Home /News /lifestyle /

Parenting Tips: ਬੱਚਾ ਚੀਜ਼ਾਂ ਦੂਜਿਆਂ ਨਾਲ ਨਹੀਂ ਕਰਦਾ ਸਾਂਝੀਆਂ ਤਾਂ ਇਹ ਟਿਪਸ ਬਦਲਣਗੇ ਆਦਤ

Parenting Tips:  ਵੈਸੇ ਤਾਂ ਹਰ ਬੱਚੇ ਦਾ ਆਪਣਾ ਸੁਭਾਅ ਹੁੰਦਾ ਹੈ ਪਰ ਕਈ ਚੀਜ਼ਾਂ ਜਾਂ ਆਦਤਾਂ ਅਜਿਹੀਆਂ ਹੁੰਦੀਆਂ ਹਨ ਜੋ ਸਾਰੇ ਬੱਚੇ ਹੀ ਅਪਣਾਉਂਦੇ ਹਨ। ਅਕਸਰ ਦੇਖਿਆ ਜਾਂਦਾ ਹੈ ਕਿ ਬੱਚੇ ਥੋੜੇ ਜ਼ਿੱਦੀ ਅਤੇ ਮੂਡੀ ਹੁੰਦੇ ਹਨ। ਉਹ ਅਕਸਰ ਆਪਣੀਆਂ ਚੀਜ਼ਾਂ ਕਿਸੇ ਹੋਰ ਬੱਚੇ ਨਾਲ ਸਾਂਝੀਆਂ ਨਹੀਂ ਕਰਨਾ ਚਾਹੁੰਦੇ ਹਨ। ਜੇਕਰ ਬੱਚਾ ਕਦੇ-ਕਦਾਈਂ ਅਜਿਹਾ ਕਰਦਾ ਹੈ ਤਾਂ ਕੋਈ ਫਰਕ ਨਹੀਂ ਪੈਂਦਾ, ਪਰ ਜੇਕਰ ਉਹ ਕਿਸੇ ਵੀ ਸਮੇਂ ਆਪਣੀ ਕੋਈ ਚੀਜ਼ ਸਾਂਝੀ ਨਹੀਂ ਕਰਨਾ ਚਾਹੁੰਦਾ ਹੈ, ਤਾਂ ਮਾਪਿਆਂ ਲਈ ਸੋਚਣਾ ਜ਼ਰੂਰੀ ਹੈ, ਕਿਉਂਕਿ ਬੱਚਿਆਂ ਵਿੱਚ ਸਾਂਝਾ ਕਰਨ ਦੀ ਆਦਤ ਪੈਦਾ ਕਰਨਾ ਉਨ੍ਹਾਂ ਦੇ ਲਈ ਚੰਗਾ ਹੈ।

ਹੋਰ ਪੜ੍ਹੋ ...
  • Share this:

ਦਰਅਸਲ ਜੇਕਰ ਬੱਚਾ ਸ਼ੁਰੂ ਤੋਂ ਹੀ ਸ਼ੇਅਰਿੰਗ ਕਰਨਾ ਸਿੱਖਦਾ ਹੈ, ਤਾਂ ਉਹ ਭਵਿੱਖ ਵਿੱਚ ਚੀਜ਼ਾਂ ਦੇ ਅਨੁਕੂਲ ਹੋਣਾ ਵੀ ਸਿੱਖੇਗਾ। ਮਾਪੇ ਛੋਟੀਆਂ-ਛੋਟੀਆਂ ਗੱਲਾਂ ਰਾਹੀਂ ਆਪਣੇ ਬੱਚਿਆਂ ਵਿੱਚ ਸਾਂਝ ਪਾਉਣ ਦੀ ਆਦਤ ਪਾ ਸਕਦੇ ਹਨ। ਇਸ ਨਾਲ ਬੱਚਾ ਸਮਾਜਿਕ ਤੌਰ 'ਤੇ ਵੀ ਸਰਗਰਮ ਰਹੇਗਾ। ਇਹ ਆਦਤ ਪਾਉਣ ਲਈ ਸਭ ਤੋਂ ਵਧੀਆ ਦਿਨ ਹੈ ਬੱਚਿਆਂ ਦਾ ਜਨਮ ਦਿਨ, ਜਿਸ ਤੋਂ ਬੱਚਿਆਂ ਵਿੱਚ ਚੀਜ਼ਾਂ ਸਾਂਝੀਆਂ ਕਰਨ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ। ਇਸ ਦਿਨ ਲੋੜਵੰਦ ਬੱਚਿਆਂ ਨੂੰ ਭੋਜਨ ਅਤੇ ਕੱਪੜੇ ਵੰਡੇ ਜਾ ਸਕਦੇ ਹਨ। ਇਸ ਤੋਂ ਇਲਾਵਾ ਕੁਝ ਹੋਰ ਤਰੀਕੇ ਵੀ ਹਨ ਜਿਨ੍ਹਾਂ ਨੂੰ ਅਪਣਾਇਆ ਜਾ ਸਕਦਾ ਹੈ--

