Home /News /lifestyle /

ਬਹੁਤ ਘੱਟ ਕੀਮਤ ‘ਤੇ ਮਿਲ ਰਹੀ ਹੈ Pebble Frost ਸਮਾਰਟਵਾਚ, Apple Watch ਦਾ ਕਰਦੀ ਹੈ ਮੁਕਾਬਲਾ, ਜਾਣੋ ਫੀਚਰ

ਅੱਜ ਕੱਲ੍ਹ ਹਰ ਕੋਈ ਸਮਾਰਟਫੋਨ ਦੇ ਨਾਲ ਨਾਲ ਸਮਾਰਟਵਾਚ ਵੀ ਖਰੀਦਣਾ ਚਾਹੁੰਦਾ ਹੈ। ਬਾਜ਼ਾਰ ਵਿੱਚ ਕਈ ਤਰ੍ਹਾਂ ਦੀਆਂ ਸਮਾਰਟਵਾਚ ਮੌਜੂਦ ਹਨ। ਹਾਲ ਹੀ ਵਿੱਚ ਭਾਰਤ ਵਿੱਚ Pebble Frost ਸਮਾਰਟਵਾਚ ਲਾਂਚ ਕੀਤੀ ਗਈ ਹੈ। ਇਸ ਸਮਾਰਟਵਾਚ ਦੀ ਕੀਮਤ 2 ਹਜ਼ਾਰ ਰੁਪਏ ਤੋਂ ਵੀ ਘੱਟ ਹੈ। ਇਹ ਸਮਾਰਟਵਾਚ ਦਾ ਡਿਜਾਇਨ ਬਿਲਕੁਲ ਐਪਲ ਕੰਪਨੀ ਦੀ ਸਮਾਰਟਵਾਚ ਵਰਗਾ ਹੀ ਹੈ। ਇਸ ਵਿੱਚ ਬਹੁਤ ਸਾਰੇ ਫੀਚਰ ਮੌਜੂਦ ਹਨ। ਆਓ ਜਾਣਦੇ ਹਾਂ ਇਨ੍ਹਾਂ Pebble Frost ਸਮਾਰਟਵਾਚ ਦੇ ਫੀਚਰਾਂ ਤੇ ਕੀਮਤ ਬਾਰੇ ਡਿਟੇਲ ਜਾਣਕਾਰੀ-

ਹੋਰ ਪੜ੍ਹੋ ...
  • Share this:

Pebble Frost ਸਮਾਰਟਵਾਚ ਦੇ ਫੀਚਰ

Pebble Frost ਸਮਾਰਟਵਾਚ ਦੀ ਸਕਰੀਨ 1.87 ਇੰਚ ਹੈ। ਇਸ ਘੜੀ ਦੇ ਸੱਜੇ ਪਾਸੇ ਕ੍ਰਾਊਨ ਅਤੇ ਬਟਨ ਦਿੱਤੇ ਗਏ ਹਨ। ਇਸ ਵਿੱਚ ਬਹੁਤ ਸਾਰੇ ਦਮਦਾਰ ਫੀਚਰ ਹਨ। ਇਸ ਵਿੱਚ ਬਲੂਟੁੱਥ ਕਾਲਿੰਗ ਸਪੋਰਟ ਦਿੱਤੀ ਗਈ ਹੈ। ਇਸ ਸਮਾਰਟਵਾਚ ਨੂੰ ਤੁਸੀਂ ਜਿਸ ਸਮਾਰਟਫੋਨ ਨਾਲ ਪੇਅਰ ਕਰੋਗੇ, ਤੁਹਾਨੂੰ ਉਸਦੇ ਸਾਰੇ ਨੋਟੀਫਿਕੇਸ਼ਨ ਤੁਹਾਡੀ ਸਮਾਰਟਵਾਚ ਵਿੱਚ ਦਿਖਾਈ ਦੇਣਗੇ। ਇਸ ਸਮਾਰਟਵਾਚ ਰਾਹੀਂ ਤੁਸੀਂ ਕਿਸੇ ਨੂੰ ਫੌਨ ਕਰ ਵੀ ਸਕਦੇ ਹੋ ਅਤੇ ਤੁਹਾਡੇ ਪੇਅਰ ਸਮਾਰਟਫੋਨ ਉੱਤੇ ਆ ਰਹੇ ਫੌਨ ਨੂੰ ਰਸੀਵ ਵੀ ਕਰ ਸਕਦੇ ਹੋ।

