Home /News /lifestyle /

Amazon 'ਤੇ ਮਿਲ ਰਹੇ ਹਨ ਸਸਤੇ AC, ਗਰਮੀਆਂ ਦੀ ਪਹਿਲਾਂ ਹੀ ਕਰੋ ਤਿਆਰੀ!

Amazon 'ਤੇ ਮਿਲ ਰਹੇ ਹਨ ਸਸਤੇ AC, ਗਰਮੀਆਂ ਦੀ ਪਹਿਲਾਂ ਹੀ ਕਰੋ ਤਿਆਰੀ!

 air conditioner

air conditioner

ਜਨਵਰੀ ਦਾ ਮਹੀਨਾ ਖਤਮ ਹੋ ਗਿਆ ਹੈ ਅਤੇ ਹੋਰ ਕੁੱਝ ਦਿਨਾਂ ਵਿੱਚ ਮੌਸਮ ਬਦਲਣਾ ਸ਼ੁਰੂ ਹੋ ਜਾਵੇਗਾ। ਸਰਦੀਆਂ ਆਓਂਦੇ ਹੀ ਗੀਜ਼ਰ ਅਤੇ ਰੂਮ ਹੀਟਰ ਮਹਿੰਗੇ ਹੋ ਜਾਂਦੇ ਹਨ। ਇਹ ਗੱਲ ਸਾਫ ਹੈ ਕਿ ਜਦੋਂ ਕਿਸੇ ਚੀੜ ਦੀ ਵਧੇਰੇ ਲੋੜ ਹੋਵੇ ਉਸਦੀ ਕੀਮਤ ਜ਼ਿਆਦਾ ਹੁੰਦੀ ਹੀ ਹੈ।

  • Share this:

ਜਨਵਰੀ ਦਾ ਮਹੀਨਾ ਖਤਮ ਹੋ ਗਿਆ ਹੈ ਅਤੇ ਹੋਰ ਕੁੱਝ ਦਿਨਾਂ ਵਿੱਚ ਮੌਸਮ ਬਦਲਣਾ ਸ਼ੁਰੂ ਹੋ ਜਾਵੇਗਾ। ਸਰਦੀਆਂ ਆਓਂਦੇ ਹੀ ਗੀਜ਼ਰ ਅਤੇ ਰੂਮ ਹੀਟਰ ਮਹਿੰਗੇ ਹੋ ਜਾਂਦੇ ਹਨ। ਇਹ ਗੱਲ ਸਾਫ ਹੈ ਕਿ ਜਦੋਂ ਕਿਸੇ ਚੀੜ ਦੀ ਵਧੇਰੇ ਲੋੜ ਹੋਵੇ ਉਸਦੀ ਕੀਮਤ ਜ਼ਿਆਦਾ ਹੁੰਦੀ ਹੀ ਹੈ। ਇਸੇ ਤਰ੍ਹਾਂ ਅਗਲਾ ਮੌਸਮ ਗਰਮੀਆਂ ਦਾ ਆਉਣ ਵਾਲਾ ਹੈ ਅਤੇ ਗਰਮੀਆਂ ਵਿੱਚ ਲੋਕ ਕੂਲਰ-AC ਖਰੀਦਣ ਬਾਰੇ ਸੋਚਦੇ ਹਨ ਪਰ ਓਦੋਂ ਇਹਨਾਂ ਦੀਆਂ ਕੀਮਤਾਂ ਭਾਰੀ ਮੰਗ ਕਰਕੇ ਕਾਫੀ ਜ਼ਿਆਦਾ ਹੁੰਦੀਆਂ ਹਨ।

ਪਰ ਜੇਕਰ ਤੁਸੀਂ ਗਰਮੀਆਂ ਵਿੱਚ ਨਵਾਂ AC ਖਰੀਦਣ ਬਾਰੇ ਸੋਚ ਹੀ ਰਹੇ ਹੋ ਤਾਂ ਐਮਾਜ਼ਾਨ 'ਤੇ ਇਸ ਸਮੇਂ ਬਹੁਤ ਵਧੀਆ ਆਫਰ ਚਲ ਰਹੇ ਹਨ ਜਿਸ ਦਾ ਲਾਭ ਉਠਾ ਕੇ ਤੁਸੀਂ ਸਸਤਾ AC ਘਰ ਲਿਆ ਸਕਦੇ ਹੋ। ਈ-ਕਾਮਰਸ ਪਲੇਟਫਾਰਮ 'ਤੇ ਗਾਹਕਾਂ ਨੂੰ 1.5 ਟਨ ਇਨਵਰਟਰ ਸਪਲਿਟ ਏਸੀ ਚੰਗੀ ਕੀਮਤ 'ਤੇ ਉਪਲਬਧ ਕਰਵਾਇਆ ਜਾ ਰਿਹਾ ਹੈ। ਇਸ ਸੂਚੀ ਵਿੱਚ ਸੈਮਸੰਗ, LG ਵਰਗੇ ਵੱਡੇ ਬ੍ਰਾਂਡ ਸ਼ਾਮਲ ਹਨ।

