HOME » NEWS » Life

Vedantu ਦੀ ਇੱਕ ਨਵੀਂ ਪਹਿਲ ਕਰਕੇ, ਪਹਿਲੀ ਵਾਰ ਆਨਲਾਈਨ ਸਿੱਖਿਆ ‘VIP’ ਬਣ ਗਈ ਹੈ

News18 Punjabi | News18 Punjab
Updated: June 29, 2021, 5:50 PM IST
share image
Vedantu ਦੀ ਇੱਕ ਨਵੀਂ ਪਹਿਲ ਕਰਕੇ, ਪਹਿਲੀ ਵਾਰ ਆਨਲਾਈਨ ਸਿੱਖਿਆ ‘VIP’ ਬਣ ਗਈ ਹੈ

  • Share this:
  • Facebook share img
  • Twitter share img
  • Linkedin share img
ਕੋਵਿਡ-19 (Covid-19) ਦੇ ਵਿਸ਼ਵ ਭਰ ਵਿੱਚ ਫੈਲਣ ਤੋਂ ਬਾਅਦ, ਸਿੱਖਿਆ ਦੀ ਦੁਨੀਆਂ ਵਿੱਚ ਇੱਕ ਵੱਖਰੀ ਤਬਦੀਲੀ ਆਈ ਹੈ। ਵੱਡੇ ਪੱਧਰ 'ਤੇ ਵੱਧ ਰਹੀ ਆਨਲਾਈਨ ਸਿੱਖਿਆ ਦੀ ਮੰਗ ਦੇ ਨਾਲ, ਚੈੱਕ ਅਤੇ ਬੈਲੇਂਸ ਪ੍ਰਣਾਲੀ ਜੋ ਬੱਚਿਆਂ ਦੇ ਅਕਾਦਮਿਕ ਨੂੰ ਯਕੀਨੀ ਬਣਾਉਣ ਲਈ ਬਣਾਈ ਗਈ ਸੀ, ਅਚਾਨਕ ਤੋਂ ਰੁੱਕ ਗਈ ਹੈ।

ਬੱਚਿਆਂ ਦੀ ਦੇਖਭਾਲ ਲਈ ਪੂਰੀ ਤਰ੍ਹਾਂ ਜਿੰਮੇਵਾਰੀ ਲੈਣ ਵਾਲਾ ਕੋਈ ਨਹੀਂ ਸੀ ਅਤੇ ਮਹਾਂਮਾਰੀ ਦੇ ਨਾ ਖਤਮ ਹੋਣ ਦੇ ਸੰਕੇਤ ਦਿਖਾਉਣ ਕਰਕੇ, ਅਜਿਹਾ ਹੱਲ ਲੱਭਣਾ ਲਾਜ਼ਮੀ ਸੀ ਜੋ ਬੱਚਿਆਂ ਦੀ ਅਕਾਦਮਿਕ ਪ੍ਰੋਗਰੈਸ ਦਾ ਪਾਲਣ ਪੋਸ਼ਣ ਕਰੇ। ਇਹ ਅਸਲ ਵਿੱਚ ਉਹੀ ਹੈ ਜੋ Vedantu ਨੇ ਆਪਣੇ ਨਵੇਂ ਪ੍ਰੋਗਰਾਮ VIP ਦੇ ਨਾਲ ਕੀਤਾ ਹੈ, ਜਿਸ ਦਾ ਅਰਥ ਹੈ Vedantu ਦੇ ਸੁਧਾਰ ਲਈ ਵਾਅਦੇ, ਜੋ ਕਿ ਇਸ ਤਰ੍ਹਾਂ ਦੀ ਪਹਿਲੀ ਪਾਥ-ਬ੍ਰੇਕਿੰਗ ਪਹਿਲ ਹੈ ਜੋ ਹਰ ਉਸ ਬੱਚੇ ਦੀ ਅਕਾਦਮਿਕ ਪ੍ਰੋਗਰੈਸ ਦੀ ਗਰੰਟੀ ਦਿੰਦੀ ਹੈ ਜੋ ਇਸ ਵਿੱਚ ਦਾਖਲ ਹੁੰਦਾ ਹੈ।

