HOME » NEWS » Life

ਕਾਰ ਮਾਲਕਾਂ ਲਈ ਨਵੇਂ ਸੁਝਾਅ ਲੈ ਕੇ ਪੇਸ਼ ਹੈ -TOTAL QUARTZ ਇੰਜਣ ਦੇ ਸੂਪਰਸਟਾਰਸ ਦਾ ਸੀਜ਼ਨ 2!

News18 Punjabi | News18 Punjab
Updated: February 22, 2021, 7:20 PM IST
share image
ਕਾਰ ਮਾਲਕਾਂ ਲਈ ਨਵੇਂ ਸੁਝਾਅ ਲੈ ਕੇ ਪੇਸ਼ ਹੈ -TOTAL QUARTZ ਇੰਜਣ ਦੇ ਸੂਪਰਸਟਾਰਸ ਦਾ ਸੀਜ਼ਨ 2!
ਅਸੀਂ ਆਪਣੀਆਂ ਕਾਰਾਂ ਲਈ ਮਕੈਨਿਕਾਂ 'ਤੇ ਭਰੋਸਾ ਕਰਦੇ ਹਾਂ - TOTAL QUARTZ ਇੰਜਣ ਦੇ ਸੂਪਰਸਟਾਰਸ ਦੇ ਸੀਜ਼ਨ 2 ਦਾ ਵਿਸ਼ੇਸ਼ ਸੈਗਮੈਂਟ ਇਹਨਾਂ ਮਾਹਰਾਂ ਤੋਂ DIY ਕਾਰ ਦੀ ਦੇਖਭਾਲ ਕਰਨ ਦੇ ਸੁਝਾਅ ਪੇਸ਼ ਕਰਦਾ ਹੈ।

ਅਸੀਂ ਆਪਣੀਆਂ ਕਾਰਾਂ ਲਈ ਮਕੈਨਿਕਾਂ 'ਤੇ ਭਰੋਸਾ ਕਰਦੇ ਹਾਂ - TOTAL QUARTZ ਇੰਜਣ ਦੇ ਸੂਪਰਸਟਾਰਸ ਦੇ ਸੀਜ਼ਨ 2 ਦਾ ਵਿਸ਼ੇਸ਼ ਸੈਗਮੈਂਟ ਇਹਨਾਂ ਮਾਹਰਾਂ ਤੋਂ DIY ਕਾਰ ਦੀ ਦੇਖਭਾਲ ਕਰਨ ਦੇ ਸੁਝਾਅ ਪੇਸ਼ ਕਰਦਾ ਹੈ।

  • Share this:
  • Facebook share img
  • Twitter share img
  • Linkedin share img
ਕਾਰਾਂ ਅਤੇ ਉਨ੍ਹਾਂ ਦੇ ਇੰਜਣ, ਔਖੀਆਂ ਮਸ਼ੀਨਾਂ ਹਨ, ਜਿਨ੍ਹਾਂ ਵਿੱਚ ਉਪਕਰਣ ਦੇ ਕਈ ਹਿੱਸੇ ਹੁੰਦੇ ਹਨ। ਹਾਲਾਂਕਿ ਇਹ ਸਾਫ ਤੌਰ ਤੇ ਸਮਝ ਆਉਂਦਾ ਹੈ ਅਤੇ ਸੱਚ ਵੀ ਇਹ ਹੈ ਕਿ ਉਨ੍ਹਾਂ ਦੀ ਪੂਰੀ ਸਰਵਿਸ ਲਈ, ਹਰੇਕ ਹਿੱਸੇ ਨੂੰ ਚੰਗੀ ਤਰ੍ਹਾਂ ਸਮਝਣਾ ਜ਼ਰੂਰੀ ਹੈ। ਇਹੀ ਕਾਰਨ ਹੈ ਕਿ ਇੰਜਣਾਂ ਨੂੰ ਪੂਰੀ ਸੁਰੱਖਿਆ, ਨਿਯਮਿਤ ਦੇਖਭਾਲ ਅਤੇ ਰੱਖ-ਰਖਾਅ ਦੀ ਜ਼ਰੂਰਤ ਹੁੰਦੀ ਹੈ - ਕੁਝ ਅਜਿਹਾ, ਜਿਸ ਲਈ ਅਸੀਂ ਅਕਸਰ ਆਪਣੇ ਮਕੈਨਿਕਾਂ 'ਤੇ ਨਿਰਭਰ ਕਰਦੇ ਹਾ। ਸਮੱਸਿਆਵਾਂ ਤੋਂ ਪਹਿਲਾਂ ਤਿਆਰ ਰਹਿਣਾ, ਇੰਜਣ ਦੀ ਲੋੜੀਂਦੀ ਜਾਂਚ ਕਰਨਾ ਅਤੇ ਲੋੜ ਪੈਣ 'ਤੇ ਹਮੇਸ਼ਾ ਮੌਜੂਦ ਰਹਿਣਾ, ਉਨ੍ਹਾਂ ਦੇ ਕੁਝ ਖਾਸ ਗੁਣ ਹਨ, ਜੋ ਸਾਡੇ ਵਹੀਕਲ ਨੂੰ ਕਾਇਮ ਰੱਖਣ ਲਈ ਲੋੜੀਂਦੇ ਹਨ। ਇਹ ਜ਼ਰੂਰਤ ਕੋਵਿਡ-19 ਮਹਾਮਾਰੀ ਦੇ ਦੌਰਾਨ ਜ਼ਰੂਰੀ ਹੋ ਗਈ, ਕਿਉਂਕਿ ਲਾਕਡਾਊਨ ਦੇ ਬਾਵਜੂਦ ਵੀ, ਜ਼ਰੂਰੀ ਚੀਜ਼ਾਂ ਅਤੇ ਉਨ੍ਹਾਂ ਨਾਲ ਸੰਬੰਧਿਤ ਲੋਕਾਂ ਨੂੰ ਆਪਣਾ ਨਿਯਮਿਤ ਕੰਮ ਜਾਰੀ ਰੱਖਣਾ ਪਿਆ। ਇਹ ਮਕੈਨਿਕਾਂ ਦਾ ਹੀ ਅਟੱਲ ਸਮਰਪਣ ਸੀ, ਜਿਸ ਨੇ TOTAL QUARTZ ਇੰਜਣ ਦੇ ਸੂਪਰਸਟਾਰਸ ਸੀਜ਼ਨ 2 ਦੀ ਪਹਿਲਕਦਮੀ ਨੂੰ ਪ੍ਰੇਰਿਤ ਕੀਤਾ।