ਬੱਚੇ ਨੂੰ ਸਿਖਾਓ Sharing is Caring
parenting.firstcry.com ਦੇ ਅਨੁਸਾਰ, ਇਹ ਬਹੁਤ ਸਾਧਾਰਨ ਹੈ ਕਿ 3 ਤੋਂ 5 ਸਾਲ ਦਾ ਬੱਚਾ ਆਪਣੀਆਂ ਚੀਜ਼ਾਂ ਕਿਸੇ ਨਾਲ ਸਾਂਝਾ ਨਹੀਂ ਕਰਨਾ ਚਾਹੁੰਦਾ ਹੈ। ਪਰ ਜਦੋਂ ਮਾਪੇ ਬੱਚੇ ਨੂੰ ਸਾਂਝਾ ਕਰਨਾ ਸਿਖਾਉਂਦੇ ਹਨ, ਤਾਂ ਬੱਚਾ ਨਾ ਸਿਰਫ਼ ਦੇਣਾ ਸਿੱਖਦਾ ਹੈ, ਸਗੋਂ ਟੀਮ ਵਰਕ, ਸਾਥੀਆਂ ਨਾਲ ਸਹਿਯੋਗ ਵਰਗੇ ਸਾਰੇ ਹੁਨਰ ਵੀ ਸਿੱਖਦਾ ਹੈ। ਇਸ ਤਰ੍ਹਾਂ ਬੱਚਾ ਲੋਕਾਂ ਨਾਲ ਮੇਲ-ਮਿਲਾਪ ਤੇ ਸਟ੍ਰਾਂਗਨੈੱਸ ਵਰਗੇ ਗੁਣ ਵੀ ਸਿੱਖਦਾ ਹੈ।

ਬੱਚੇ ਨੂੰ ਕਿਵੇਂ ਸਿਖਾਈਏਇਹ ਆਦਤ

  • ਜੇਕਰ ਬੱਚਾ ਕੋਈ ਛੋਟੀ ਜਿਹੀ ਚੀਜ਼ ਸਾਂਝੀ ਕਰਦਾ ਹੈ ਤਾਂ ਉਸ ਦੀ ਤਾਰੀਫ਼ ਕਰੋ।

  • ਬੱਚੇ ਨੂੰ ਸਿੱਖਿਆ ਦੇਣ ਵਾਲੀਆਂ ਕਹਾਣੀਆਂ ਸੁਣਾ ਕੇ ਸਿਖਾਓ।

  • ਕਿਸੇ ਐਨ.ਜੀ.ਓ. ਵਿੱਚ ਜਾ ਕੇ ਬੱਚੇ ਨੂੰ ਸਮਾਨ ਵੰਡਣਾ ਅਤੇ ਮਿਲ ਕੇ ਸਮਝਾਉਣਾ ਕਿ ਵੰਡਣ ਨਾਲ ਚੀਜ਼ਾਂ ਘੱਟ ਨਹੀਂ ਹੁੰਦੀਆਂ।

  • ਜੇਕਰ ਘਰ ਵਿੱਚ ਦੋ ਬੱਚੇ ਹੋਣ ਤਾਂ ਦੋਹਾਂ ਨੂੰ ਵੱਖੋ-ਵੱਖਰੀਆਂ ਪਲੇਟਾਂ ਦੇ ਕੇ, ਕੁਝ ਵਿੱਚ ਕੁਝ ਅਤੇ ਕੁਝ ਵਿੱਚ ਵੱਧ ਜਾਂ ਘੱਟ ਕਰ ਕੇ ਇੱਕ ਦੂਜੇ ਨਾਲ ਸਾਂਝਾ ਕਰਨਾ ਸਿਖਾਓ।

ਇਹ ਕੁਝ ਅਜਿਹੇ ਟਿਪਸ ਹਨ, ਜਿਨ੍ਹਾਂ ਦੀ ਮਦਦ ਨਾਲ ਬੱਚਾ ਸਾਂਝਾ ਕਰਨਾ ਤਾਂ ਸਿੱਖੇਗਾ ਹੀ, ਨਾਲ ਹੀ ਉਸ ਨੂੰ ਬੱਚਿਆਂ ਦੇ ਨਾਲ ਰਹਿਣ ਅਤੇ ਟੀਮ ਵਰਕ ਕਰਨ ਦਾ ਮੌਕਾ ਵੀ ਮਿਲੇਗਾ।
Published by:rupinderkaursab
First published:

Tags: Children, Life, Lifestyle, Parents

ਅਗਲੀ ਖਬਰ