VIP ਕੀ ਹੈ?
ਤਾਂ ਫਿਰ, Vedantu ਦੇ ਸੁਧਾਰ ਲਈ ਵਾਅਦੇ ਅਸਲ ਵਿੱਚ ਕੀ ਹਨ ਅਤੇ ਅਸੀਂ ਇਸ ਲਈ ਇੰਨੇ ਉਤਸ਼ਾਹਿਤ ਕਿਉਂ ਹਾਂ? ਇਸਨੂੰ ਸਮਝਣ ਲਈ, ਇੱਕ ਅਜਿਹੀ ਪ੍ਰਣਾਲੀ ਦੀ ਕਲਪਨਾ ਕਰੋ, ਜਿਸ ਵਿੱਚ ਬੱਚਾ ਸ਼ਾਮਲ ਹੁੰਦਾ ਹੈ ‘ਤੇ ਇਹ ਪ੍ਰਣਾਲੀ ਉਨ੍ਹਾਂ ਦੀ ਅਕਾਦਮਿਕ ਪ੍ਰੋਗਰੈਸ ਵਿੱਚ ਪਿਛਲੇ ਸਾਲ ਤੋਂ ਜਿਆਦਾ ਸੁਧਾਰ ਹੋਣ ਦੀ ਗਰੰਟੀ ਦਿੰਦੀ ਹੈ, ਭਾਵੇਂ ਉਸ ਦੇ ਪਿਛਲੇ ਸਾਲ ਦੇ ਕਲਾਸ ਦੇ ਨਤੀਜੇ ਹੋਣ, ਪਿਛਲੇ JEE-ਮੇਨ/NEET-UG ਰੈਂਕ ਹੋਣ, ਅਤੇ ਨਾਲ ਹੀ Vedantu ਦੇ ਸ਼ੁਰੂਆਤੀ ਬੈਂਚਮਾਰਕ ਟੈਸਟ ਵਿੱਚ ਸੁਧਾਰ ਕਰਦੀ ਹੈ।

ਬਾਅਦ ਵਿੱਚ ਇੱਕ ਬੈਂਚਮਾਰਕ ਟੈਸਟ ਲਿਆ ਜਾਂਦਾ ਹੈ, ਜੋ ਕਿ ਮੁਹਾਰਤ ਦੇ ਛੇ ਪੱਧਰਾਂ ਵਿੱਚ ਵੰਡਿਆ ਹੁੰਦਾ ਹੈ, ਤਾਂ ਜੋ ਪੂਰੇ ਭਾਰਤ ਦੇ ਵਿਦਿਆਰਥੀਆਂ ਦਾ ਇੱਕੋ ਢੰਗ ਨਾਲ ਮੁਲਾਂਕਣ ਕੀਤਾ ਜਾ ਸਕੇ ਅਤੇ ਇਹ ਇੱਕ ਬਹੁਤ ਜ਼ਰੂਰੀ ਸੂਚਕ ਹੈ, ਜੋ ਦੱਸਦਾ ਹੈ ਕਿ ਇੱਕ ਬੱਚਾ ਦੂਜਿਆਂ ਦੇ ਮੁਕਾਬਲੇ ਕਿੱਥੇ ਖੜ੍ਹਾ ਹੈ। ਜਿਹੜੇ ਵਿਦਿਆਰਥੀ Vedantu ਨਾਲ ਜੁੜਦੇ ਹਨ, ਉਹਨਾਂ ਦੀ ਪ੍ਰੋਗਰੈਸ ਦਾ ਮੁਲਾਂਕਣ ਕਰਨ ਲਈ, ਉਹਨਾਂ ਦਾ ਪਹਿਲਾ ਬੈਂਚਮਾਰਕ ਟੈਸਟ 30 ਦਿਨਾਂ ਦੇ ਅੰਦਰ ਅਤੇ ਦੂਜਾ ਅਕਾਦਮਿਕ ਸਾਲ ਦੇ ਅੰਤ ਵਿੱਚ ਲਿਆ ਜਾਂਦਾ ਹੈ।


