HOME » NEWS » Life

Covid19- ਬਾਲਗ ਵੈਬਸਾਈਟ Pornhub ਨੇ ਆਪਣੀਆਂ ਪ੍ਰੀਮੀਅਮ ਸੇਵਾਵਾਂ ਕੀਤੀਆਂ ਮੁਫ਼ਤ

News18 Punjabi | News18 Punjab
Updated: March 25, 2020, 12:59 PM IST
share image
Covid19- ਬਾਲਗ ਵੈਬਸਾਈਟ Pornhub ਨੇ ਆਪਣੀਆਂ ਪ੍ਰੀਮੀਅਮ ਸੇਵਾਵਾਂ ਕੀਤੀਆਂ ਮੁਫ਼ਤ

  • Share this:
  • Facebook share img
  • Twitter share img
  • Linkedin share img
ਇਟਲੀ, ਸਪੇਨ ਅਤੇ ਫਰਾਂਸ ਵਿਚ ਮੁਫਤ ਸਬਸਕ੍ਰਿਪਸ਼ਨ ਦੀ ਪੇਸ਼ਕਸ਼ ਕਰਨ ਤੋਂ ਬਾਅਦ, ਬਾਲਗ ਮਨੋਰੰਜਨ ਸਾਈਟ ਪੋਰਨਹਬ ਨੇ ਹੁਣ ਪੂਰੀ ਦੁਨੀਆ 'ਚ ਹਰ ਵਿਅਕਤੀ ਲਈ ਆਪਣੀ ਸਬਸਕ੍ਰਿਪਸ਼ਨ ਮੁਫਤ ਕੀਤੀ - ਵਿਸ਼ਵਵਿਆਪੀ ਲੋਕਡਾਊਨ ਦੇ ਵਿਚਕਾਰ ਲੋਕ ਘਰੋਂ ਬਾਹਰ ਨਾ ਨਿਕਲਣ ਇਸ ਲਈ ਕੰਪਨੀ ਨੇ ਕਿਹਾ ਕਿ ਇਹ ਮੁਫਤ ਪੋਰਨਹਬ ਪ੍ਰੀਮੀਅਮ ਸਹਾਇਤਾ ਨੂੰ ਵਧਾ ਰਹੀ ਹੈ, ਜੋ ਕਿ ਵਿਸ਼ਵ ਭਰ ਦੇ ਹਰ ਕਿਸੇ ਲਈ 23 ਅਪ੍ਰੈਲ ਤੱਕ ਆਪਣੀ ਪ੍ਰੀਮੀਅਮ ਵੀਡਿਓਜ਼ ਨੂੰ ਫ੍ਰੀ ਕਰ ਰਹੀ ਹੈ.



ਇੱਕ ਬਿਆਨ ਵਿੱਚ, ਪੋਰਨਹਬ ਦੇ ਉਪ ਪ੍ਰਧਾਨ, ਕੋਰੀ ਪ੍ਰਾਈਸ ਨੇ ਕਿਹਾ, ਕੰਪਨੀ ਲੋਕਡਾਊਨ ਦੌਰਾਨ ਲੋਕਾਂ ਨੂੰ ਸਮਾਂ ਬਤੀਤ ਕਰਨ ਲਈ ਇੱਕ ਰਸਤਾ ਪ੍ਰਦਾਨ ਕਰਨਾ ਚਾਹੁੰਦੀ ਹੈ:

ਬਾਲਗ ਮਨੋਰੰਜਨ ਫਰਮ ਵੀ ਆਪਣੀ ਵਿਡੀਓ ਵਿਕਰੀ ਦਾ 85 ਪ੍ਰਤੀਸ਼ਤ ਹਿੱਸਾ ਉਨ੍ਹਾਂ ਨੂੰ ਦਾਨ ਕਰ ਰਹੀ ਹੈ ਜਿਨ੍ਹਾਂ ਨੂੰ COVID -19 ਮਹਾਂਮਾਰੀ ਦੇ ਕਾਰਨ ਕੰਮ ਕਰਨਾ ਬੰਦ ਕਰਨਾ ਪਿਆ.
First published: March 25, 2020
ਹੋਰ ਪੜ੍ਹੋ
ਅਗਲੀ ਖ਼ਬਰ