Home /News /lifestyle /

Propose Day 2022 Wishes: ਪ੍ਰਪੋਜ਼ ਡੇਅ `ਤੇ ਇਨ੍ਹਾਂ ਖ਼ਾਸ Messages ਨਾਲ ਕਹੋ ਆਪਣੇ ਦਿਲ ਦੀ ਗੱਲ

Propose Day 2022 Wishes: ਪ੍ਰਪੋਜ਼ ਡੇਅ `ਤੇ ਇਨ੍ਹਾਂ ਖ਼ਾਸ Messages ਨਾਲ ਕਹੋ ਆਪਣੇ ਦਿਲ ਦੀ ਗੱਲ

Propose Day 2022 Wishes: ਪ੍ਰਪੋਜ਼ ਡੇਅ `ਤੇ ਇਨ੍ਹਾਂ ਖ਼ਾਸ Messages ਨਾਲ ਕਹੋ ਆਪਣੇ ਦਿਲ ਦੀ ਗੱਲ

Propose Day 2022 Wishes: ਪ੍ਰਪੋਜ਼ ਡੇਅ `ਤੇ ਇਨ੍ਹਾਂ ਖ਼ਾਸ Messages ਨਾਲ ਕਹੋ ਆਪਣੇ ਦਿਲ ਦੀ ਗੱਲ

Propose Day 2022 Wishes: ਜੇਕਰ ਤੁਸੀਂ ਕਿਸੇ ਨਾਲ ਬਹੁਤ ਪਿਆਰ ਕਰਦੇ ਹੋ ਅਤੇ ਉਸ ਆਪਣੇ ਦਿਲ ਦੀ ਗੱਲ ਦੱਸਣਾ ਚਾਹੁੰਦੇ ਹੋ, ਤਾਂ ਤਾਂ ਅੱਜ ਯਾਨਿ ਪ੍ਰਪੋਜ਼ ਡੇਅ (Propose Day 2022) ਬੇਹਤਰੀਨ ਦਿਨ ਹੈ। ਪ੍ਰਪੋਜ਼ ਡੇ 'ਤੇ, ਆਪਣੇ ਪਿਆਰ ਨੂੰ ਇਕ ਖਾਸ ਤਰੀਕੇ ਨਾਲ ਜ਼ਾਹਰ ਕਰੋ। ਇਸ ਦਿਨ ਤੁਸੀਂ ਗੋਡਿਆਂ ਭਾਰ ਬੈਠ ਕੇ ਆਪਣੀ ਗਰਲ ਫ਼ਰੈਂਡ ਨੂੰ ਪ੍ਰਪੋਜ਼ ਕਰ ਸਕਦੇ ਹੋ ਜਾਂ ਗ੍ਰੀਟਿੰਗ ਕਾਰਡ ਨਾਲ ਪ੍ਰਪੋਜ਼ ਕਰ ਸਕਦੇ ਹੋ। ਤੁਸੀਂ ਗੀਤ ਗਾ ਕੇ ਆਪਣੇ ਸਾਥੀ ਨੂੰ ਪ੍ਰਪੋਜ਼ ਕਰ ਸਕਦੇ ਹੋ ਜਾਂ ਕਵਿਤਾ ਸੁਣਾ ਕੇ ਵੀ ਪ੍ਰਪੋਜ਼ ਕਰ ਸਕਦੇ ਹੋ।

ਹੋਰ ਪੜ੍ਹੋ ...
 • Share this:

  Propose Day 2022 Wishes And Messages: 7 ਫ਼ਰਵਰੀ ਤੋਂ ਵੈਲੇਨਟਾਈਨ ਵੀਕ ਦਾ ਆਗ਼ਾਜ਼ ਹੋ ਚੁੱਕਿਆ ਹੈ। ਪੂਰਾ ਹਫ਼ਤਾ ਹਵਾ `ਚ ਪਿਆਰ ਦਾ ਮੌਸਮ ਘੁਲਿਆ ਰਹੇਗਾ। ਵੈਸੇ ਤਾਂ ਪਿਆਰ ਦਾ ਇਜ਼ਹਾਰ ਕਰਨ ਲਈ ਜਾਂ ਕਿਸੇ ਲਈ ਤੁਹਾਡੇ ਦਿਲ ਵਿੱਚ ਕੀ ਜਗ੍ਹਾ ਹੈ, ਇਹ ਦੱਸਣ ਲਈ ਤੁਹਾਨੂੰ ਕਿਸੇ ਖ਼ਾਸ ਦਿਨ ਦੀ ਜ਼ਰੂਰਤ ਨਹੀਂ। ਸੱਚਾ ਪਿਆਰ ਕਰਨ ਵਾਲਿਆਂ ਲਈ ਤਾਂ ਹਰ ਦਿਨ ਵੈਲੇਨਟਾਈਨ ਡੇਅ ਹੁੰਦਾ ਹੈ। ਫ਼ਿਰ ਵੀ ਅੱਜ ਦੇ ਦਿਨ ਇਹ ਮੰਨਿਆ ਜਾਂਦਾ ਹੈ ਕਿ ਜੇ ਤੁਸੀਂ ਕਿਸੇ ਨੂੰ ਆਪਣੇ ਦਿਲ ਦੀ ਗੱਲ ਨਹੀਂ ਦੱਸ ਪਾ ਰਹੇ ਹੋ, ਤਾਂ ਪ੍ਰਪੋਜ਼ ਡੇਅ ਆਪਣੇ ਪਿਆਰ ਦਾ ਇਜ਼ਹਾਰ ਕਰਨ ਲਈ ਬੈਸਟ ਦਿਨ ਹੈ।

  ਅੱਜ ਵੈਲੇਨਟਾਈਨ ਵੀਕ ਦਾ ਦੂਜਾ ਦਿਨ ਹੈ। ਇਸ ਦਿਨ ਨੂੰ ਪ੍ਰਪੋਜ਼ ਡੇ ਕਿਹਾ ਜਾਂਦਾ ਹੈ। ਇਸ ਦਿਨ ਪ੍ਰੇਮੀ ਇੱਕ ਦੂਜੇ ਨੂੰ ਆਪਣੇ ਦਿਲ ਦੀ ਗੱਲ ਦੱਸਦੇ ਹਨ ਅਤੇ ਆਪਣੀਆਂ ਭਾਵਨਾਵਾਂ ਸਾਂਝੀਆਂ ਕਰਦੇ ਹਨ। ਜੇਕਰ ਤੁਸੀਂ ਕਿਸੇ ਨਾਲ ਬਹੁਤ ਪਿਆਰ ਕਰਦੇ ਹੋ ਅਤੇ ਉਸ ਨੂੰ ਇਹ ਗੱਲ ਦੱਸਣਾ ਚਾਹੁੰਦੇ ਹੋ, ਤਾਂ ਬਿਨਾਂ ਦੇਰੀ ਕੀਤੇ ਇਸ ਦਿਨ ਉਸ ਨੂੰ ਪ੍ਰਪੋਜ਼ ਕਰੋ।

  ਇਸ ਦਿਨ ਤੁਸੀਂ ਗੋਡਿਆਂ ਭਾਰ ਬੈਠ ਕੇ ਪ੍ਰਪੋਜ਼ ਕਰ ਸਕਦੇ ਹੋ ਜਾਂ ਗ੍ਰੀਟਿੰਗ ਕਾਰਡ ਨਾਲ ਪ੍ਰਪੋਜ਼ ਕਰ ਸਕਦੇ ਹੋ। ਤੁਸੀਂ ਗੀਤ ਗਾ ਕੇ ਆਪਣੇ ਸਾਥੀ ਨੂੰ ਪ੍ਰਪੋਜ਼ ਕਰ ਸਕਦੇ ਹੋ ਜਾਂ ਕਵਿਤਾ ਸੁਣਾ ਕੇ ਵੀ ਪ੍ਰਪੋਜ਼ ਕਰ ਸਕਦੇ ਹੋ। ਪ੍ਰਪੋਜ਼ ਡੇਅ ਦੇ ਇਸ ਮੌਕੇ 'ਤੇ ਅਸੀਂ ਤੁਹਾਡੇ ਲਈ ਕੁਝ ਖਾਸ ਸੰਦੇਸ਼ ਲੈ ਕੇ ਆਏ ਹਾਂ। ਤੁਸੀਂ ਆਸਾਨੀ ਨਾਲ ਆਪਣੇ ਪਾਰਟਨਰ ਨੂੰ ਭੇਜ ਕੇ ਆਪਣੇ ਦਿਲ ਦੀ ਗੱਲ ਕਹਿ ਸਕਦੇ ਹੋ।

  ਇਸ ਦਿਨ ਨੂੰ ਖ਼ਾਸ ਬਣਾੳੇੁਣ ਲਈ ਅਸੀਂ ਤੁਹਾਡੇ ਲਈ ਲੈਕੇ ਆਏ ਹਾਂ ਪੰਜਾਬੀ ਦੇ ਅਜਿਹੇ ਸੰਦੇਸ਼ ਜਿੰਨਾਂ ਨਾਲ ਤੁਸੀਂ ਨਾ ਸਿਰਫ਼ ਆਪਣੇ ਸਾਥੀ ਦਾ ਦਿਲ ਹੀ ਜਿੱਤੋਗੇ, ਸਗੋਂ ਤੁਹਾਡੇ ਦਿਲ ਦੀ ਗੱਲ ਨੂੰ ਅਲੱਗ ਅੰਦਾਜ਼ ਵਿੱਚ ਸੁਣਨ ਜਾਂ ਪੜ੍ਹਨ ਤੋਂ ਬਾਅਦ ਉਹ ਤੁਹਾਨੂੰ ਨਾਂ ਬੋਲ ਹੀ ਨਹੀਂ ਪਾਉਣਗੇ।

  "ਜ਼ਿੰਦਗੀ ਲਈ ਜਾਨ ਜ਼ਰੂਰੀ ਹੈ, ਵਫ਼ਾ ਨਿਭਾਉਣ ਲਈ ਪਿਆਰ ਜ਼ਰੂਰੀ ਹੈ।ਦੁਨੀਆ ਨੂੰ ਭਾਵੇਂ ਦੁੱਖ ਹੋਣ ਬਥੇਰੇ, ਪਰ ਮੇਰੀ ਜਾਨ ਦੇ ਚਿਹਰੇ `ਤੇ ਮੁਸਕਾਨ ਜ਼ਰੂਰੀ ਹੈ।"

  "ਚੰਨ੍ਹ ਵੱਲ ਦੇਖ ਕੇ ਫ਼ਰਿਆਦ ਕਰਦੇ ਹਾਂ, ਅਸੀਂ ਜ਼ਿੰਦਗੀ `ਚ ਬੱਸ ਤੇਰਾ ਪਿਆਰ ਮੰਗਦੇ ਹਾਂ।ਭੁੱਲ ਕੇ ਵੀ ਕਦੇ ਮੇਰੇ ਤੋਂ ਦੂਰ ਜਾਵੀਂ ਨਾ, ਅਸੀਂ ਕਿਹੜਾ ਤੇਰੇ ਕੋਲੋਂ ਤੇਰੀ ਜਾਨ ਮੰਗਦੇ ਹਾਂ।"

  "ਦੂਰੀਆਂ ਭਾਵੇਂ ਬਹੁਤ ਨੇ, ਪਰ ਇੰਨਾਂ ਸਮਝ ਲਓ। ਕੋਲ ਰਹਿ ਕੇ ਵੀ ਕੋਈ ਰਿਸ਼ਤਾ ਖ਼ਾਸ ਨਹੀਂ ਹੁੰਦਾ।ਤੂੰ ਮੇਰੇ ਦਿਲ ਦੇ ਏਨਾਂ ਕਰੀਬ ਹੈਂ ਕਿ ਦੂਰੀਆਂ ਹੋਣ ਦਾ ਅਹਿਸਾਸ ਨਹੀਂ ਹੁੰਦਾ। Happy Propose Day My Love"

  "ਰੱਬ ਮੇਹਰ ਕਰੇ ਜੇ ਸਾਡੇ `ਤੇ, ਜ਼ਿੰਦਗੀ ਦੀਆਂ ਆਸਾਂ ਪੂਰੀਆਂ ਹੋਣ। ਅਸੀਂ ਹਰ ਪਲ ਤੇਰੇ ਨਾਲ ਰਹੀਏ, ਕਦੇ ਪਿਆਰ ਵਿੱਚ ਦੂਰੀਆਂ ਨਾ ਹੋਣ। Happy Propose Day"

  "ਤੇਰਾ ਮੇਰੀ ਜ਼ਿੰਦਗੀ `ਚ ਹੋਣਾ ਖ਼ੁਦਾ ਦੀ ਬਰਕਤ ਹੈ। ਤੂੰ ਮੇਰੀ ਜ਼ਿੰਦਗੀ ਦਾ ਹਸੀਨ ਖ਼ਵਾਬ ਤੇ ਮੇਰੀ ਜ਼ੀਨਤ ਹੈਂ। Happy Propose Day My Love"

  "ਸਾਫ਼ ਜਿਹੀ ਗੱਲ 2 ਲਫ਼ਜ਼ਾਂ ਵਿੱਚ ਤੈਨੂੰ ਕਰਦੇ ਹਾਂ, ਸਾਡੀ ਫ਼ੀਲਿੰਗ ਨੂੰ ਸਮਝੋ ਜੀ, ਅਸੀਂ ਦਿਲੋਂ ਤੁਹਾਡੇ `ਤੇ ਮਰਦੇ ਹਾਂ। Happy Propose Day My Love"

  "Happy Propose Day ਮੇਰੀ ਜਾਨ, ਹੁਣ ਤੋਂ ਲੈਕੇ ਜਦੋਂ ਤੱਕ ਮੇਰੇ ਜਿਸਮ `ਚ ਆਖ਼ਰੀ ਸਾਹ ਹਨ, ਮੈਂ ਤੇਰਾ ਸੀ, ਤੇਰਾ ਹਾਂ, ਤੇ ਤੇਰਾ ਹੀ ਰਹਾਂਗਾ।"

  "ਤੇਰੇ ਮੇਰੀ ਜ਼ਿੰਦਗੀ `ਚ ਆਉਣ ਤੋਂ ਪਹਿਲਾਂ ਮੈਂ ਸਾਹ ਤਾਂ ਲੈ ਰਿਹਾ ਸੀ, ਪਰ ਜਿਉਣਾ ਮੈਂ ਉਦੋਂ ਸਿੱਖਿਆ ਜਦੋਂ ਤੂੰ ਮੈਨੂੰ ਮਿਲੀ। ਕੀ ਤੂੰ ਜ਼ਿੰਦਗੀ ਭਰ ਮੇਰਾ ਸਾਥ ਨਿਭਾਏਂਗੀ? Happy Propose Day My Love"

  "ਪੋਜ਼ ਡੇ ਦੇ ਇਸ ਖਾਸ ਮੌਕੇ ‘ਤੇ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਤੁਸੀਂ ਮੇਰੇ ਲਈ ਕਿੰਨੇ ਖਾਸ ਹੋ। ਸਾਡੇ ਦੋਵਾਂ ਵੱਲੋਂ ਇਕੱਠੇ ਬਿਤਾਇਆ ਇੱਕ-ਇੱਕ ਪਲ ਮੇਰੇ ਲਈ ਕੀ ਮਾਇਣੇ ਰੱਖਦਾ ਹੈ, ਇਸ ਨੂੰ ਅਲਫ਼ਾਜ਼ ਵਿੱਚ ਬਿਆਨ ਕਰਨਾ ਮੁਸ਼ਕਲ ਹੈ। Happy Propose Day"

  "ਜਿੰਨਾ ਚਿਰ ਤੁਸੀਂ ਜ਼ਿੰਦਗੀ ਵਿੱਚ ਮੇਰੇ ਨਾਲ ਹੋ, ਮੈਨੂੰ ਜੀਣ ਲਈ ਹੋਰ ਕਿਸੇ ਕਾਰਨ ਦੀ ਲੋੜ ਨਹੀਂ ਹੈ। ਤੁਸੀਂ ਮੇਰਾ ਪਿਆਰ, ਮੇਰੀ ਜ਼ਿੰਦਗੀ ਅਤੇ ਮੇਰੀ ਕਿਸਮਤ ਹੋ। Happy Propose Day"

  Published by:Amelia Punjabi
  First published:

  Tags: I love you, Love life, Valentine week celebrations, Valentines day