VIP ਤੁਹਾਡੇ ਬੱਚੇ ਦੀ ਅਕਾਦਮਿਕ ਪ੍ਰੋਗਰੈਸ ਦੀ ਗਰੰਟੀ ਹੈ, ਕਿਉਂਕਿ ਇਸ ਦਾ ਵਿਸ਼ਵਾਸ਼ ਹੈ ਕਿ ਪ੍ਰੋਗਰੈਸ ਹਰ ਬੱਚੇ ਦਾ ਹੱਕ ਹੈ। VIP ਇੱਕ ਪਹਿਲੀ ਤਰ੍ਹਾਂ ਦੀ ਪਹਿਲਕਦਮੀ ਹੈ, ਜਿਸ ਦਾ ਐਡ-ਟੈਕ ਉਦਯੋਗ ਨੂੰ ਹਿਲਾ ਦੇਣਾ ਯਕੀਨੀ ਹੈ, ਇਸ ਲਈ ਇਸਦੇ ਲਾਭਾਂ ਦਾ ਫਾਇਦਾ ਉਠਾਉਣ ਲਈ, ਲਾਈਨ ਵਿੱਚ ਪਹਿਲਾਂ ਲੱਗ ਜਾਣਾ ਸਮਝਦਾਰੀ ਹੈ।

ਵਿਦਿਆਰਥੀ ਪੂਰਾ ਸਾਲ ਪ੍ਰੋਗਰੈਸ ਕਰਦਾ ਹੈ ਅਤੇ ਪ੍ਰਤੀਯੋਗੀ ਪ੍ਰੀਖਿਆਵਾਂ ਵਿੱਚ ਆਪਣੀ ਜਗ੍ਹਾ ਸੁਧਾਰਨ ਲਈ  ਬਹੁਤ ਜਿਆਦਾ ਮੁਹਾਰਤ ਹਾਸਲ ਕਰਦਾ/ਕਰਦੀ ਹੈ, ਇਹ ਸਭ ਕੁਝ ਹਰ ਪੱਧਰ ‘ਤੇ ਅਕਾਦਮਿਕ ਪ੍ਰੋਗਰੈਸ ਨੂੰ ਯਕੀਨੀ ਬਣਾ ਕੇ ਉਨ੍ਹਾਂ ਦੇ ਘਰਾਂ ਦੇ ਆਰਾਮ ਵਿੱਚ ਹੀ ਕੀਤਾ ਜਾਂਦਾ ਹੈ।

ਇਹ ਪਲੇਟਫਾਰਮ ਇੱਕ ਦਿਲਚਸਪ ਅਤੇ ਇੰਟਰਐਕਟਿਵ ਢੰਗ ਨਾਲ ਤਿਆਰ ਕੀਤਾ ਗਿਆ ਹੈ ਜੋ ਵਿਦਿਆਰਥੀਆਂ ਦੀ ਅਸੀਮਿਤ ਸ਼ੰਕਾਵਾਂ ਨੂੰ ਤੁਰੰਤ ਹੱਲ ਕਰਦ ਦੀ ਸਹੂਲੀਅਤ ਪ੍ਰਦਾਨ ਕਰਦਾ ਹੈ। ਕਲਾਸ ਦੇ ਵਿੱਚ ਦਾ ਅਤੇ ਬਾਅਦ ਵਿੱਚ ਦਾ ਵਿਅਕਤੀਗਤ ਤਜਰਬਾ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਅਕਾਦਮਿਕ ਟੀਚਿਆਂ ਨੂੰ ਪ੍ਰਾਪਤ ਕਰਨ ਅਤੇ ਉਨ੍ਹਾਂ ਦੀ ਸਿਖਲਾਈ ਦੀ ਸਮਰੱਥਾ ਨੂੰ ਵਧਾਉਣ ਲਈ ਵਿਆਪਕ ਧਾਰਨਾਵਾਂ ਨੂੰ ਸਮਝਣ ਵਿੱਚ ਮਦਦ ਕਰਦਾ ਹੈ। ਉਨ੍ਹਾਂ ਦੀ ਪ੍ਰੋਗਰੈਸ ਨੂੰ ਨਿਯਮਿਤ ਮੁਲਾਂਕਣ ਰਾਹੀਂ  ਨਿਯੰਤਰਿਤ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਮਾਪਿਆਂ ਨਾਲ ਸਾਂਝਾ ਕੀਤਾ ਜਾਂਦਾ ਹੈ ਜਿਸ ਨਾਲ ਉਨ੍ਹਾਂ ਨੂੰ ਆਪਣੇ ਬੱਚੇ ਦੀ ਪ੍ਰੋਗਰੈਸ ’ਤੇ ਭਰੋਸਾ ਹੁੰਦਾ ਹੈ।

