Home /News /lifestyle /

ਤੁਹਾਡੀਆਂ ਨਜ਼ਰਾਂ ਤੇ ਇਕਾਗਰਤਾ ਨੂੰ ਚੈਲੇਂਜ ਕਰਦੀ ਹੈ ਇਹ ਤਸਵੀਰ, ਕੀ ਤੁਸੀਂ ਲਭ ਸਕਦੇ ਹੋ ਇਸ 'ਚ ਲੁਕੇ 6 ਅੰਗਰੇਜ਼ੀ ਦੇ ਸ਼ਬਦ

ਤੁਹਾਡੀਆਂ ਨਜ਼ਰਾਂ ਤੇ ਇਕਾਗਰਤਾ ਨੂੰ ਚੈਲੇਂਜ ਕਰਦੀ ਹੈ ਇਹ ਤਸਵੀਰ, ਕੀ ਤੁਸੀਂ ਲਭ ਸਕਦੇ ਹੋ ਇਸ 'ਚ ਲੁਕੇ 6 ਅੰਗਰੇਜ਼ੀ ਦੇ ਸ਼ਬਦ

ਕੀ ਤੁਸੀਂ ਲਭ ਸਕਦੇ ਹੋ ਇਸ 'ਚ ਲੁਕੇ 6 ਅੰਗਰੇਜ਼ੀ ਦੇ ਸ਼ਬਦ

ਕੀ ਤੁਸੀਂ ਲਭ ਸਕਦੇ ਹੋ ਇਸ 'ਚ ਲੁਕੇ 6 ਅੰਗਰੇਜ਼ੀ ਦੇ ਸ਼ਬਦ

ਤਸਵੀਰ ਨਾਲ ਜੁੜੀ ਪਹੇਲੀ ਇਹ ਹੈ ਕਿ ਤੁਹਾਨੂੰ 20 ਸਕਿੰਟਾਂ ਦੇ ਅੰਦਰ ਅੰਦਰ ਲੁਕੇ ਹੋਏ 6 ਅੰਗਰੇਜ਼ੀ ਸ਼ਬਦਾਂ ਨੂੰ ਲੱਭਣਾ ਹੋਵੇਗਾ। ਇੱਕ ਛੋਟੇ ਬੱਚੇ ਨੂੰ ਇਹ ਸ਼ਬਦ ਆਸਾਨੀ ਨਾਲ ਮਿਲ ਜਾਣਗੇ, ਪਰ ਤੁਸੀਂ ਲੱਭ ਸਕਦੇ ਹੋ ਜਾਂ ਨਹੀਂ। ਜ਼ਰਾ ਫੋਟੋ ਨੂੰ ਦੇਖੋ ਤੇ ਦਿਮਾਗ ਲਗਾਉਣ ਦੀ ਕੋਸ਼ਿਸ਼ ਕਰੋ।

ਹੋਰ ਪੜ੍ਹੋ ...
  • Share this:

Optical Illusion: ਕਈ ਵਾਰ ਆਰਟਿਸਟ ਵੱਲੋਂ ਅਜਿਹੀਆਂ ਤਸਵੀਰਾਂ ਬਣਾਈਆਂ ਜਾਂਦੀਆਂ ਹਨ ਜਿਨ੍ਹਾਂ ਵਿੱਚ ਕਈ ਸੰਦੇਸ਼ ਲੁਕੇ ਹੁੰਦੇ ਹਨ। ਪਹਿਲੀ ਵਾਰ ਵਿੱਚ ਇਨ੍ਹਾਂ ਨੂੰ ਦੇਖਣਾ ਆਸਾਨ ਨਹੀਂ ਹੁੰਦਾ ਹੈ। ਇਸ ਨੂੰ ਅਸੀਂ ਆਪਟਿਕਲ ਇਲਊਜਨ ਜਾਂ ਅੱਖਾਂ ਦਾ ਭਰਮ ਕਹਿ ਸਕਦੇ ਹਾਂ। ਅਜਿਹੀਆਂ ਤਸਵੀਰਾਂ ਸਾਡੀ ਇਕਾਗਰਤਾ ਦੀ ਸਮਰੱਥਾ ਤੇ ਪ੍ਰੋਬਲਮ ਸਾਲਵਿੰਗ ਸਕਿੱਲ ਜਾਂ ਸਮੱਸਿਆ ਨੂੰ ਹੱਲ ਕਰਨ ਦੇ ਹੁਨਰ ਦਾ ਵੀ ਪਤਾ ਲਗਾਉਂਦੀਆਂ ਹਨ।


