਇਵੈਂਟਸ ਵਿਚੋਂ ਇੱਕ ਹੋਣ ਜਾ ਰਿਹਾ ਹੈ ਅਤੇ ਕਮਾਲ ਦੀ ਗੱਲ ਇਹ ਹੈ ਕਿ ਇਸ ਵਿੱਚ ਭਾਰਤੀ ਖਿਡਾਰੀ ਵੀ ਹਿੱਸਾ ਲੈ ਸਕਦੇ ਹਨ। The EuroMillions Superdraw, ਯੂਰੋਪ ਦਾ ਸਭ ਤੋਂ ਵੱਡਾ ਡ੍ਰਾ, ਇਸ ਸ਼ੁੱਕਰਵਾਰ, 20 ਨਵੰਬਰ ਨੂੰ ਹੋਵੇਗਾ। ਡ੍ਰਾ ਦਾ ਟਾਪ ਪ੍ਰਾਈਜ਼ 11.4 ਬਿਲੀਅਨ ਰੁਪਏ (€130 million) ਦਾ ਇੱਕ ਬਹੁਤ ਵੱਡਾ ਜੈਕਪੋਟ ਹੋਵੇਗਾ।

ਤੁਸੀਂ Superdraw ਨੂੰ ਭਾਰਤ ਵਿਚੋਂ ਕਿਵੇਂ ਖੇਡ ਸਕਦੇ ਹੋ?

EuroMillions Superdraw ਦੀਆਂ ਟਿਕਟਾਂ ਖਰੀਦਣ ਲਈ ਤੁਹਾਨੂੰ ਕਿੱਥੇ ਵੀ ਜਾਣ ਦੀ ਲੋੜ ਨਹੀਂ ਹੈ। ਇਨ੍ਹਾਂ ਨੂੰ ਤੁਸੀਂ Lottosmile, ਦੁਨੀਆ ਦੀ ਪ੍ਰਮੁੱਖ ਆਨਲਾਈਨ ਲਾਟਰੀ ਟਿਕਟ ਖਰੀਦਣ ਦੀ ਸੇਵਾ, ਤੋਂ  ਸੁਰੱਖਿਅਤ ਤੌਰ ਤੇ ਆਨਲਾਈਨ ਖਰੀਦ ਸਕਦੇ ਹੋ। ਆਓ ਸਮਝੀਏ ਕਿ ਤੁਸੀਂ ਭਾਰਤ ਤੋਂ €130 ਮਿਲੀਅਨ ਦਾ ਜੈਕਪੋਟ ਕਿਵੇਂ ਜਿੱਤ ਸਕਦੇ ਹੋ:

  1. Lottosmile, ਦੁਨੀਆ ਦੀ ਪ੍ਰਮੁੱਖ ਆਨਲਾਈਨ ਲਾਟਰੀ ਟਿਕਟ ਖਰੀਦਣ ਦੀ ਸੇਵਾ ਵਿੱਖੇ ਸਾਈਨ-ਅੱਪ ਕਰੋ।

  2. ਸਾਈਟ ‘ਤੇ ਉਪਲਬਧ 50 ਲਾਟਰੀਆਂ ਵਿਚੋਂ Euromillions Superdraw ਲਾਟਰੀ ਨੂੰ ਚੁਣੋ।

  3. ਆਪਣੇ ਪਸੰਦੀਦਾ ਨੰਬਰਾਂ ਦੇ ਨਾਲ ਆਪਣੀ ਟਿਕਟ ਨੂੰ ਭਰੋ, ਜਾਂ ਰੈਂਡਮ ਤੌਰ ਤੇ ਚੁਣੇ ਗਏ ਕੰਪਿਊਟਰ-ਜਨਰੇਟਿਡ ਨੰਬਰਾਂ ਨੂੰ ਵਰਤੋ।

  4. ਦੱਸੋ ਕਿ ਤੁਸੀਂ ਕਿੰਨੀਆਂ ਲਾਈਨਾਂ ਖੇਡਣਾ ਚਾਹੁੰਦੇ ਹੋ, ਜਾਂ ਆਪਣੇ ਜਿੱਤਣ ਦੇ ਮੌਕੇ ਵਧਾਉਣ ਲਈ, ਲਾਟਰੀ ਸਿੰਡੀਕੇਟ ਨਾਲ ਖੇਡਣ ਦੀ ਚੋਣ ਕਰੋ।