 ਵਿਦਿਆਰਥੀਆਂ ਨੂੰ ਸਿਰਫ ਘੱਟੋ ਘੱਟ 75% ਦੀ ਹਾਜ਼ਰੀ ਅਤੇ 75% ਅਸਾਈਨਮੈਂਟ ਪੂਰੀ ਕਰਨ ਦੀ ਸ਼ਰਤ ਨੂੰ ਪੂਰਾ ਕਰਨ ਦੀ ਲੋੜ ਹੈ। ਜੇ ਵਿਦਿਆਰਥੀ, ਜਾਂ ਉਨ੍ਹਾਂ ਦੇ ਮਾਪੇ, ਨਤੀਜਿਆਂ ਤੋਂ ਸੰਤੁਸ਼ਟ ਨਹੀਂ ਹਨ, ਤਾਂ Vedantu ਪੂਰੇ ਕੋਰਸ ਦੀ ਫੀਸ ਵਾਪਸ ਕਰ ਦੇਵੇਗਾ। ਜਿੱਥੋਂ ਤੱਕ ਵਾਅਦੇ ਦੀ ਗੱਲ ਹੈ, ਇਸ ਤੋਂ ਵਧੀਆ ਹੋਰ ਕੁਝ ਨਹੀਂ ਹੋ ਸਕਦਾ।

ਇਹ ਕਿਵੇਂ ਕੰਮ ਕਰਦਾ ਹੈ

Vedantu ਲਾਈਵ ਆਨਲਾਈਨ ਸਿਖਲਾਈ ਪਲੇਟਫਾਰਮ ਪਹਿਲਾਂ ਹੀ ਸਭ ਤੋਂ ਵਧੀਆ ਸਟਡੀ ਮਟੀਰੀਅਲ ਦਿੰਦਾ ਹੈ ਅਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸਿਖਲਾਈ ਟੀਚਿਆਂ ਨੂੰ ਪ੍ਰਭਾਸ਼ਿਤ ਕਰਨ ਦੀ ਵੀ ਆਗਿਆ ਦਿੰਦਾ ਹੈ। VIP ਇੱਕ ਹੋਰ ਪਰਤ ਨੂੰ ਜੋੜਦਾ ਹੈ ਅਤੇ ਪੂਰੇ ਭਾਰਤ ਦੇ ਕਲਾਸ ਦੇ ਵਿੱਚ ਸਭ ਤੋਂ ਵਧੀਆ ਪੜ੍ਹਾਉਣ ਵਾਲੇ ਅਧਿਆਪਕਾਂ ਤੱਕ ਪਹੁੰਚ ਬਣਾਉਂਦਾ ਹੈ, ਜੋ ਸਿਰਫ ਆਪਣੇ ਚੁਣੇ ਹੋਏ ਖੇਤਰ ਦੇ ਮਾਹਰ ਨਹੀਂ ਹੁੰਦੇ ਸਗੋਂ ਪੜ੍ਹਾਉਣ ਦਾ ਸ਼ੌਕ ਵੀ ਰੱਖਦੇ ਹਨ।