ਅਸੀਂ ਤੁਹਾਡੇ ਲਈ ਇੱਕ ਅਜਿਹੀ ਹੀ ਤਸਵੀਰ ਲੈ ਕੇ ਆਏ ਹਾਂ, ਜਿਸ ਵਿੱਚ ਅੰਗਰੇਜ਼ੀ ਦੇ ਕੁਝ ਸ਼ਬਦ ਛੁਪੇ ਹੋਏ ਹਨ। ਇਸ ਦਿਲਚਸਪ ਬੁਝਾਰਤ ਵਿੱਚ, ਤੁਹਾਨੂੰ ਕੋਈ ਵਸਤੂ ਲੱਭਣ ਦੀ ਲੋੜ ਨਹੀਂ ਹੈ, ਪਰ ਤੁਹਾਨੂੰ ਅੰਗਰੇਜ਼ੀ ਦੇ ਕੁਝ ਸ਼ਬਦ ਲੱਭਣੇ ਪੈਣਗੇ। ਤਸਵੀਰ ਨਾਲ ਜੁੜੀ ਪਹੇਲੀ ਇਹ ਹੈ ਕਿ ਤੁਹਾਨੂੰ 20 ਸਕਿੰਟਾਂ ਦੇ ਅੰਦਰ ਅੰਦਰ ਲੁਕੇ ਹੋਏ 6 ਅੰਗਰੇਜ਼ੀ ਸ਼ਬਦਾਂ ਨੂੰ ਲੱਭਣਾ ਹੋਵੇਗਾ। ਇੱਕ ਛੋਟੇ ਬੱਚੇ ਨੂੰ ਇਹ ਸ਼ਬਦ ਆਸਾਨੀ ਨਾਲ ਮਿਲ ਜਾਣਗੇ, ਪਰ ਤੁਸੀਂ ਲੱਭ ਸਕਦੇ ਹੋ ਜਾਂ ਨਹੀਂ। ਜ਼ਰਾ ਫੋਟੋ ਨੂੰ ਦੇਖੋ ਤੇ ਦਿਮਾਗ ਲਗਾਉਣ ਦੀ ਕੋਸ਼ਿਸ਼ ਕਰੋ।


ਕੀ ਤੁਸੀਂ ਲਭ ਸਕਦੇ ਹੋ ਇਸ 'ਚ ਲੁਕੇ 6 ਅੰਗਰੇਜ਼ੀ ਦੇ ਸ਼ਬਦ

ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇਸ ਤਸਵੀਰ 'ਚ ਵੱਖ-ਵੱਖ ਥਾਵਾਂ 'ਤੇ ਅੰਗਰੇਜ਼ੀ ਦੇ ਸ਼ਬਦ ਛੁਪੇ ਹੋਏ ਹਨ। ਇਹ ਸ਼ਬਦ ਔਖੇ ਨਹੀਂ ਹਨ, ਕਿਉਂਕਿ ਇੱਕ ਛੋਟਾ ਬੱਚਾ ਵੀ ਇਨ੍ਹਾਂ ਨੂੰ ਆਸਾਨੀ ਨਾਲ ਲੱਭ ਸਕਦਾ ਹੈ। ਇਸ ਦੀ ਦਲਚਸਪ ਗੱਲ ਇਹ ਹੈ ਕਿ ਇਸ ਚੈਲੇਂਜ ਵਿੱਚ ਤੁਹਾਨੂੰ 20 ਸਕਿੰਟਾਂ ਦੇ ਅੰਦਰ ਸ਼ਬਦਾਂ ਨੂੰ ਲੱਭਣਾ ਹੋਵੇਹਾ। ਇਸ ਫੋਟੋ ਵਿੱਚ ਸ਼ਬਦ ਅਜਿਹੇ ਸਥਾਨ ਉੱਤੇ ਹਨ ਜਿੱਥੇ ਤੁਸੀਂ ਸੋਚ ਵੀ ਨਹੀਂ ਸਕੋਗੇ। ਤੁਸੀਂ ਖੁੱਦ ਤੇ ਆਪਣੇ ਦੋਸਤਾਂ ਨਾਲ ਇਸ ਫੋਟੋ ਨੂੰ ਸ਼ੇਅਰ ਕਰ ਸਕਦੇ ਹੋ ਤੇ ਦੇਖ ਸਕਦੇ ਹੋ ਕਿ ਤੁਹਾਡੇ ਦੋਸਤ ਇਸ ਚੈਲੇਂਜ ਨੂੰ ਪੂਰਾ ਕਰ ਸਕਦੇ ਹਨ ਜਾਂ ਨਹੀਂ।

ਜ਼ਰਾ ਦਿਮਾਗ ਉੱਤੇ ਜ਼ੋਰ ਪਾਓ ਤੇ ਸ਼ਬਦਲ ਦੇਖਣ ਦੀ ਕੋਸ਼ਿਸ਼ ਕਰੋ। ਜੇ 20 ਸਕਿੰਟ ਹੋ ਗਏ ਹਨ ਤਾਂ ਸਾਨੂੰ ਲਗਦਾ ਹੈ ਕਿ ਤੁਸੀਂ ਸਾਰੇ ਸ਼ਬਦ ਲਭ ਲਏ ਹੋਣਗੇ। ਜੇ ਅਜੇ ਵੀ ਨਹੀਂ ਦਿਖੇ ਤਾਂ ਇੱਕ ਹਿੰਟ ਇਹ ਵੀ ਹੈ ਕਿ ਇਹ ਸਾਰੇ ਸ਼ਬਦ ਇਸ ਫੋਟੋ ਦੀ ਥੀਮ ਨਾਲ ਸਬੰਧਤ ਹਨ। ਜੇਕਰ ਤੁਸੀਂ ਅਜੇ ਵੀ ਇਹ ਸ਼ਬਦ ਨਹੀਂ ਲੱਭ ਸਕੇ ਹੋ ਤਾਂ ਅਸੀਂ ਤੁਹਾਨੂੰ ਇਹ ਸ਼ਬਦ ਦਸ ਰਹੇ ਹਾਂ। ਇਹ ਸ਼ਬਦ ਹਨ Book, Novel, Story, Page, Words, Read। ਜ਼ਰਾ ਇੱਕ ਵਾਰ ਫਿਰ ਫੋਟੋ ਨੂੰ ਦੇਖੋ ਤੇ ਇਨ੍ਹਾਂ ਸ਼ਬਦਾ ਨੂੰ ਲਭਣ ਦੀ ਕੋਸ਼ਿਸ਼ ਕਰੋ।


Published by:Tanya Chaudhary
First published:

Tags: Brain, Pictures, Viral news