ਜ਼ਿਕਰਯੋਗ ਹੈ ਕਿ Pebble Frost ਸਮਾਰਟਵਾਚ ਵਿੱਚ ਮਾਈਕ੍ਰੋਫੋਨ ਤੇ ਸਪੀਕਰ ਵੀ ਦਿੱਤਾ ਗਿਆ ਹੈ। ਇਸ ਸਮਾਰਟਵਾਚ ਵਿੱਚ ਤੁਸੀਂ ਕੈਲੰਡਰ ਦੇਖ ਸਕਦੇ ਹੋ ਅਤੇ ਕੈਲਕੁਲੇਟਰ ਵੀ ਵਰਤ ਸਕਦੇ ਹੋ। ਇਸ ਤੋਂ ਬਿਨ੍ਹਾਂ ਇਸ ਸਮਾਰਟਵਾਚ ਨਾਲ ਤੁਸੀਂ ਮਿਊਜ਼ਿਕ ਅਤੇ ਕੈਮਰਾ ਵੀ ਕੰਟਰੋਲ ਕਰ ਸਕਦੇ ਹੋ।

ਇਸ ਤੋਂ ਇਲਾਵਾ ਇਸ Pebble Frost ਸਮਾਰਟਵਾਚ ਦੇ ਵਿੱਚ ਸਿਹਤ ਸੰਬੰਧੀ ਵੀ ਕੁਝ ਫੀਚਰ ਦਿੱਤੇ ਗਏ ਹਨ। ਇਹ ਤੁਹਾਡੇ ਲਈ ਬਹੁਤ ਮਦਦਗਾਰ ਸਾਬਿਤ ਹੋ ਸਕਦੇ ਹਨ। ਇਹ ਸਮਾਰਟਵਾਚ ਤੁਹਾਡੇ ਬਲੱਡ ਆਕਸੀਜਨ ਲੈਵਲ ਅਤੇ ਹਾਰਟ ਰੇਟ ਨੂੰ ਟ੍ਰੈਕ ਕਰ ਸਕਦੀ ਹੈ। ਇਸਦੇ ਨਾਲ ਹੀ ਇਸ ਸਮਾਰਟਵਾਚ ਵਿੱਚ ਸਟੈਪ-ਸਲੀਪ ਟਰੈਕਰ ਦਾ ਫੀਚਰ ਵੀ ਮੌਜੂਦ ਹੈ।

Pebble Frost ਸਮਾਰਟਵਾਚ ਦੀ ਕੀਮਤ

Pebble Frost ਸਮਾਰਟਵਾਚ ਆਪਣੀ ਕਲਰ ਸਕ੍ਰੀਨ ਅਤੇ ਬਲੂਟੁੱਥ ਕਾਲਿੰਗ ਦੀ ਆਪਸ਼ਨ ਨਾਲ ਮਿਲਣ ਵਾਲੀ ਸਭ ਤੋਂ ਸਸਤੀ ਵਾਚ ਹੈ। ਇਸ ਵਾਚ ਨੂੰ ਆਨਲਾਈਨ ਸ਼ਾਪਿੰਗ ਪਲੇਟਫਾਰਮ ਫਲਿਪਕਾਰਟ (flipkart) ਤੋਂ ਖਰੀਦਿਆ ਜਾ ਸਕਦਾ ਹੈ। ਇਸ ਵਕਤ ਇਸ ਵਾਚ ਦੀ ਕੀਮਤ 1,999 ਰੁਪਏ ਹੈ।

Published by:Drishti Gupta
First published:

Tags: Smartwatch, Tech News, Tech updates, Technology