VIP ਹਰ ਬੱਚੇ ਦੀ ਪ੍ਰੋਗਰੈਸ ਨੂੰ ਤਿੰਨ ਮੁੱਖ ਪੜਾਵਾਂ ‘ਤੇ ਟ੍ਰੈਕ ਕਰਦਾ ਹੈ। ਸ਼ੁਰੂਆਤ ਨਿਯਮਤ ਟੈਸਟਾਂ ਅਤੇ ਅਸਾਈਨਮੈਂਟਾਂ ਨਾਲ ਹੁੰਦੀ ਹੈ ਜੋ ਮਾਹਰ ਅਧਿਆਪਕਾਂ ਵੱਲੋਂ ਹਰ ਇੱਕ ਬੱਚੇ ਦਾ ਸਹੀ ਮੁਲਾਂਕਣ ਕਰਨ ਲਈ ਤਿਆਰ ਕੀਤੇ ਗਏ ਹਨ। ਇੱਕ ਵਿਸਥਾਰ ਪੂਰਵਕ ਰਿਪੋਰਟ ਕਾਰਡ ਤਿਆਰ ਕਰਨ ਲਈ, ਜੋ ਹੁਨਰ ਦੇ ਪੱਧਰਾਂ ਤੋਂ ਲੈ ਕੇ ਤਾਕਤ ਅਤੇ ਕਮਜ਼ੋਰੀਆਂ ਤੱਕ ਹਰ ਚੀਜ਼ ਦਾ ਵਿਸ਼ਲੇਸ਼ਣ ਕਰਦਾ ਹੈ ਅਤੇ ਅੰਤ ਵਿੱਚ, ਬੱਚੇ ਦੀਆਂ ਸ਼ਕਤੀਆਂ, ਵਿਹਾਰ, ਸਿੱਖਣ ਦੇ ਤਰੀਕੇ ਅਤੇ ਪ੍ਰੋਗਰੈਸ ਬਾਰੇ ਜਾਨਣ ਲਈ ਨਿਯਮਤ ਤੌਰ ‘ਤੇ ਮਾਪਿਆਂ ਅਤੇ ਅਧਿਆਪਕਾਂ ਦੀ ਮੀਟਿੰਗਾਂ ਕਰਨ ਲਈ, VIP ਹਰ ਪੜਾਅ 'ਤੇ ਪੋਜ਼ੀਟਵ ਨਤੀਜੇ ਦੇਣ ਲਈ ਤਿਆਰ ਕੀਤਾ ਗਿਆ ਹੈ।

VIP ਕਲਾਸਾਂ ਮਜ਼ੇਦਾਰ ਅਤੇ ਅਨੋਖੀ 3D ਸਮੱਗਰੀ, ਦਿਲਚਸਪ ਕੁਇਜ਼, ਲੀਡਰਬੋਰਡਸ ਨਾਲ ਇੰਟਰਐਕਟਿਵ ਹਨ ਅਤੇ ਕਲਾਸਾਂ ਦੇ ਦੌਰਾਨ ਅਧਿਆਪਕਾਂ ਦੇ ਪੂਲ, ਜਿਸ ਵਿੱਚ ਤਜਰਬੇਕਾਰ ਆਈਆਈਟੀ ਅਤੇ ਹੋਰ ਪ੍ਰਮੁੱਖ ਕਾਲਜਾਂ ਦੇ ਪੇਸ਼ੇ ਵਾਲੇ ਲੋਕ ਹੁੰਦੇ ਹਨ, ਵੱਲੋਂ ਸਾਰੇ ਸ਼ੱਕ ਹੱਲ ਕੀਤੇ ਜਾਂਦੇ ਹਨ। ਵਿਦਿਆਰਥੀਆਂ ਨੇ Vedantu ਦੇ ਸਟਡੀ ਮਾਡਲ ਤੋਂ ਪਹਿਲਾਂ ਹੀ ਫਾਇਦਾ ਲਿਆ ਹੈ ਅਤੇ ਅਸਾਧਾਰਣ ਨਤੀਜੇ ਹਾਸਲ ਕੀਤੇ ਹਨ ਅਤੇ VIP ਆਪਣੀ ਅਕਾਦਮਿਕ ਪ੍ਰੋਗਰੈਸ ਨੂੰ ਵੱਡੇ ਪੱਧਰ 'ਤੇ ਲੈ ਕੇ ਗਿਆ ਹੈ, ਜੋ ਕਿ ਸੋਨੇ ‘ਤੇ ਸੁਹਾਗੇ ਵਾਂਗ ਹੈ।

ਸ਼ਾਇਦ ਇਹ ਪਹਿਲੀ ਵਾਰ ਹੀ ਹੋਇਆ ਹੈ ਜਦੋਂ ਕੋਈ ਆਨਲਾਈਨ ਇੰਸਟੀਟਿਊਟ ਅਜਿਹੀ ਗਰੰਟੀ ਦੇ ਰਿਹਾ ਹੈ ਅਤੇ ਇਸ ਨੂੰ ਐਡ-ਟੈਕ ਸਪੇਸ ਵਿੱਚ ਪਾਥ-ਬ੍ਰੇਕਿੰਗ ਪਹਿਲ ਬਣਾ ਰਿਹਾ ਹੈ ਜਿਸ ਨੂੰ ਆਉਣ ਵਾਲੇ ਦਿਨਾਂ ਵਿੱਚ ਦੂਜੇ ਲੋਕ ਵੀ ਨਿਸ਼ਚਿਤ ਤੌਰ ‘ਤੇ ਵਰਤਣਗੇ। ਇਹ ਤੁਹਾਡੇ ਬੱਚੇ ਦੇ ਗ੍ਰੇਡ ਨੂੰ ਵਧੀਆ ਬਣਾਉਣ ਲਈ Vedantu ਦੀ ਵਚਨਬੱਧਤਾ ਨੂੰ ਵੀ ਬਿਆਨ ਕਰਦਾ ਹੈ, ਭਾਵੇਂ ਕਿ ਉਹ ਅੱਜ ਅਕਾਦਮਿਕ ਤੌਰ ‘ਤੇ ਕਿੱਥੇ ਵੀ ਹਨ।

