Home /News /lifestyle /

Xiaomi ਅਤੇ OnePlus ਨੂੰ ਟੱਕਰ ਦੇਣ ਲਈ ਲਾਂਚ ਹੋਇਆ Oppo A97 5G, ਇਸ ਦਿਨ ਤੋਂ ਸੇਲ ਸ਼ੁਰੂ

ਸਮਾਰਟਫੋਨ ਦੀ ਦੁਨੀਆਂ ਵਿੱਚ ਇੱਕ ਹੋਰ ਧਮਾਕਾ ਹੋਇਆ ਹੈ। ਜੀ ਹਾਂ Oppo A97 5G ਹੁਣ ਅਧਿਕਾਰਤ ਤੌਰ 'ਤੇ ਲਾਂਚ ਹੋ ਗਿਆ ਹੈ। Oppo ਨੇ ਚੀਨ ਵਿੱਚ Oppo A97 5G ਦੇ ਲਾਂਚ ਦੇ ਨਾਲ ਆਪਣੀ A-ਸੀਰੀਜ਼ ਵਿੱਚ ਇੱਕ ਨਵਾਂ ਸਮਾਰਟਫੋਨ ਜੋੜਿਆ ਹੈ। ਸਮਾਰਟਫੋਨ 'ਚ ਡਿਊਲ ਰਿਅਰ ਕੈਮਰਾ ਸੈੱਟਅਪ ਹੈ ਅਤੇ ਇਸ 'ਚ ਮੀਡੀਆਟੈੱਕ ਪ੍ਰੋਸੈਸਰ ਦਿੱਤਾ ਗਿਆ ਹੈ। ਸਮਾਰਟਫੋਨ 'ਚ ਵਰਚੁਅਲ ਰੈਮ ਸਪੋਰਟ ਵੀ ਮੌਜੂਦ ਹੈ। ਫ਼ੋਨ 5000 mAh ਦੀ ਮਜ਼ਬੂਤ ​​ਬੈਟਰੀ ਨਾਲ ਲੈਸ ਹੈ।

ਹੋਰ ਪੜ੍ਹੋ ...
  • Share this:

ਮਿਡ-ਰੇਂਜ ਸਮਾਰਟਫੋਨ 12GB ਰੈਮ ਦੇ ਨਾਲ ਪੇਅਰਡ ਔਕਟਾ-ਕੋਰ ਮੀਡੀਆਟੇਕ ਡਾਇਮੈਂਸਿਟੀ 810 ਚਿਪਸੈੱਟ ਦੁਆਰਾ ਸੰਚਾਲਿਤ ਹੈ। Oppo A97 5G 19GB ਤੱਕ ਵਰਚੁਅਲ ਰੈਮ ਸਪੋਰਟ ਵੀ ਪ੍ਰਦਾਨ ਕਰਦਾ ਹੈ। ਇਹ ਸਮਾਰਟਫੋਨ ਐਂਡ੍ਰਾਇਡ 12 ਆਪਰੇਟਿੰਗ ਸਿਸਟਮ 'ਤੇ ਚੱਲਦਾ ਹੈ। ਇਸ ਸਮਾਰਟਫੋਨ ਨੂੰ ਦੋ ਰੰਗਾਂ ਦੇ ਵਿਕਲਪਾਂ - ਡੀਪ ਸੀ ਬਲੂ ਅਤੇ ਕਾਇਟ ਨਾਈਟ ਬਲੈਕ 'ਚ ਪੇਸ਼ ਕੀਤਾ ਗਿਆ ਹੈ। ਇਹ ਸਮਾਰਟਫੋਨ ਚੀਨ 'ਚ 15 ਜੁਲਾਈ ਤੋਂ ਵਿਕਰੀ ਲਈ ਉਪਲੱਬਧ ਹੋਵੇਗਾ।

