Petrol Diesel Price Today: ਲਗਾਤਾਰ ਦੂਜੇ ਦਿਨ ਮਹਿੰਗਾ ਹੋਇਆ ਪੈਟਰੋਲ-ਡੀਜ਼ਲ, ਵੇਖੋ ਆਪਣੇ ਸ਼ਹਿਰ ਦੇ ਰੇਟ...

Petrol Diesel Price Today: ਲਗਾਤਾਰ ਦੂਜੇ ਦਿਨ ਮਹਿੰਗਾ ਹੋਇਆ ਪੈਟਰੋਲ-ਡੀਜ਼ਲ, ਵੇਖੋ ਆਪਣੇ ਸ਼ਹਿਰ ਦੇ ਰੇਟ...
- news18-Punjabi
- Last Updated: January 23, 2021, 10:14 AM IST
ਅੱਜ, ਲਗਾਤਾਰ ਦੂਜੇ ਦਿਨ ਤੇਲ ਕੰਪਨੀਆਂ ਨੇ ਪੈਟਰੋਲ ਡੀਜ਼ਲ (Petrol Diesel Price) ਦੀ ਕੀਮਤ ਵਿੱਚ ਵਾਧਾ ਕੀਤਾ ਹੈ। ਪਿਛਲੇ ਕਈ ਦਿਨਾਂ ਤੋਂ ਰੁਕ-ਰੁਕ ਕੇ ਵਾਧੇ ਕਾਰਨ ਤੇਲ ਦੀਆਂ ਕੀਮਤਾਂ ਅਸਮਾਨ ਨੂੰ ਛੂਹਣ ਲੱਗੀਆਂ ਹਨ। ਮੁੰਬਈ 'ਚ ਪੈਟਰੋਲ 92.28 ਰੁਪਏ ਪ੍ਰਤੀ ਲੀਟਰ 'ਤੇ ਪਹੁੰਚ ਗਿਆ ਹੈ।
ਇਸ ਦੇ ਨਾਲ ਹੀ ਰਾਜਧਾਨੀ ਦਿੱਲੀ 'ਚ ਸ਼ਨੀਵਾਰ ਨੂੰ ਪੈਟਰੋਲ 85.70 ਰੁਪਏ ਅਤੇ ਡੀਜ਼ਲ 75.88 ਰੁਪਏ ਪ੍ਰਤੀ ਲੀਟਰ 'ਤੇ ਚਲਾ ਗਿਆ। ਦੱਸ ਦਈਏ ਕਿ ਡੀਜ਼ਲ ਦੀਆਂ ਕੀਮਤਾਂ ਦੇਸ਼ ਦੇ ਕਈ ਰਾਜਾਂ ਵਿੱਚ ਰਿਕਾਰਡ ਪੱਧਰ ‘ਤੇ ਪਹੁੰਚ ਗਈਆਂ ਹਨ ਅਤੇ 5 ਮਹੀਨਿਆਂ ਵਿੱਚ ਦੂਜੀ ਵਾਰ ਟਰਾਂਸਪੋਰਟਰਾਂ ਨੇ ਕਿਰਾਏ ਵਧਾਉਣ ਦੀ ਤਿਆਰੀ ਕੀਤੀ ਹੈ।
ਥੋੜੇ ਛੋੜੋ ਵਿਰਾਮ ਤੋਂ ਬਾਅਦ, ਪਿਛਲੇ ਢਾਈ ਮਹੀਨਿਆਂ ਵਿਚ ਡੀਜ਼ਲ ਦੀਆਂ ਕੀਮਤਾਂ ਵਿਚ 5 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। ਪਹਿਲਾਂ ਹੀ ਭਾਰੀ ਕੀਮਤਾਂ ਤੋਂ ਪ੍ਰੇਸ਼ਾਨ ਟਰਾਂਸਪੋਰਟਰਾਂ ਨੇ ਟਰਾਂਸਪੋਰਟੇਸ਼ਨ ਲਾਗਤ ਵਿਚ 10-15 ਪ੍ਰਤੀਸ਼ਤ ਦਾ ਵਾਧਾ ਕਰਨ ਜਾ ਰਹੇ ਹਨ। ਪਿਛਲੇ 6 ਮਹੀਨਿਆਂ ਵਿੱਚ ਇਹ ਦੂਜਾ ਵਾਧਾ ਹੋਵੇਗਾ। ਟਰਾਂਸਪੋਰਟਰਾਂ ਅਨੁਸਾਰ ਕੀਮਤਾਂ ਇੰਨੀਆਂ ਵਧੀਆਂ ਹਨ ਕਿ ਖਪਤਕਾਰਾਂ ਉਤੇ ਬੋਝ ਪਾਉਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ। ਇੱਥੇ ਦੇਖੋ ਤੁਹਾਡੇ ਸ਼ਹਿਰ ਵਿਚ ਪੈਟਰੋਲ ਡੀਜ਼ਲ ਕਿੰਨਾ ਮਹਿੰਗਾ ਹੋ ਗਿਆ