  5. ਆਪਣੀ ਟਿਕਟ ਖਰੀਦਣ ਦੀ ਪੁਸ਼ਟੀ ਕਰੋ ਅਤੇ ਤੁਸੀਂ ਆਉਣ ਵਾਲੇ ਡ੍ਰਾ ਵਿੱਚ ਪ੍ਰਾਈਜ਼ ਜਿੱਤਣ ਲਈ ਯੋਗ ਹੋ ਜਾਵੋਗੇ।
“ਸਤਿ ਸ਼੍ਰੀ ਅਕਾਲ, ਤੁਸੀਂ ਲਾਟਰੀ ਜਿੱਤੀ ਹੈ!” ਇਸ ਤਰ੍ਹਾਂ ਸੂਚਿਤ ਕਰਦਿਆਂ Lottosmile 2002 ਤੋਂ ਕਈ ਖੁਸ਼ਕਿਸਮਤ ਖਿਡਾਰੀਆਂ ਦੀ ਜ਼ਿੰਦਗੀ ਬਦਲ ਚੁੱਕਿਆ ਹੈ। ਐਡ੍ਰੀਅਨ ਕੂਰੇਮੈਨਸ, Lottosmile ਦੇ ਸਪੋਕਸਮੈਨ ਦੱਸਦੇ ਹਨ: “Lottosmile ਖਿਡਾਰੀਆਂ ਨੂੰ ਦੁਨੀਆ ਦੀਆਂ ਸਭ ਤੋਂ ਵੱਡੀਆਂ ਅਤੇ ਸਭ ਤੋਂ ਦਿਲਚਸਪ ਲਾਟਰੀਆਂ ਵਿੱਚ ਹਿੱਸਾ ਲੈਣ ਦਾ ਮੌਕਾ ਦਿੰਦਾ ਹੈ। ਅਤੇ ਸਭ ਤੋਂ ਵਧੀਆ ਗੱਲ ਪਤਾ ਹੈ? ਸਾਡੇ ਗਾਹਕ ਨਾ ਸਿਰਫ ਲਾਟਰੀਆਂ ਖੇਡਦੇ ਹਨ - ਸਗੋਂ ਉਨ੍ਹਾਂ ਨੂੰ ਜਿੱਤਦੇ ਵੀ ਹਨ!”

“ਪਿੱਛਲੇ ਕੁਝ ਸਾਲਾਂ ਵਿੱਚ Lottosmile ਦੇ ਕਈ ਖਿਡਾਰੀ Euromillions ਪ੍ਰਾਈਜ਼ ਜਿੱਤ ਚੁੱਕੇ ਹਨ ਅਤੇ ਲੱਕੀ ਡ੍ਰਾ ਵਿੱਚ ਪੰਜ ਮੇਨ ਨੰਬਰ ਮੈਚ ਕਰਕੇ ਸਾਡੇ ਕਈ ਖਿਡਾਰੀ Euromillions ਮਿਲੀਅਨਰਸ ਬਣ ਚੁੱਕੇ ਹਨ।”

“ਅਤੇ ਹਾਂ, ਸਾਨੂੰ ਭਾਰਤ ਤੋਂ ਵੀ ਜੇਤੂ ਪ੍ਰਾਪਤ ਹੋਏ ਹਨ!” ਕੂਰੇਮੈਨਸ ਨੇ ਕਿਹਾ। “ਇੱਕ ਭਾਰਤੀ ਖਿਡਾਰੀ ਨੇ ਨਵੰਬਰ, 2018 ਵਿੱਚ Austria Lotto ਵਿੱਚ ਦੂਜਾ ਸਥਾਨ ਪ੍ਰਾਪਤ ਕਰਦਿਆਂ €32,161 ਦਾ ਪ੍ਰਾਈਜ਼ ਜਿੱਤਿਆ ਸੀ ਅਤੇ ਅਜਿਹੇ ਹੋਰ ਵੀ ਬਹੁਤ ਸਾਰੇ ਭਾਰਤੀ ਹਨ, ਜਿਨ੍ਹਾਂ ਨੇ ਛੋਟੇ ਪ੍ਰਾਈਜ਼ ਜਿੱਤੇ ਹਨ। ਪਰ ਸਾਨੂੰ ਭਾਰਤ ਤੋਂ ਜੈਕਪੋਟ ਜਿੱਤਣ ਵਾਲੇ ਦੀ ਹਾਲੇ ਵੀ ਉਡੀਕ ਹੈ, ਜੋ ਕਿ ਇਸ ਸ਼ੁੱਕਰਵਾਰ ਦੇ Euromillions Superdraw ਵਿੱਚ ਮਿਲ ਸਕਦਾ ਹੈ!”