Havells Lloyd 1.5 Ton 3 Star Window AC: ਇਸ ਵਿੰਡੋ AC 'ਤੇ Amazon 32% ਦੀ ਛੋਟ ਦੇ ਰਿਹਾ ਹੈ। ਇਸ ਦੀ ਕੀਮਤ ਡਿਸਕਾਊਂਟ ਤੋਂ ਬਾਅਦ 27,990 ਰੁਪਏ ਹੋ ਜਾਂਦੀ ਹੈ। ਜੇਕਰ ਤੁਸੀਂ ਇਸ ਨੂੰ ਖਰੀਦਣ ਲਈ HDFC ਕਾਰਡ ਦੀ ਵਰਤੋਂ ਕਰਦੇ ਹੋ ਤਾਂ ਤੁਹਾਨੂੰ ਹੋਰ ਛੂਟ ਮਿਲੇਗੀ। ਇਹ ਇੱਕ 3 ਸਟਾਰ AC ਹੈ 1.5 ਟਨ ਦੀ ਸਮਰੱਥਾ ਵਾਲਾ ਹੈ।

Panasonic 1.5 Ton 5 Star Wi-Fi Split Air Conditioner: ਇਸ ਏਸੀ ਦੀ ਗੱਲ ਕਰੀਏ ਤਾਂ Amazon 'ਤੇ ਇਸ 'ਤੇ ਤੁਹਾਨੂੰ 28% ਦੀ ਛੋਟ ਮਿਲ ਰਹੀ ਹੈ। ਇਹ ਇਕ 1.5 ਟਨ ਦਾ ਏਸੀ ਹੈ ਜਿਸਦੀ ਡਿਸਕਾਊਂਟ ਤੋਂ ਬਾਅਦ ਕੀਮਤ 42,990 ਰੁਪਏ ਹੋ ਜਾਂਦੀ ਹੈ। ਇਹ 5 ਸਟਾਰ ਰੇਟਿੰਗ ਦੇ ਨਾਲ ਆਉਂਦਾ ਹੈ। ਇਹ AC ਟਵਿਨ ਕੂਲ ਇਨਵਰਟਰ ਕੰਪ੍ਰੈਸਰ ਦੇ ਨਾਲ ਆਉਂਦਾ ਹੈ, ਜੋ ਹੀਟ ਲੋਡ ਦੇ ਆਧਾਰ 'ਤੇ ਪਾਵਰ ਨੂੰ ਐਡਜਸਟ ਕਰਦਾ ਹੈ।

Blue Star 1.5 Ton 5 Star Inverter Split AC: ਕੰਪਨੀ ਇਸ ਏਸੀ 'ਤੇ ਪੂਰਾ 41% ਦਾ ਡਿਸਕਾਊਂਟ ਦੇ ਰਹੀ ਹੈ ਜਿਸ ਨਾਲ ਇਸਦੀ ਕੀਮਤ ਵਿੱਚ ਵੱਡੀ ਕਮੀ ਆ ਜਾਂਦੀ ਹੈ ਅਤੇ ਤੁਸੀਂ ਇਸ ਨੂੰ ਸਿਰਫ 41,490 ਰੁਪਏ ਵਿੱਚ ਹੀ ਖਰੀਦ ਸਕਦੇ ਹੋ। ਇਹ 5-ਸਟਾਰ ਰੇਟਿੰਗ ਦੇ ਨਾਲ ਆਉਂਦਾ ਹੈ, ਜਿਸਦਾ ਮਤਲਬ ਹੈ ਕਿ ਇਹ ਜ਼ਿਆਦਾ ਪਾਵਰ ਦੀ ਖਪਤ ਨਹੀਂ ਕਰੇਗਾ। ਇਹ ਕਨਵਰਟੀਬਲ 4 ਇਨ 1 ਕੂਲਿੰਗ ਮੋਡ ਵਰਗੀਆਂ ਵਿਸ਼ੇਸ਼ਤਾਵਾਂ ਨਾਲ ਲੈਸ ਹੈ।

LG 1.5 Ton 5 Star AI DUAL Inverter Split AC: Amazon 'ਤੇ ਬੈਸਟ ਸੇਲਰ AC ਹੈ। ਇਸਦਾ ਮਤਲਬ ਹੈ ਜ਼ਿਆਦਾਤਰ ਲੋਕ ਇਸਨੂੰ ਖਰੀਦ ਰਹੇ ਹਨ ਅਤੇ ਗਾਹਕਾਂ ਨੂੰ ਇਸ 'ਤੇ 39% ਦੀ ਛੋਟ ਦਿੱਤੀ ਜਾ ਰਹੀ ਹੈ, ਜਿਸ ਤੋਂ ਬਾਅਦ ਇਸਦੀ ਕੀਮਤ 46,490 ਰੁਪਏ ਹੋ ਜਾਂਦੀ ਹੈ। ਇਸ AC ਵਿੱਚ 6 ਇਨ 1 ਕੂਲਿੰਗ ਮੋਡ ਵਾਲਾ HD ਫਿਲਟਰ, ਐਂਟੀ ਵਾਇਰਸ ਪ੍ਰੋਟੈਕਸ਼ਨ ਵਰਗੇ ਫੀਚਰਸ ਮੌਜੂਦ ਹਨ।

Published by:Rupinder Kaur Sabherwal
First published:

Tags: Air Conditioner, Amazon, Tech News, Tech news update, Tech updates, Technology