ਜਿੱਥੇ ਇਹ ਪਹਿਲਕਦਮੀ, ਇਨ੍ਹਾਂ ਮਕੈਨਿਕਾਂ ਦੇ ਸਮਰਪਣ ਅਤੇ ਭਾਵਨਾ ਦੀਆਂ ਪ੍ਰੇਰਣਾਦਾਇਕ ਕਹਾਣੀਆਂ ਨੂੰ ਸਮਰਪਿਤ ਹੈ, ਉੱਥੇ ਹੀ ਇਹ ਯੂਜ਼ਰਸ ਲਈ ਮਸ਼ੀਨਾਂ ਦੇ ਕੁਝ ਆਮ ਤੱਥਾਂ ਨੂੰ ਸਮਝਣ ਦਾ ਵੀ ਇੱਕ ਮੌਕਾ ਹੈ, ਜਿਨ੍ਹਾਂ ਦੀ ਸਾਡੇ ਮਕੈਨਿਕ ਆਪਣੀ ਕੁਸ਼ਲਤਾ ਨਾਲ ਦੇਖਭਾਲ ਅਤੇ ਸਰਵਿਸ ਕਰਦੇ ਹਨ ਇਹੀ ਕਾਰਨ ਹੈ ਕਿ, TOTAL QUARTZ ਇੰਜਣ ਦੇ ਸੂਪਰਸਟਾਰਸ ਦਾ ਸੀਜ਼ਨ 2, ਇੱਕ ਪ੍ਰਸਿੱਧ ਆਟੋਮੋਟਿਵ ਮੈਗਜ਼ੀਨ ਓਵਰਡ੍ਰਾਈਵ ਦੇ ਸੰਪਾਦਕ ਬਰਟਰੈਂਡ ਡੀ'ਸੂਜ਼ਾ ਵਲੋਂ ਇੱਕ ਵਿਸ਼ੇਸ਼ ਸੈਗਮੈਂਟ ਪੇਸ਼ ਕਰ ਰਿਹਾ ਹੈ। ਇਸ ਵਿੱਚ ਦੋ ਅਜਿਹੀਆਂ ਦਿਲਚਸਪ ਅਤੇ ਮਨੋਰੰਜਕ ਡੂ-ਇਟ-ਯੋਅਰ ਸੈਲਫ ਵੀਡੀਓਜ਼ ਸ਼ਾਮਲ ਕੀਤੀਆਂ ਗਈਆਂ ਹਨ, ਜੋ ਆਟੋਮੋਟਿਵ ਦੇਖਭਾਲ ਪ੍ਰਕਿਰਿਆਵਾਂ ਦੀਆਂ ਕੁਝ ਆਸਾਨ ਪਰ ਬਹੁਤ ਹੀ ਜ਼ਰੂਰੀ ਚੀਜ਼ਾਂ ਨੂੰ ਆਸਾਨੀ ਨਾਲ ਸਮਝਾਉਣ ਲਈ, ਖਾਸ ਤੌਰ ਤੇ ਬਣਾਈਆਂ ਗਈਆ। ਰੱਖ-ਰਖਾਵ ਦੀਆਂ ਰੁਕਾਵਟਾਂ ਬਾਰੇ ਸਹੀ ਜਾਣਕਾਰੀ ਪ੍ਰਦਾਨ ਕਰਨ ਲਈ, ਉਨ੍ਹਾਂ ਨੂੰ ਇੱਕ ਗੈਸਟ ਮਕੈਨਿਕ ਵਲੋਂ ਵੀ ਜੋਇਨ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਹਰ ਵੀਡੀਓ ਦੇ ਅੰਤ ਵਿੱਚ ਕਾਰ ਮਾਲਕਾਂ ਲਈ ਸ਼ਾਨਦਾਰ ਹੈਕਸ ਵੀ ਹਨ!

ਪਹਿਲੀ ਵੀਡੀਓ ਵਿੱਚ, ਬਰਟਰੈਂਡ ਦਰਸ਼ਕਾਂ ਨੂੰ ਇੰਜਣ ਆਇਲ ਬਦਲਣ ਬਾਰੇ ਦੱਸ ਰਹੇ ਹਨ। ਇਹ ਤੇਜ਼ ਅਤੇ ਆਸਾਨ ਪ੍ਰਕਿਰਿਆ ਹੈ, ਜੇ ਸਹੀ ਤਰੀਕੇ ਨਾਲ ਕੀਤੀ ਜਾਵੇ। ਪਹਿਲੀ DIY ਵੀਡੀਓ ਇੱਥੇ ਦੇਖੋ।


ਦੂਜੀ ਵੀਡੀਓ ਵਿੱਚ ਵਾਹਨਾਂ ਦੀ ਦੇਖਭਾਲ ਦਾ ਦਾਇਰਾ ਅੱਗੇ ਵਧਾਉਂਦੇ ਹੋਏ, ਬਰਟਰੈਂਡ, ਗੈਸਟ ਮਕੈਨਿਕ ਦੇ ਨਾਲ, DIY ਕਾਰ ਇੰਜਣ ਦੀ ਦੇਖਭਾਲ ਕਰਨ ਦੇ ਸੁਝਾਅ ਸ਼ੇਅਰ ਕਰ ਰਹੇ ਹਨ।


ਇਨ੍ਹਾਂ ਸਟੈੱਪਸ ਨੂੰ ਫਾਲੋ ਕਰਨਾ, ਨਾ ਸਿਰਫ ਤੁਹਾਡੇ ਡ੍ਰਾਈਵਿੰਗ ਤਜਰਬੇ ਨੂੰ ਬਿਹਤਰ ਬਣਾਏਗਾ, ਸਗੋਂ ਇੰਜਣ ਦੀ ਦੇਖਭਾਲ ਅਤੇ ਮੁਰੰਮਤ ਕਰਨ ਵੇਲੇ ਤੁਹਾਡੇ ਮਕੈਨਿਕ ਦਾ ਕੰਮ ਵੀ ਆਸਾਨ ਕਰੇਗਾ।

ਤੁਹਾਡੇ ਮਕੈਨਿਕ ਨੇ ਤੁਹਾਨੂੰ ਅਤੇ ਤੁਹਾਡੇ ਵਾਹਨ ਨੂੰ ਚਲਦੇ ਰਹਿਣ ਲਈ, ਕਿਵੇਂ ਮਦਦ ਕੀਤੀ ਹੈ, ਇਸ ਤਰ੍ਹਾਂ ਦੀਆਂ ਕਹਾਣੀਆਂ ਸ਼ੇਅਰ ਕਰਦਿਆਂ, ਤੁਸੀਂ ਵੀ ਉਨ੍ਹਾਂ ਦੇ ਧੰਨਵਾਦੀ ਹੋ ਸਕਦੇ ਹੋ। ਦੇਖੋ :  https://www.firstpost.com/total-quartz-engine-ke-superstar2: (ਇਹ ਪੋਸਟ ਭਾਗੀਦਾਰੀ ਵਿੱਚ ਹੈ।)
Published by: Anuradha Shukla
First published: February 22, 2021, 6:37 PM IST
ਹੋਰ ਪੜ੍ਹੋ
ਅਗਲੀ ਖ਼ਬਰ