ਸਾਈਨ-ਅਪ ਕਿਵੇਂ ਕਰੀਏ

ਤੁਹਾਡੇ ਬੱਚੇ ਦੇ ਇੱਕ ਸਾਲ ਤੋਂ ਵੱਧ ਸਮਾਂ ਘਰਾਂ ਅੰਦਰ ਰਹਿਣ ਤੋਂ ਬਾਅਦ, ਅਸੀਂ ਜਾਣਦੇ ਹਾਂ ਕਿ ਤੁਸੀਂ ਉਸ ਨੂੰ ਉਸ ਦੇ ਖੇਡ ਦੇ ਸਿਖਰ 'ਤੇ ਰੱਖਣ ਲਈ ਸਹੀ ਮਾਡਲ ਦੀ ਭਾਲ ਕਰ ਰਹੇ ਹੋ। ਐਡ-ਟੇਕ (ed-tech) ਪਲੇਟਫਾਰਮਾਂ ਦੀ ਭੀੜ ਵਿੱਚ ਤੁਹਾਡੇ ਬੱਚੇ ਵਾਸਤੇ ਸਿੱਖਣ ਦੇ ਅਨਮੋਲ ਸਮੇਂ ਲਈ, ਤੁਹਾਨੂੰ ਇੱਕ ਵਿਕਲਪ 'ਤੇ ਵਿਚਾਰ ਕਰਨ ਦੀ ਲੋੜ ਹੈ, ਜੋ ਉਨ੍ਹਾਂ ਦੀ ਸਿਖਲਾਈ ਦੀਆਂ ਜ਼ਰੂਰਤਾਂ ਨੂੰ ਤੁਰੰਤ ਹੱਲ ਕਰੇ ਅਤੇ ਉਨ੍ਹਾਂ ਦੀ ਸਿੱਖਿਆ ਨੂੰ ਵੱਡੇ ਪੱਧਰ 'ਤੇ ਲੈ ਕੇ ਜਾਵੇ।

VIP ਦੋਵਾਂ ਨੂੰ ਸ਼ਲਾਘਾਯੋਗ ਢੰਗ ਨਾਲ ਕਰਦਾ ਹੈ ਅਤੇ ਅਸੀਂ ਤੁਹਾਨੂੰ ਤੁਹਾਡੇ ਬੱਚੇ ਨੂੰ ਉਨ੍ਹਾਂ ਦੇ ਪ੍ਰੋਗਰਾਮ ਵਿੱਚ ਦਾਖਲ ਕਰਵਾਉਣ ਦੀ ਦਿਲੋਂ ਸਲਾਹ ਦਿੰਦੇ ਹਾਂ। ਮੁਫਤ ਡੈਮੋ ਬੁੱਕ ਕਰਨ ਲਈ ਜਾਂ ਆਪਣੇ ਮੋਬਾਈਲ ਫੋਨ ਤੇ Vedantu ਐਪ ਨੂੰ ਡਾਉਨਲੋਡ ਕਰਨ ਲਈ ਇੱਥੇ ਕਲਿੱਕ ਕਰੋ ਅਤੇ VIP ਭਾਗ ਲਈ ਨਿਰਦੇਸ਼ਾ ਦੀ ਪਾਲਣਾ ਕਰੋ।   

"ਮੁਫਤ ਡੈਮੋ ਬੁੱਕ ਕਰੋ!" 
Published by: Anuradha Shukla
First published: June 28, 2021, 8:13 PM IST
ਹੋਰ ਪੜ੍ਹੋ
ਅਗਲੀ ਖ਼ਬਰ