>> ਦਿੱਲੀ ਵਿਚ ਪੈਟਰੋਲ 85.70 ਰੁਪਏ ਅਤੇ ਡੀਜ਼ਲ 75.88 ਰੁਪਏ ਪ੍ਰਤੀ ਲੀਟਰ
>> ਮੁੰਬਈ ਵਿੱਚ ਪੈਟਰੋਲ 92.28 ਰੁਪਏ ਅਤੇ ਡੀਜ਼ਲ 82.66 ਰੁਪਏ ਪ੍ਰਤੀ ਲੀਟਰ
>> ਕੋਲਕਾਤਾ ਵਿੱਚ ਪੈਟਰੋਲ 87.11 ਰੁਪਏ ਅਤੇ ਡੀਜ਼ਲ 79.48 ਰੁਪਏ ਪ੍ਰਤੀ ਲੀਟਰ
>> ਚੇਨਈ ਵਿਚ ਪੈਟਰੋਲ 88.29 ਰੁਪਏ ਅਤੇ ਡੀਜ਼ਲ 81.14 ਰੁਪਏ ਪ੍ਰਤੀ ਲੀਟਰ
>> ਬੰਗਲੌਰ ਵਿਚ ਪੈਟਰੋਲ 88.59 ਰੁਪਏ ਅਤੇ ਡੀਜ਼ਲ 80.47 ਰੁਪਏ ਪ੍ਰਤੀ ਲੀਟਰ
>> ਨੋਇਡਾ ਵਿਚ ਪੈਟਰੋਲ 85.21 ਰੁਪਏ ਅਤੇ ਡੀਜ਼ਲ 76.33 ਰੁਪਏ ਪ੍ਰਤੀ ਲੀਟਰ
>> ਗੁਰੂਗ੍ਰਾਮ ਵਿਚ ਪੈਟਰੋਲ 83.85 ਰੁਪਏ ਅਤੇ ਡੀਜ਼ਲ 76.48 ਰੁਪਏ ਪ੍ਰਤੀ ਲੀਟਰ ਹੈ।
ਇਸ ਦੇ ਨਾਲ ਹੀ ਰਾਜਧਾਨੀ ਦਿੱਲੀ 'ਚ ਸ਼ਨੀਵਾਰ ਨੂੰ ਪੈਟਰੋਲ 85.70 ਰੁਪਏ ਅਤੇ ਡੀਜ਼ਲ 75.88 ਰੁਪਏ ਪ੍ਰਤੀ ਲੀਟਰ 'ਤੇ ਚਲਾ ਗਿਆ। ਦੱਸ ਦਈਏ ਕਿ ਡੀਜ਼ਲ ਦੀਆਂ ਕੀਮਤਾਂ ਦੇਸ਼ ਦੇ ਕਈ ਰਾਜਾਂ ਵਿੱਚ ਰਿਕਾਰਡ ਪੱਧਰ ‘ਤੇ ਪਹੁੰਚ ਗਈਆਂ ਹਨ ਅਤੇ 5 ਮਹੀਨਿਆਂ ਵਿੱਚ ਦੂਜੀ ਵਾਰ ਟਰਾਂਸਪੋਰਟਰਾਂ ਨੇ ਕਿਰਾਏ ਵਧਾਉਣ ਦੀ ਤਿਆਰੀ ਕੀਤੀ ਹੈ।
ਥੋੜੇ ਛੋੜੋ ਵਿਰਾਮ ਤੋਂ ਬਾਅਦ, ਪਿਛਲੇ ਢਾਈ ਮਹੀਨਿਆਂ ਵਿਚ ਡੀਜ਼ਲ ਦੀਆਂ ਕੀਮਤਾਂ ਵਿਚ 5 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। ਪਹਿਲਾਂ ਹੀ ਭਾਰੀ ਕੀਮਤਾਂ ਤੋਂ ਪ੍ਰੇਸ਼ਾਨ ਟਰਾਂਸਪੋਰਟਰਾਂ ਨੇ ਟਰਾਂਸਪੋਰਟੇਸ਼ਨ ਲਾਗਤ ਵਿਚ 10-15 ਪ੍ਰਤੀਸ਼ਤ ਦਾ ਵਾਧਾ ਕਰਨ ਜਾ ਰਹੇ ਹਨ। ਪਿਛਲੇ 6 ਮਹੀਨਿਆਂ ਵਿੱਚ ਇਹ ਦੂਜਾ ਵਾਧਾ ਹੋਵੇਗਾ। ਟਰਾਂਸਪੋਰਟਰਾਂ ਅਨੁਸਾਰ ਕੀਮਤਾਂ ਇੰਨੀਆਂ ਵਧੀਆਂ ਹਨ ਕਿ ਖਪਤਕਾਰਾਂ ਉਤੇ ਬੋਝ ਪਾਉਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ।