Home /News /lifestyle /

Propose Day 2023 Wishes: ਪ੍ਰਪੋਜ਼ ਡੇ 'ਤੇ ਇਸ ਸ਼ਾਇਰੀ ਨਾਲ ਕਰੋ ਆਪਣੇ ਪਿਆਰ ਦਾ ਇਜ਼ਹਾਰ

Propose Day 2023 Wishes: ਪ੍ਰਪੋਜ਼ ਡੇ 'ਤੇ ਇਸ ਸ਼ਾਇਰੀ ਨਾਲ ਕਰੋ ਆਪਣੇ ਪਿਆਰ ਦਾ ਇਜ਼ਹਾਰ

ਪ੍ਰਪੋਜ਼ ਡੇ 'ਤੇ ਇਨ੍ਹਾਂ ਸੰਦੇਸ਼ਾਂ ਨਾਲ ਆਪਣੇ ਦਿਲ ਦੀ ਗੱਲ ਆਪਣੇ ਸਾਥੀ ਨੂੰ ਦੱਸੋ

ਪ੍ਰਪੋਜ਼ ਡੇ 'ਤੇ ਇਨ੍ਹਾਂ ਸੰਦੇਸ਼ਾਂ ਨਾਲ ਆਪਣੇ ਦਿਲ ਦੀ ਗੱਲ ਆਪਣੇ ਸਾਥੀ ਨੂੰ ਦੱਸੋ

ਜੇਕਰ ਤੁਸੀਂ ਵੀ ਇਸ ਪ੍ਰਪੋਜ਼ ਡੇ 'ਤੇ ਆਪਣੇ ਪਾਰਟਨਰ ਨੂੰ ਬਹੁਤ ਹੀ ਖ਼ਾਸ ਤਰੀਕੇ ਨਾਲ ਪ੍ਰਪੋਜ਼ ਕਰਨਾ ਚਾਹੁੰਦੇ ਹੋ ਤਾਂ ਸ਼ਾਇਰੀ ਤੋਂ ਬਿਹਤਰ ਆਪਣੇ ਦਿਲ ਦੀ ਗੱਲ ਦੱਸਣ ਦਾ ਹੋਰ ਰਸਤਾ ਕਿਹੜਾ ਹੋ ਸਕਦਾ ਹੈ। ਇਸ ਲਈ ਅੱਜ ਅਸੀਂ ਬਹੁਤ ਹੀ ਆਸਾਨ ਤੇ ਗਹਿਰੀ ਸ਼ਾਇਰੀ ਵਾਲੇ ਮੈਸੇਜ ਲੈ ਕੇ ਆਏ ਹਾਂ ਜੋ ਤੁਸੀਂ ਆਪਣੇ ਸਾਥੀ ਨੂੰ ਭੇਜ ਸਕਦੇ ਹੋ...

ਹੋਰ ਪੜ੍ਹੋ ...
 • Share this:

  Valentine's Day 2023 : ਵੈਲੇਨਟਾਈਨ ਵੀਕ ਦੀ ਸ਼ੁਰੂਆਤ 7 ਫਰਵਰੀ ਤੋਂ ਹੋ ਗਈ ਹੈ ਤੇ ਅੱਜ 8 ਫਰਵਰੀ ਯਾਨੀ ਪ੍ਰਪੋਜ਼ ਡੇ ਵਾਲੇ ਦਿਨ ਤੁਸੀਂ ਆਪਣੇ ਕ੍ਰਸ਼ ਨੂੰ ਪਿਆਰ ਦਾ ਇਜ਼ਹਾਰ ਕਰ ਸਕਦੇ ਹੋ। ਇਹ ਇੱਕ ਬਿਹਤਰ ਮੌਕਾ ਹੋਵੇਗਾ ਆਪਣੇ ਦਿਲ ਦੀ ਗੱਲ ਬਿਨਾਂ ਡਰੇ ਕਹਿਣ ਦਾ। ਇਸ ਦੌਰਾਨ ਹਰ ਕੋਈ ਆਪਣੇ ਪਾਰਟਨਰ ਨੂੰ ਖ਼ੁਸ਼ ਕਰਨ ਲਈ ਕੁੱਝ ਨਵਾਂ ਕਰਨਾ ਚਾਹੁੰਦਾ ਹੈ।


  ਦੂਜੇ ਪਾਸੇ, ਜੇਕਰ ਤੁਸੀਂ ਵੀ ਇਸ ਪ੍ਰਪੋਜ਼ ਡੇ 'ਤੇ ਆਪਣੇ ਪਾਰਟਨਰ ਨੂੰ ਬਹੁਤ ਹੀ ਖ਼ਾਸ ਤਰੀਕੇ ਨਾਲ ਪ੍ਰਪੋਜ਼ ਕਰਨਾ ਚਾਹੁੰਦੇ ਹੋ ਤਾਂ ਸ਼ਾਇਰੀ ਤੋਂ ਬਿਹਤਰ ਆਪਣੇ ਦਿਲ ਦੀ ਗੱਲ ਦੱਸਣ ਦਾ ਹੋਰ ਰਸਤਾ ਕਿਹੜਾ ਹੋ ਸਕਦਾ ਹੈ। ਇਸ ਲਈ ਅੱਜ ਅਸੀਂ ਬਹੁਤ ਹੀ ਆਸਾਨ ਤੇ ਗਹਿਰੀ ਸ਼ਾਇਰੀ ਵਾਲੇ ਮੈਸੇਜ ਲੈ ਕੇ ਆਏ ਹਾਂ ਜੋ ਤੁਸੀਂ ਆਪਣੇ ਸਾਥੀ ਨੂੰ ਭੇਜ ਸਕਦੇ ਹੋ...


  ਪ੍ਰਪੋਜ਼ ਡੇ 'ਤੇ ਇਨ੍ਹਾਂ ਸੰਦੇਸ਼ਾਂ ਨਾਲ ਆਪਣੇ ਦਿਲ ਦੀ ਗੱਲ ਆਪਣੇ ਸਾਥੀ ਨੂੰ ਦੱਸੋ :  1. ਮੇਰੀਆਂ ਅੱਖਾਂ ਵਿੱਚ ਲੁਕੇ ਪਿਆਰ ਨੂੰ ਸਮਝੋ
  2. ਕਿਉਂਕਿ ਬੁੱਲਾਂ ਨਾਲ ਅਸੀਂ ਕੁੱਝ ਵੀ ਬਿਆਨ ਨਹੀਂ ਕਰ ਸਕਦੇ,

   ਕਿਵੇਂ ਕਰੀਏ ਹਾਲ-ਏ-ਦਿਲ ਬਿਆਨ ਸਨਮ

   ਸਿਰਫ਼ ਤੁਸੀਂ ਹੀ ਹੋ ਜਿਸ ਤੋਂ ਬਿਨਾਂ ਅਸੀਂ ਰਹਿ ਨਹੀਂ ਸਕਦੇ।

   Happy Propose Day  2. ਮੇਰਾ ਇਹ ਮਾਸੂਮ ਦਿਲ ਸਿਰਫ਼ ਤੈਨੂੰ ਹੀ ਪਿਆਰ ਕਰਨਾ ਚਾਹੇ

  ਬੱਸ ਤੈਨੂੰ ਹੀ ਪਿਆਰ ਦਾ ਇਜ਼ਹਾਰ ਕਰਨਾ ਚਾਹੇ

  ਜਦੋਂ ਤੋਂ ਕੀਤਾ ਇਨ੍ਹਾਂ ਅੱਖਾਂ ਨੇ ਤੇਰਾ ਦੀਦਾਰ, ਓ ਸਨਮ

  ਦਿਲ ਤਾਂ ਬੱਸ ਵਾਰ-ਵਾਰ ਤੇਰਾ ਹੀ ਦੀਦਾਰ ਕਰਨਾ ਚਾਹੇ

  Happy Propose Day  3. ਮੇਰੇ ਦਿਲ ਨੇ ਸਿਰਫ਼ ਤੈਨੂੰ ਹੀ ਚੁਣਿਆ ਹੈ

  ਹੁਣ ਤੁਸੀਂ ਵੀ ਇਸ ਨੂੰ ਚੁਣੋ ਲਓ...

  Happy Propose Day


  4. ਇਸ ਬਹਾਰ 'ਚ ਮਹਿਕਦੀ ਸ਼ਾਮ ਹੈ ਤੂੰ

  ਪਿਆਰ ਨਾਲ ਛਲਕਦਾ ਜਾਮ ਹੈ ਤੂੰ

  ਆਪਣੇ ਦਿਲ 'ਚ ਰੱਖੀਆਂ ਨੇ ਤੇਰੀਆਂ ਸਾਰੀਆਂ ਯਾਦਾਂ

  ਮੇਰੀ ਜ਼ਿੰਦਗੀ ਦਾ ਦੂਸਰਾ ਨਾਮ ਹੈ ਤੂੰ।

  Happy Propose Day  5. ਮੇਰਾ ਦਿਲ ਸਿਰਫ਼ ਤੇਰੇ ਲਈ ਹੀ ਧੜਕਦਾ ਹੈ

  ਠੋਕਰਾਂ ਖਾ ਕੇ ਵਾਰ-ਵਾਰ ਇਹ ਸੰਭਲਦਾ ਹੈ

  ਤੁਸੀਂ ਕੁੱਝ ਇਸ ਤਰ੍ਹਾਂ ਕੀਤਾ ਹੈ ਮੇਰੇ ਦਿਲ 'ਤੇ ਕਬਜ਼ਾ

  ਦਿਲ ਤਾਂ ਮੇਰਾ ਹੈ ਪਰ ਸਿਰਫ਼ ਤੇਰੇ ਲਈ ਹੀ ਧੜਕਦਾ ਹੈ

  Happy Propose Day

  First published:

  Tags: Love, Relationship Tips, Valentine week celebrations