ਵੱਡੀ ਲਾਟਰੀ ਜਿੱਤਣ ਵਾਲਿਆਂ ਦੀਆਂ ਕੁਝ ਦਿਲਚਸਪ ਕਹਾਣੀਆਂ ਇੱਥੇ ਪੜ੍ਹੋ ਅਤੇ ਕੀ ਪਤਾ, ਇੱਕ ਦਿਨ ਸ਼ਾਇਦ ਤੁਸੀਂ ਵੀ ਇਨ੍ਹਾਂ ਦਾ ਹਿੱਸਾ ਬਣ ਜਾਵੋ?

ਤੁਸੀਂ ਇੱਥੇ ਕਲਿੱਕ ਕਰਕੇ €130 ਦੇ Euromillions Superdraw ਵਿੱਚ ਹਿੱਸਾ ਲੈ ਸਕਦੇ ਹੋ।

Lottosmile, ਦੁਨੀਆ ਦੀ ਪ੍ਰਮੁੱਖ ਆਨਲਾਈਨ ਟਿਕਟ ਮੈਸੇਂਜਰ ਸੇਵਾ ਹੈ ਦੁਨੀਆ ਭਰ ਦੇ ਲਾਟਰੀ ਖੇਡਣ ਵਾਲੇ, ਸੁਰੱਖਿਅਤ ਅਤੇ ਆਸਾਨ ਤਰੀਕੇ ਦੇ ਨਾਲ,ਆਫਿਸ਼ੀਅਲ ਲਾਟਰੀ ਟਿਕਟਾਂ ਰਾਹੀਂ ਸਭ ਤੋਂ ਵੱਡੀਆਂ ਲਾਟਰੀਆਂ ਖੇਡਣ ਲਈ ਇਸ ਸਾਈਟਤੇ ਭਰੋਸਾ ਕਰਦੇ ਹਨ ਪਿੱਛਲੇ ਕੁਝ ਸਾਲਾਂ ਵਿੱਚ, Lottosmile ਨੇ ਦੁਨੀਆ ਭਰ ਵਿੱਚ 5.5 ਮਿਲੀਅਨ ਤੋਂ ਵੀ ਵੱਧ ਜੇਤੂਆਂ ਨੂੰ ਪ੍ਰਾਈਜ਼ ਵਜੋਂ $100 ਮਿਲੀਅਨ ਤੋਂ ਵੀ ਵੱਧ ਦਾ ਭੁਗਤਾਨ ਕੀਤਾ ਹੈ

ਕੋਈ ਵੀ ਭਾਰਤੀ ਨਿਵਾਸੀ EuroMillions Superdraw ਨੂੰ ਆਨਲਾਈਨ ਖੇਡ ਸਕਦਾ ਹੈ। ਉਮੀਦ ਹੈ ਕਿ ਤੁਸੀਂ ਵੀ ਇਸ ਸ਼ਾਨਦਾਰ ਲਾਟਰੀ ਡ੍ਰਾ ਵਿੱਚ ਹਿੱਸਾ ਲਵੋਗੇ ਅਤੇ ਆਪਣੇ ਆਪ ਨੂੰ €130 ਮਿਲੀਅਨ ਦਾ ਜੈਕਪੋਟ ਜਿੱਤਣ ਦਾ ਮੌਕਾ ਦੇਵੋਗੇ। Lottosmile ਤੋਂ ਅੱਜ ਹੀ ਆਪਣੀਆਂ Superdraw ਟਿਕਟਾਂ ਖਰੀਦੋ।
Published by: Ashish Sharma
First published: November 17, 2020, 7:16 PM IST
ਹੋਰ ਪੜ੍ਹੋ
ਅਗਲੀ ਖ਼ਬਰ