HOME » NEWS » Life

PSEB ਨੇ 10ਵੀਂ, 12ਵੀਂ ਦੀ ਕੰਪਾਰਟਮੈਂਟ ਪ੍ਰੀਖਿਆ ਦਾ ਐਡਮਿਟ ਕਾਰਡ 2020 ਜਾਰੀ ਕੀਤਾ

News18 Punjabi | News18 Punjab
Updated: October 22, 2020, 9:33 PM IST
share image
PSEB ਨੇ 10ਵੀਂ, 12ਵੀਂ ਦੀ ਕੰਪਾਰਟਮੈਂਟ ਪ੍ਰੀਖਿਆ ਦਾ ਐਡਮਿਟ ਕਾਰਡ 2020 ਜਾਰੀ ਕੀਤਾ
ਦਾਖਲਾ ਕਾਰਡ ਡਾਊਨਲੋਡ ਕਰਨ ਲਈ http://regifications2020.pseb.ac.in/ ਤੇ ਜਾਉ

ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੇ ਦਾਖਲਾ ਕਾਰਡ ਦੀ ਇੱਕ ਕਾਪੀ ਪ੍ਰੀਖਿਆ ਕੇਂਦਰ ਵਿੱਚ ਲਿਆਉਣ ਨਹੀਂ ਤਾਂ ਉਨ੍ਹਾਂ ਨੂੰ ਇਮਤਿਹਾਨ ਵਿੱਚ ਬੈਠਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ।

  • Share this:
  • Facebook share img
  • Twitter share img
  • Linkedin share img
ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ ਆਪਣੀ ਅਧਿਕਾਰਤ ਵੈਬਸਾਈਟ ਉਤੇ 10ਵੀਂ ਅਤੇ 12ਵੀਂ ਕਲਾਸ ਦੇ ਕੰਪਾਰਟਮੈਂਟ ਦੀ ਪ੍ਰੀਖਿਆ ਲਈ ਦਾਖਲਾ ਕਾਰਡ ਜਾਰੀ ਕੀਤਾ ਹੈ। ਉਹ ਉਮੀਦਵਾਰ ਜਿਨ੍ਹਾਂ ਨੇ PSEB ਕਲਾਸ 10 ਅਤੇ 12 ਕੰਪਾਰਟਮੈਂਟ ਪ੍ਰੀਖਿਆ 2020 ਲਈ ਰਜਿਸਟਰਡ ਕੀਤਾ ਹੈ ਉਹ ਆਪਣਾ ਦਾਖਲਾ ਕਾਰਡ pseb.ac.in ਤੋਂ  ਆਨਲਾਈਨ ਡਾਊਨਲੋਡ ਕਰ ਸਕਦੇ ਹਨ।

ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੇ ਦਾਖਲਾ ਕਾਰਡ ਦੀ ਇੱਕ ਕਾਪੀ ਪ੍ਰੀਖਿਆ ਕੇਂਦਰ ਵਿੱਚ ਲੈ ਕੇ ਆਉਣ, ਨਹੀਂ ਤਾਂ ਉਨ੍ਹਾਂ ਨੂੰ ਇਮਤਿਹਾਨ ਵਿੱਚ ਬੈਠਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ।

ਦੇਖੋ ਡਾਇਰੈਕਟ ਲਿੰਕਸ
PSEB Class 10 compartment exam admit card 2020

PSEB Class 12 compartment exam admit card 2020PSEB Class 10ਵੀਂ ਅਤੇ 12ਵੀਂ ਕੰਪਾਰਟਮੈਂਟ ਪ੍ਰੀਖਿਆ ਐਡਮਿਟ ਕਾਰਡ 2929 ਕਿਵੇਂ ਡਾਉਨਲੋਡ ਕੀਤਾ ਜਾਵੇ  :

-ਅਧਿਕਾਰਡ ਵੈਬਸਾਈਟ pseb.ac.in ਉਤੇ ਜਾਓ।

- ਹੋਮਪੇਜ ਉਤੇ "ਮੈਟ੍ਰਿਕ/ਸੀਨੀਅਰ ਸੈਕੰਡ, ਅਕਤੂਬਰ -2020 ਦੇ ਐਡਮਿਟ ਕਾਰਡ" ਲਿੰਕ ਉਤੇ ਕਲਿਕ ਕਰੋ।

-PSEB ਕਲਾਸ 10 ਜਾਂ 12 ਐਡਮਿਟ ਕਾਰਡ ਸਿਲੈਕਟ ਕਰਨ ਲਈ ਲਿੰਕ ਉਤੇ ਕਲਿਕ ਕਰੋ।

- ਡਿਸਪਲੇਅ ਸਕਰੀਨ ਉਤੇ ਇਕ ਨਵਾਂ ਪੇਜ ਦਿਖਾਈ ਦੇਵੇਗਾ।

- ਆਪਣੇ ਕ੍ਰੇਡੇਂਸ਼ਿਅਲ ਅਤੇ ਲਾਗਇਨ ਕਰੋ।

- PSEB ਕੰਪਾਰਟਮੈਂਟ ਪ੍ਰੀਖਿਆ ਐਡਮਿਟ ਕਾਰਡ 2020 ਸਕਰੀਨ ਉਤੇ ਦਿਖਾਈ ਦੇਵੇਗਾ।

- ਐਡਮਿਟ ਕਾਰਡ ਡਾਉਨਲੋਡ ਕਰੋ ਅਤੇ ਪ੍ਰਿੰਟ ਆਉਟ ਲੈ ਲਓ।
Published by: Ashish Sharma
First published: October 22, 2020, 9:31 PM IST
ਹੋਰ ਪੜ੍ਹੋ
ਅਗਲੀ ਖ਼ਬਰ