Oppo A97 5G ਦੇ ਸਪੈਸੀਫਿਕੇਸ਼ਨਸ
Oppo A97 5G 'ਚ MediaTek Dimension 810 ਚਿਪਸੈੱਟ ਦਿੱਤਾ ਗਿਆ ਹੈ। ਫੋਨ ਦੇ ਰੀਅਰ 'ਚ LED ਫਲੈਸ਼ ਦੇ ਨਾਲ 48 ਮੈਗਾਪਿਕਸਲ ਦਾ ਡਿਊਲ ਕੈਮਰਾ ਸੈੱਟਅਪ ਹੈ। ਇਸ ਦੇ ਨਾਲ ਹੀ ਸੈਲਫੀ ਲਈ ਨਵੇਂ ਫੋਨ 'ਚ 12 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਫੋਨ 'ਚ 6.66-ਇੰਚ ਦੀ ਫੁੱਲ HD ਡਿਸਪਲੇਅ ਹੈ, ਜੋ 90Hz ਰਿਫਰੈਸ਼ ਰੇਟ ਨਾਲ ਆਉਂਦੀ ਹੈ। ਸਮਾਰਟਫੋਨ ਦੀ ਡਿਸਪਲੇ 'ਚ AI-ਪਾਵਰਡ ਸਮਾਰਟ ਆਈ ਪ੍ਰੋਟੈਕਸ਼ਨ ਫੀਚਰ ਵੀ ਮੌਜੂਦ ਹੈ। ਇਹ ਸਮਾਰਟਫੋਨ ਐਂਡ੍ਰਾਇਡ 12 ਆਪਰੇਟਿੰਗ ਸਿਸਟਮ 'ਤੇ ਚੱਲਦਾ ਹੈ।

5000 mAh ਦੀ ਬੈਟਰੀ
ਮਿਡ-ਰੇਂਜ ਸਮਾਰਟਫੋਨ 12GB ਰੈਮ ਦੇ ਨਾਲ ਪੇਅਰਡ ਔਕਟਾ-ਕੋਰ ਮੀਡੀਆਟੇਕ ਡਾਇਮੈਂਸਿਟੀ 810 ਚਿਪਸੈੱਟ ਦੁਆਰਾ ਸੰਚਾਲਿਤ ਹੈ। Oppo A97 5G 19GB ਤੱਕ ਵਰਚੁਅਲ ਰੈਮ ਸਪੋਰਟ ਵੀ ਪ੍ਰਦਾਨ ਕਰਦਾ ਹੈ। Oppo A97 5G ਸਾਈਡ-ਮਾਊਂਟ ਕੀਤੇ ਫਿੰਗਰਪ੍ਰਿੰਟ ਸੈਂਸਰ ਨਾਲ ਲੈਸ ਹੈ ਅਤੇ 33W ਫਾਸਟ ਚਾਰਜਿੰਗ ਸਪੋਰਟ ਦੇ ਨਾਲ 5000 mAh ਦੀ ਬੈਟਰੀ ਦਿੱਤੀ ਗਈ ਹੈ। ਇਸ ਸਮਾਰਟਫੋਨ 'ਚ ਡਿਊਲ ਸਟੀਰੀਓ ਸਪੀਕਰ ਅਤੇ ਡੀਰਾਕ ਟੈਕਨਾਲੋਜੀ ਹੈ।

ਇਨ੍ਹਾਂ ਬ੍ਰਾਂਡਾਂ ਨੂੰ ਦੇਵੇਗਾ ਚੁਣੌਤੀ
Oppo A97 5G ਦੀ ਕੀਮਤ 1,999 ਯੂਆਨ (23,600 ਰੁਪਏ) ਹੈ। ਮਿਡ-ਰੇਂਜ ਸਮਾਰਟਫੋਨ ਮਾਰਕੀਟ ਵਿੱਚ, OnePlus Nord 2T 5G, Vivo T1 44W, iQOO Neo, OnePlus Nord CE 2 Lite 5G, Xiaomi Mi 10T 5G ਅਤੇ Redmi 10 ਵਰਗੇ ਸਮਾਰਟਫੋਨਜ਼ ਨੂੰ ਚੁਣੌਤੀ ਦੇਵੇਗਾ।
Published by:Drishti Gupta
First published:

Tags: Life, Lifestyle, Mobile phone

ਅਗਲੀ ਖਬਰ